CM ਬਣਾਏ ਜਾਣ ‘ਤੇ ਰੋ ਪਏ ਚਰਨਜੀਤ ਸਿੰਘ ਚੰਨੀ, ਆਈ ਇਹ ਕਹਾਣੀ ਸਾਮਣੇ

ਚੰਡੀਗੜ੍ਹ, 6 ਦਸੰਬਰ (ਸ਼ਿਵ ਨਾਰਾਇਣ ਜਾਗੜਾ)- ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ‘ਤੇ ਰੋਣਾ ਸ਼ੁਰੂ ਹੋ ਗਿਆ। ਇਹ ਗੱਲ ਚੰਨੀ ਨੇ ਖੁਦ ਆਪਣੇ ਮੂੰਹੋਂ ਦੱਸੀ ਹੈ। ਦਰਅਸਲ, ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਅੱਜ ਤਕ ਦੇ ਪ੍ਰੋਗਰਾਮ ‘ਏਜੰਡਾ ਅੱਜ ਤਕ’ ਵਿੱਚ ਸ਼ਾਮਲ ਹੋਏ ਤਾਂ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ […]