ਸਿਵਲ ਹਸਪਤਾਲ ’ਚ ਮਚੀ ਹਾਹਾਕਾਰ, ਨਰਸਾਂ ਦੀ ਹੜਤਾਲ, ਮਰੀਜ਼ ਪਰੇਸ਼ਾਨ

Web Desk-Harsimran ਜਲੰਧਰ, 11 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ)-  ਸਿਵਲ ਹਸਪਤਾਲ ਦੀਆਂ ਨਰਸਾਂ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਹੜਤਾਲ ’ਤੇ ਬੈਠੀਆਂ ਹੋਈਆਂ ਹਨ, ਜੋ ਤੀਜੇ ਦਿਨ ਵਿਚ ਪਹੁੰਚ ਚੁੱਕੀ ਹੈ ਅਤੇ ਸਿਵਲ ਹਸਪਤਾਲ ਵਿਚ ਦਾਖ਼ਲ ਮਰੀਜ਼ਾਂ ਵਿਚ ਹਾਹਾਕਾਰ ਮਚੀ ਹੋਈ ਹੈ। ਹਸਪਤਾਲ ਵਿਚ ਦਾਖ਼ਲ ਮਰੀਜ਼ ਤੜਫ ਰਹੇ ਹਨ। ਨਾ ਤਾਂ ਉਨ੍ਹਾਂ ਨੂੰ ਦਵਾਈਆਂ ਮਿਲ […]

ਤਰਨਤਾਰਨ “ਚ ਆਪ” ਤੇ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਦੌਰਾਨ ਚੱਲੀ ਗੋਲੀ,ਤਣਾਅ ਪੂਰਨ ਹੋਇਆ ਮਾਹੌਲ

ਤਰਨਤਾਰਨ 19 ਅਗਸਤ (ਰਣਬੀਰ ਸਿੰਘ ) : ਸਥਾਨਕ ਮੁਰਾਦਪੁਰਾ ਮੁੱਹਲਾ ਵਿਖੇ ‘ਆਪ’ ਦੇ ਵਰਕਰਾਂ ਵੱਲੋਂ ਸਿਆਸੀ ਰੰਜਿਸ਼ ਦੇ ਚੱਲਦਿਆਂ ਇੱਕ ਕਾਂਗਰਸੀ ਵਰਕਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਕੁੱਝ ਵਰਕਰਾਂ ਵੱਲੋਂ ਇਕ-ਦੂਜੇ ‘ਤੇ ਪੱਥਰ ਅਤੇ ਬੋਤਲਾਂ ਨਾਲ ਹਮਲਾ ਵੀ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. […]

ਨਸ਼ੇੜੀ ਪਤੀ ਵੱਲੋਂ ਪਤਨੀ ਦਾ ਸੂਏ ਮਾਰ-ਮਾਰ ਕੇ ਕੀਤਾ:ਕਤਲ

ਬਰਨਾਲਾ,19 ਅਗਸਤ : (ਪ੍ਰੈਸ ਕੀ ਤਾਕਤ ਬਿਊਰੋ)- ਨਸ਼ੇੜੀ ਪਤੀ ਨੇ ਆਪਣੀ ਪਤਨੀ ਦਾ ਸੂਏ ਵਿਚ ਮਾਰ ਕੇ ਕਤਲ ਕਰ ਦਿੱਤਾ ਹੈ । ਕਤਲ ਕਰਨ ਤੋਂ ਬਾਅਦ ਉਸਨੇ ਕਮਰੇ ਦੇ ਬਾਹਰੋਂ ਜਿੰਦਾ ਲਾ ਕੇ ਆਪ ਫਰਾਰ ਹੋ ਗਿਆ। ਘਟਨਾ ਦਾ ਉਦੋਂ ਪਤਾ ਲੱਗਿਆ ਜਦੋਂ ਉਸਦੇ ਬੱਚੇ ਸਕੂਲ ਤੋਂ ਘਰ ਵਾਪਸ ਆਏ। ਉਸ ਤੋਂ ਬਾਅਦ ਘਟਨਾ ਦੀ […]