ਜਲੰਧਰ ਮਸ਼ਹੂਰ ਰੈਸਟੋਰੈਂਟ ਦੇ ਮਾਲਕ ’ਤੇ ਹੋਇਆ ਫਰਾਡ ਦਾ ਕੇਸ ਦਰਜ

Web Desk-Harsimranjit Kaur ਜਲੰਧਰ, 19 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਸ਼ਹਿਰ ਦੇ ਮਸ਼ਹੂਰ ਰੈਸਟੋਰੈਂਟ ਹੈੱਡ ਕੁਆਰਟਰ ਦੇ ਮਾਲਕ ਪਤੀ-ਪਤਨੀ ਦੇ ਖ਼ਿਲਾਫ਼ ਥਾਣਾ 8 ’ਚ 8 ਲੱਖ 64 ਹਜ਼ਾਰ ਰੁਪਏ ਦਾ ਫਰਾਡ ਕਰਨ ਦਾ ਕੇਸ ਦਰਜ ਹੋਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪ੍ਰੇਮ ਐੱਚ.ਪੀ. ਗੈਸ ਏਜੰਸੀ ਹੋਲਡਰ ਗੌਰਵ ਕਟਾਰੀਆ ਨੇ ਦੱਸਿਆ ਕਿ ਹੈੱਡ ਕੁਆਰਟਰ ਰੈਸਟੋਰੈਂਟ […]