ਈ.ਟੀ.ਟੀ ਸਲੈਕਟਡ ਅਧਿਆਪਕ ਯੂਨੀਅਨ ਦਾ ਪਟਿਆਲਾ ਦੀ ਪਸਿਆਣਾ ਭਾਖੜਾ ਦੇ ਪੁਲ ਦੇ ਉਪਰ ਪ੍ਰਦਰਸ਼ਨ, 2 ਅਧਿਆਪਕਾਂ ਨੇ ਨਿਯੁਕਤੀ ਪੱਤਰ ਜਾਰੀ ਕਰਵਾਉਣ ਲਈ ਭਾਖੜਾ ਵਿੱਚ ਲਗਾਈ ਛਲਾਂਗ
ਪਟਿਆਲਾ,26 ਅਗਸਤ (ਕੰਵਲਜੀਤ ਕੰਬੋਜ)- ਸ਼ਾਹੀ ਸ਼ਹਿਰ ਪਟਿਆਲਾ ਦੇ ਵਿਚ ਪਿਛਲੇ ਲੰਬੇ ਸਮੇਂ ਤੋਂ ਕਈ 2364 ਈ.ਟੀ.ਟੀ ਸਲੈਕਟ ਅਧਿਆਪਕ ਯੂਨੀਅਨ ਦੀ ...