ਨਾਰੀਅਲ ਤੇਲ ”ਤੇ ਲੱਗ ਸਕਦਾ ਹੈ 18% GST

ਨਵੀਂ ਦਿੱਲੀ, 15 ਸਤੰਬਰ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ)- ਨਾਰੀਅਲ ਤੇਲ ‘ਤੇ ਲਗਾਏ ਜਾਣ ਵਾਲੇ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) ਬਾਰੇ ਫੈਸਲਾ ਸ਼ੁੱਕਰਵਾਰ ਨੂੰ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ। ਫਿੱਟਮੈਂਟ ਪੈਨਲ ਇਸਦੇ ਕੰਟੇਨਰ ਦਾ ਆਕਾਰ ਨਿਰਧਾਰਤ ਕਰਕੇ ‘ਖਾਣ ਵਾਲੇ ਨਾਰੀਅਲ ਤੇਲ’ ਅਤੇ ‘ਵਾਲਾਂ ਦੇ ਤੇਲ’ ਵਿੱਚ ਅੰਤਰ ਕਰ ਸਕਦਾ ਹੈ। ਸਰਕਾਰ […]