ਗੁਰਦਾਸ ਮਾਨ ਵੱਲੋਂ ਨਕੋਦਰ ਡੇਰੇ ਦੇ ਪਖੰਡੀ ਨੂੰ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਦੱਸਣਾ ਬੇਹੱਦ ਸੌੜੀ ਸੋਚ : ਭਾਈ ਰਣਜੀਤ ਸਿੰਘ ਉਧੋਕੇ,ਰਮਣੀਕ ਸਿੰਘ ਭਗਵਾਨਪੁਰਾ

ਤਰਨ-ਤਾਰਨ/ਭਿੱਖੀਵਿੰਡ 24 ਅਗਸਤ (ਰਣਬੀਰ ਸਿੰਘ) ਬੀਤੇ ਦਿਨੀਂ ਨਕੋਦਰ ਡੇਰੇ ਮੁਰਾਦ ਸ਼ਾਹ ਦੇ ਦਰਬਾਰ ਤੇ ਇਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਵੱਲੋਂ ਚਿਲਮਾਂ ਤੇ ਸਿਗਰਟਾਂ ਪੀਣ ਵਾਲੇ ਲਾਡੀ ਸ਼ਾਹ ਨੂੰ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਦੱਸਣਾ ਬੇਹੱਦ ਦੁਖਦਾਈ ਤੇ ਘਿਨੋਣੀ ਹਰਕਤ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਉਦੋਕੇ […]