ਭਾਰਤ ਪਾਕਿ ਸਰਹੱਦ ਦੀ ਬੀ.ਓ.ਪੀ ਪੋਸਟ ਰਾਜੋਕੇ ਵਿਖੇ ਦਿਖਾਈ ਦਿੱਤਾ ਪਾਕਿ ਡਰੋਨ, BSF ਨੇ ਕੀਤੀ ਫਾਇਰਿੰਗ

ਖਾਲੜਾ/ਭਿੱਖੀਵਿੰਡ, 06 ਸਿਤੰਬਰ (ਰਣਬੀਰ ਸਿੰਘ) – ਭਾਰਤ ਪਾਕਿਸਤਾਨ ਸਰਹੱਦ ’ਦੀ ਬੀ.ਓ.ਪੀ ਪੋਸਟ ਰਾਜੋਕੇ ਵਿਖੇ ਬੀਤੀ ਰਾਤ ਪਾਕਿ ਤੋਂ ਆਏ ਡਰੋਨ ਦਿਖਾਈ ਦੇਣ ਦੀ ਖਬਰ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੀ 103 ਬਟਾਲੀਅਨ ਦੇ ਜਵਾਨਾਂ ਵੱਲੋਂ ਡਰੋਨ ’ਤੇ 36 ਦੇ ਕਰੀਬ ਫਾਇਰ ਕੀਤੇ ਗਏ ਅਤੇ […]