ਪਿੰਡ ਸ਼ੇਰਖਾਂ ਦੇ ਗਰੀਬ ਪਰਿਵਾਰ ਨਾਲ ਠੱਗੀ ਮਾਰਨ ਵਾਲੇ ਦਿਲਬਾਗ ਸਿੰਘ ਕਰਮੂਵਾਲਾ ਦੇ ਘਰ ਅੱਗੇ 25 ਸਤੰਬਰ ਨੂੰ ਕਿਸਾਨ ਦੇਣਗੇ ਧਰਨਾ

ਫਿਰੋਜਪੁਰ, 18 ਸਤੰਬਰ (ਸੰਦੀਪ ਟੰਡਨ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ ਦੀ ਅਗਵਾਈ ਹੇਠ ਫਿਰੋਜ਼ਪੁਰ ਵਿਖੇ ਹੋਈ। ਇਸ ਮੀਟਿੰਗ ਅੰਦਰ ਜ਼ਿਲ੍ਹੇ ਵਿਚ ਚੱਲ ਰਹੇ ਵੱਖ ਵੱਖ ਘੋਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਪਿੰਡ ਸ਼ੇਰਖਾਂ ਵਾਸੀ ਗਰੀਬ ਪਰਿਵਾਰ ਨਾਲ ਠੱਗੀ ਮਾਰਨ ਵਾਲੇ ਦਿਲਬਾਗ ਸਿੰਘ ਕਰਮੂਵਾਲਾ […]
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜਥਾ ਟੋਲ ਪਲਾਜਾ ਮਾਹਮੂਜੋਈਆ ਤੋਂ ਦਿੱਲੀ ਰਵਾਨਾ

ਫਿਰੋਜ਼ਪੁਰ, 17 ਸਤੰਬਰ (ਸੰਦੀਪ ਟੰਡਨ)- ਅੱਜ ਟੋਲ ਪਲਾਜਾ ਮਾਹਮੂਜੋਈਆ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵੱਡਾ ਜਥਾ ਬਲਾਕ ਪ੍ਰਧਾਨ ਗੁਰੂਹਰਸਹਾਏ ਜੋਗਾ ਸਿੰਘ ਭੋਡੀਪੁਰ, ਇਕਬਾਲ ਚੰਦ ਪਾਲਾ ਬੱਟੀ, ਬਲਦੇਵ ਰਾਜ ਬੱਟੀ ਸਰਪੰਚ ਭੂਰਾਨ ਭੱਟੀ, ਕੇਵਲ ਕ੍ਰਿਸ਼ਨ ਮਾਹਮੂਜੋਈਆ, ਸੁਖਦੇਵ ਢੋਟ ਪ੍ਰਧਾਨ ਪੰਜੇ ਕੇ ਰਿਟਾਇਰ ਬੀਪੀਓ ਦੀ ਅਗਵਾਈ ਵਿਚ ਦਿੱਲੀ ਰਵਾਨਾ ਕੀਤਾ ਗਿਆ। ਜਥਾ ਰਵਾਨਾ ਕਰਦੇ ਸਮੇਂ […]
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਾਡੇ ਤੋਂ ਆਜ਼ਾਦੀ ਖੋਹੀ :ਕਿਸਾਨ ਆਗੂ ਉਗਰਾਹਾ

ਗੁਰਦਾਸਪੁਰ (ਪ੍ਰੈਸ ਕੀ ਤਾਕਤ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ। । ਵਾਇਰਲ ਵੀਡੀਓ ’ਚ ਕਿਸਾਨ ਆਗੂ ਦਾ ਕਹਿਣਾ ਹੈ ਕਿ ਮੋਦੀ ਨੇ ਇੰਨਾਂ ਵੱਡਾ ਝੂਠ ਬੋਲਿਆ ਹੈ ਜਿਸ ਦੀ ਮਿਸਾਲ ਕਿੱਧਰੇ ਵੀ ਨਹੀਂ ਮਿਲਦੀ। ਮੋਦੀ ਦਾ ਕਹਿਣਾ ਸੀ ਕਿ ਕਿਸਾਨਾਂ ਦੇ ਖਾਤਿਆਂ ਵਿੱਚ 2 […]