ਪਿੰਡ ਛਾਹੜ ਵਿਖੇ ਇੱਕ ਗ਼ਰੀਬ ਦੇ ਘਰ ਗੈਸ ਸਿਲੰਡਰ ਲੀਕ ਹੋਣ ਕਾਰਨ ਲੱਗੀ ਅੱਗ,ਨੌਜ਼ਵਾਨ ਬੁਰੀ ਤਰ੍ਹਾ ਝੁੱਲਸਿਆ ਗਿਆ,ਹਾਲਤ ਨਾਜ਼ੁਕ, PGI ‘ਚ’ ਜ਼ੇਰੇ ਇਲਾਜ਼।

ਸੰਗਰੂਰ-30 ਅਗਸਤ,( ਜਗਤਾਰ ਬਾਵਾ ) ਜ਼ਿਲ੍ਹਾ ਸੰਗਰੂਰ ਦੇ ਛਾਹੜ ਵਿਖੇ ਪਿੰਡ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਬੂਟਾ ਸਿੰਘ (24)ਪੁੱਤਰ ਮਲਕੀਤ ਸਿੰਘ ਜੋਕਿ ਰਮਦਾਸੀਆ ਬਰਾਦਰੀ ਨਾਲ ਸਬੰਧਤ ਹੈ ਦੇ ਘਰ ਕਰੀਬ ਦੋ ਮਹੀਨੇ ਪਹਿਲਾਂ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ ਸੀ ,ਜਿਸ ਦੌਰਾਨ ਨੌਜ਼ਵਾਨ ਬੂਟਾ ਸਿੰਘ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਝੁੱਲਸਿਆ ਗਿਆ […]