ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਵਲੋਂ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ : ਜੀਵਨ ਅਤੇ ਫ਼ਲਸਫ਼ਾ’ ਵਿਸ਼ੇ ਨਾਲ ਸੰਬੰਧਤ ਵਿਖਿਆਨ ਆਨਲਾਈਨ ਰੂਪ ਵਿੱਚ ਕਰਵਾਇਆ ਗਿਆ
ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਗੁਰਮਤਿ ਸੰਗੀਤ ਚੇਅਰ ਵਲੋਂ ਗੁਰਮਤਿ ਸੰਗੀਤ ਅਤੇ ਗੁਰਮਤਿ ਸਟੱਡੀਜ਼ ਵਿਸ਼ੇ ਦੇ ...