ਭਾਜਪਾ ਨੇ ਕਰਵਾਇਆ ਹਮਲਾ, ਪੁਲਿਸ ਹੱਸ ਰਹੀ ਸੀ : ਸਰਵਣ ਸਿੰਘ ਪੰਧੇਰ

ਸਿੰਘੂ ਬਾਰਡਰ,29 ਜਨਵਰੀ (ਪ੍ਰੈਸ ਕੀ ਤਾਕਤ ਬਿਊਰੋ): – ਸਿੰਘੂ ਬਾਰਡਰ ‘ਤੇ ਅੱਜ ਜ਼ਬਰਦਸਤ ਹੰਗਾਮਾ ਹੋਇਆ । ਪੁਲਿਸ ਵਲੋਂ ਭਾਰੀ ਲਾਠੀਚਾਰਜ ਕੀਤਾ ਗਿਆ । ਸਥਾਨਕ ਭਾਜਪਾ ਨਾਲ ਸੰਬੰਧਤ ਲੋਕਾਂ ਵਲੋਂ ਸਿੰਘੂ ਬਾਰਡਰ ‘ਤੇ ਪੱਥਰਬਾਜ਼ੀ ਵੀ ਹੋਈ । ਪੁਲਿਸ ਦੀ ਸ਼ਹਿ ‘ਤੇ ਕੁੱਝ ਵਿਅਕਤੀਆਂ ਨੇ ਨਾਅਰੇਬਾਜ਼ੀ ਕੀਤੀ ਤੇ ਕਿਸਾਨਾਂ ‘ਤੇ ਹਿੰਸਕ ਹਮਲਾ ਕਰ ਦਿੱਤਾ। ਪੁਲਿਸ ਵਲੋਂ ਹੰਝੂ […]