ਖ਼ਤਕਰਨਾਕ ਕੋਰੋਨਾ : ਲੈਵਲ 4 ਦੀ ਹੋਈ ਤਾਲਾਬੰਦੀ ਸ਼ੁਰੂ

ਆਕਲੈਂਡ ,17 ਅਗਸਤ  (ਪ੍ਰੈਸ ਕੀ ਤਾਕਤ ਬਿਊਰੋ ): ਆਕਲੈਂਡ ‘ਚ ਅੱਜ ਸ਼ੱਕੀ ਡੈਲਟਾ ਵੈਰੀਐਂਟਕਮਿਊਨਿਟੀ ਵਿੱਚ ਕੋਰੋਨਾ ਦਾ ਕੇਸ ਪਾਏ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਤੇ ਸਿਹਤ ਮਹਿਕਮੇ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ।ਸਿਹਤ ਮਹਿਕਮੇ ਦੇ ਅਧਿਕਾਰੀ ਕਾਂਟੇਕਟ ਟਰੈਸਿੰਗ ਲਈ ਬਿਮਾਰ ਵਿਅਕਤੀ ਨਾਲ ਗੱਲਬਾਤ ਕਰ ਰਹੇ ਹਨ ਤਾ ਜੋ ਪਤਾ ਲੱਗ ਸਕੇ ਕਿ ਉਹ ਪਿਛਲੇ […]