स्वास्थ्य मंत्री अनिल विज की तबीयत बिगड़ी, ऑक्सीजन लेवल में गिरावट

अंबाला, २० अगस्त (प्रेस की ताकत ब्यूरो)- हरियाणा के गृह मंत्री अनिल विज की तबीयत एक बार फिर बिगड़ गई है| जिसके बाद अब वह डॉक्टर्स की निगरानी में हैं| बताया जाता है कि शुक्रवार को अचानक से अनिल विज को सांस लेने में दिक्कत महसूस होने लगी| जिसके बाद जब डॉक्टरों ने उनका चेकअप […]
ਹਰਿਆਣਾ ਦੇ ਮੁੱਖ ਮੰਤਰੀ ਨੇ ਅੱਜ ਫਿਰ ਇਕ ਵਾਰ ਇਸ ਮਹਾਮਾਰੀ ਨਾਲ ਲੜਨ ਦੀ ਸੁੰਹ ਲੈ ਕੇ ਸੂਬੇ ਦੇ ਲੋਕਾਂ ਨੂੰ ਆਪਣਾ ਸੰਦੇਸ਼ ਦਿੱਤਾ

ਚੰਡੀਗੜ, 12 ਅਕਤੂਬਰ (ਸ਼ਿਵ ਨਾਰਾਇਣ ਜਾਂਗੜਾ) – ਵਿਸ਼ਵ ਮਹਾਮਾਰੀ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਨ ਲਈ ਕੀਤੇ ਗਏ ਬਿਹਤਰ ਪ੍ਰਬੰਧਾਂ ਦੇ ਚਲਦੇ ਦੇਸ਼ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕਰਨ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਫਿਰ ਇਕ ਵਾਰ ਇਸ ਮਹਾਮਾਰੀ ਨਾਲ ਲੜਨ ਦੀ ਸੁੰਹ ਲੈ ਕੇ ਸੂਬੇ ਦੇ ਲੋਕਾਂ ਨੂੰ ਆਪਣਾ ਸੰਦੇਸ਼ ਦਿੱਤਾ| […]
ਖੇਡ ਸਬੰਧੀ ਸਾਰੇ ਨਿਰਮਾਣ ਪਰਿਯੋਜਨਾਵਾਂ ਨੂੰ ਅਗਾਮੀ ਮਾਰਚ ਤਕ ਪੂਰਾ ਕਰਵਾਉਣਾ ਯਕੀਨੀ ਕਰਣ : ਅਨਿਲ ਵਿਜ

ਚੰਡੀਗੜ, 05 ਅਕਤੂਬਰ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਵਾਰ ਹੀਰੋਜ ਮੈਮੋਰਿਅਲ ਸਟੇਡੀਅਮ, ਅੰਬਾਲਾ ਕੈਂਟ ਵਿਚ ਅਧਿਕਾਰੀਆਂ ਦੇ ਨਾਲ ਆਲ ਵੈਦਰ ਸਵੀਮਿੰਗ ਪੂਲ ਤੇ ਹੋਰ ਨਿਰਮਾਣ ਕੰਮਾਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਖੇਡ ਸਬੰਧੀ ਸਾਰੇ ਨਿਰਮਾਣ ਪਰਿਯੋਜਨਾਵਾਂ ਨੂੰ ਅਗਾਮੀ ਮਾਰਚ ਤਕ ਪੂਰਾ ਕਰਵਾਉਣਾ ਯਕੀਨੀ ਕਰਣ| ਸ੍ਰੀ […]
ਹਰਿਆਣਾ ਦੇ ਮੁੱਖ ਮੰਤਰੀ ਨੇ ਮਾਇਨਿੰਗ ਗਾਰਡ ਦੀ 111 ਆਸਾਮੀਆਂ ਸਿਰਜਿਤ ਕਰਨ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ 12 ਸਤੰਬਰ (ਵਰਸ਼ਾ ਵਰਮਾ/ਪੀਤੰਬਰ ਸ਼ਰਮਾ) – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਖਾਨ ਤੇ ਭੂ-ਵਿਗਿਆਨ ਵਿਭਾਗ ਵਿਚ ਮਾਇਨਿੰਗ ਗਾਰਡ ਦੀ 111 ਆਸਾਮੀਆਂ ਸਿਰਜਿਤ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ ਹੈ| ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਾਇਨਿੰਗ ਗਾਰਡ ਦੀ ਇੰਨਾਂ 111 ਆਸਾਮੀਆਂ ਨੂੰ ਆਊਟਸੋਰਸਿੰਗ ਨੀਤੀ ਦੇ ਤਹਿਤ […]
ਹਰਿਆਣਾ ਸਰਕਾਰ ਨੇ ਐਚਸੀਐਸ ਅਧਿਕਾਰੀ ਸਤੀਸ਼ ਕੁਮਾਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਇਕ ਖਾਲੀ ਅਹੁਦੇ ‘ਤੇ ਸਕੱਤਰ, ਲੋਕਾਯੁਕਤ ਹਰਿਆਣਾ ਨਿਯੁਕਤ ਕੀਤਾ

ਚੰਡੀਗੜ੍ਹ, 11 ਸਤੰਬਰ (ਪੀਤੰਬਰ ਸ਼ਰਮਾ) : – ਹਰਿਆਣਾ ਸਰਕਾਰ ਨੇ ਨਿਯੁਕਤੀ ਦੀ ਉਡੀਕ ਕਰ ਰਹੇ ਐਚਸੀਐਸ ਅਧਿਕਾਰੀ ਸਤੀਸ਼ ਕੁਮਾਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਇਕ ਖਾਲੀ ਅਹੁਦੇ ‘ਤੇ ਸਕੱਤਰ, ਲੋਕਾਯੁਕਤ ਹਰਿਆਣਾ ਨਿਯੁਕਤ ਕੀਤਾ ਹੈ|
ਹਰਿਆਣਾ ਦੇ ਸਿਰਸਾ ਜਿਲ੍ਹਾ ਦੇ ਪਿੰਡ ਚੌਟਾਲਾ ਵਿਚ ਮਹਾਗ੍ਰਾਮ ਯੋਜਨਾ ਨੂੰ ਇਸ ਢੰਗ ਨਾਲ ਲਾਗੂ ਕੀਤਾ ਜਾਵੇਗਾ ਕਿ ਇਹ ਪਿੰਡ ਇਕ ਮਾਡਲ ਵਜੋ ਪੂਰੇ ਸੂਬੇ ਵਿਚ ਸਥਾਪਿਤ ਹੋਵੇ

ਚੰਡੀਗੜ੍ਹ, 4 ਸਤੰਬਰ (ਪੀਤੰਬਰ ਸ਼ਰਮਾ) : ਹਰਿਆਣਾ ਦੇ ਸਿਰਸਾ ਜਿਲ੍ਹਾ ਦੇ ਪਿੰਡ ਚੌਟਾਲਾ ਵਿਚ ਮਹਾਗ੍ਰਾਮ ਯੋਜਨਾ ਨੂੰ ਇਸ ਢੰਗ ਨਾਲ ਲਾਗੂ ਕੀਤਾ ਜਾਵੇਗਾ ਕਿ ਇਹ ਪਿੰਡ ਇਕ ਮਾਡਲ ਵਜੋ ਪੂਰੇ ਸੂਬੇ ਵਿਚ ਸਥਾਪਿਤ ਹੋਵੇ| ਇਹ ਹੀ ਨਹੀਂ ਇਸ ਪਿੰਡ ਵਿਚ ਮਹਾਗ੍ਰਾਮ ਯੋਜਨਾ ਦੇ ਸਾਰੇ ਕਾਰਜ ਨਿਰਧਾਰਿਤ ਸਮੇਂ ਵਿਚ ਪੂਰੇ ਕੀਤੇ ਜਾਣ ਦੇ ਡਿਪਟੀ ਮੁੱਖ ਮੰਤਰੀ […]
ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵੱਡੇ ਪ੍ਰੋਜੈਕਟ ਹੁਣ ਸਪੀਡ ਫੜਨਗੇ – ਡਿਪਟੀ ਮੁੱਖ ਮੰਤਰੀ

ਚੰਡੀਗੜ੍ਹ, 4 ਸਤੰਬਰ (ਪੀਤੰਬਰ ਸ਼ਰਮਾ) : ਹਰਿਆਣਾ ਦੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਦੇ ਵੱਡੇ ਪ੍ਰੋਜੈਕਟ ਹੁਣ ਸਪੀਡ ਫੜਨਗੇ| ਕੰਮ ਵਿਚ ਸੁਸਤੀ ਵਰਤਨ ਵਾਲੀ ਨਿਰਮਾਣ ਏਜੰਸੀਆਂ ਨੂੰ ਜਿੱਥੇ ਕੜੀ ਚੇਤਾਵਨੀ ਦਿੱਤੀ ਗਈ ਹੈ ਉੱਥੇ ਅਧਿਕਾਰੀਆਂ ਨੂੰ ਵੀ ਆਪਣੀ ਕਾਰਜ ਪ੍ਰਣਾਲੀ ਵਿਚ ਸੁਧਾਰ ਲਿਆਉਣ ਦੇ ਲਈ ਕਿਹਾ ਗਿਆ ਹੈ| ਅੱਜ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ […]
ਹਰਿਆਣਾ ਦੇ ਚੌਧਰੀ ਚਰਣ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਪੋਸਟ ਗਰੈਜੂਏਟ ਤੇ ਪੀਐਚਡੀ ਕੋਰਸ ਵਿਚ ਦਾਖਲੇ ਲਈ ਪ੍ਰੀਖਿਆ ਦੀ ਮਿੱਤੀਆਂ ਐਲਾਨ ਕਰ ਦਿੱਤੀਆਂ

ਚੰਡੀਗੜ, 2 ਸਤੰਬਰ (ਪੀਤੰਬਰ ਸ਼ਰਮਾ) : ਹਰਿਆਣਾ ਦੇ ਚੌਧਰੀ ਚਰਣ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਨੇ ਪੋਸਟ ਗਰੈਜੂਏਟ ਤੇ ਪੀਐਚਡੀ ਕੋਰਸ ਵਿਚ ਦਾਖਲੇ ਲਈ ਪ੍ਰੀਖਿਆ ਦੀ ਮਿੱਤੀਆਂ ਐਲਾਨ ਕਰ ਦਿੱਤੀਆਂ ਹਨ| ਯੂਨੀਵਰਸਿਟੀ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ […]
ਰਾਜ ਸਰਕਾਰ ਖੇਤੀਬਾੜੀ ਅਧਾਰਿਤ ਉਦਯੋਗ ਸਥਾਪਿਤ ਕਰਨ ‘ਤੇ ਜੋਰ ਦੇਵੇਗੀ – ਡਿਪਟੀ ਸੀਐਮ

ਚੰਡੀਗੜ੍ਹ, 2 ਸਤੰਬਰ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਰਾਜ ਸਰਕਾਰ ਖੇਤੀਬਾੜੀ ਅਧਾਰਿਤ ਉਦਯੋਗ ਸਥਾਪਿਤ ਕਰਨ ‘ਤੇ ਜੋਰ ਦੇਵੇਗੀ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਬਿਹਤਰ ਦਾਮ ਮਿਲ ਸਕਣ| ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਆਤਮਨਿਰਭਰ ਭਾਰਤ ਮੁਹਿੰਮ ਦੇ ਤਹਿਤ ਖੇਤੀਬਾੜੀ ਅਧਾਰਿਤ ਅਜਿਹੀ […]
ਹਰਿਆਣਾ ਦੇ ਮੁੱਖ ਮੰਤਰੀ ਬਣੇ ਕੋਰੋਨਾ ਦੇ ਸ਼ਿਕਾਰ, ਵਿਧਾਨ ਸਭਾ ਸਪੀਕਰ ਵੀ ਹਨ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ (ਪ੍ਰੈਸ ਕੀ ਤਾਕਤ ਬਿਊਰੋ) : ਹਰਿਆਣਾ ‘ਚ ਕੋਰੋਨਾ ਦੀ ਰਫ਼ਤਾਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਐਤਵਾਰ ਤੱਕ ਦੀ ਰਿਪੋਰਟ ਮੁਤਾਬਕ ਹਰਿਆਣਾ ਵਿਚ ਕੁਲ ਕਰੋਨਾ ਮਾਮਲਿਆਂ ਦੀ ਗਿਣਤੀ 54,000 ਤੋਂ ਜ਼ਿਆਦਾ ਪਹੁੰਚ ਚੁੱਕੀ ਸੀ। ਉਥੇ ਹੀ ਹਰਿਆਣਾ ‘ਚ ਕੋਰੋਨਾ ਹੁਣ ਤੱਕ 603 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਚੁਕਿਆ ਹੈ। ਜਿਸ […]