ਦਿੱਲੀ ਕਿਸਾਨ ਸੰਘਰਸ਼ ਵਿਚ ਜਾਂਦੇ ਹੋਏ ਕਿਸਾਨ ਦੀ ਹੋਈ ਮੌਤ, ਪੀੜਤ ਪਰਿਵਾਰ ਨੇ ਕੀਤੀ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ

ਪਟਿਆਲਾ, 26 ਅਗਸਤ (ਕੰਵਲਜੀਤ ਕੰਬੋਜ)- ਪਟਿਆਲਾ ਦੇ ਸਿਊਣਾ ਪਿੰਡ ਦਾ ਰਹਿਣ ਵਾਲਾ ਕਿਸਾਨ ਜਗਤਾਰ ਸਿੰਘ ਉਮਰ 48 ਸਾਲ ਦੀ ਦਿੱਲੀ ਸੰਘਰਸ਼ ਦੇ ਵਿਚ ਜਾਂਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਗਤਾਰ ਸਿੰਘ ਦੀਆਂ 4 ਬੇਟੀਆਂ ਹਨ। ਉਨ੍ਹਾਂ ਦੀ ਘਰਵਾਲੀ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜਦੀ ਹੈ ਅਤੇ ਉਨ੍ਹਾਂ ਦੇ ਘਰ […]

ਵਿੱਤ ਮੰਤਰੀ ਦੁਆਰਾ ਪ੍ਰਵਾਸੀਆਂ, ਕਿਸਾਨਾਂ, ਛੋਟੇ ਕਾਰੋਬਾਰਾਂ ਤੇ ਸਟ੍ਰੀਟ ਵੈਂਡਰਾਂ ਸਮੇਤ ਗ਼ਰੀਬਾਂ ਦੀ ਮਦਦ ਲਈ ਥੋੜ੍ਹੇ ਤੇ ਲੰਬੇ ਸਮੇਂ ਦੇ ਉਪਾਅ

• ਪ੍ਰਵਾਸੀਆਂ ਨੂੰ 2 ਮਹੀਨਿਆਂ ਲਈ ਅਨਾਜ ਦੀ ਮੁਫ਼ਤ ਸਪਲਾਈ • ਟੈਕਨੋਲੋਜੀ ਦੀ ਹੋਵੇਗੀ ਵਰਤੋਂ ਤੇ ਮਾਰਚ 2021 ਤੱਕ ਭਾਰਤ ਵਿੱਚ ਕਿਸੇ ਵੀ ਰਾਸ਼ਨ–ਡਿਪੂ ਤੋਂ ਪੀਡੀਐੱਸ (ਰਾਸ਼ਨ) ਲੈਣ ਦੇ ਯੋਗ ਹੋ ਸਕਣਗੇ ਪ੍ਰਵਾਸੀ – ਇੱਕ ਰਾਸ਼ਟਰ ਇੱਕ ਰਾਸ਼ਨ ਕਾਰਡ • ਪ੍ਰਵਾਸੀ ਕਾਮਿਆਂ ਤੇ ਸ਼ਹਿਰੀ ਗ਼ਰੀਬਾਂ ਲਈ ਕਿਰਾਏ ਦੇ ਸਸਤੇ ਹਾਊਸਿੰਗ ਕੰਪਲੈਕਸਾਂ ਲਈ ਯੋਜਨਾ ਸ਼ੁਰੂ ਹੋਵੇਗੀ […]