ਪੰਜਾਬ ਸਰਕਾਰ ਨੇ ਵਧਾਈ ਇਨਾਮੀ ਰਕਮ , ਪੁਰਸ਼ ਹਾਕੀ ਖਿਡਾਰੀਆਂ ਮਿਲਣਗੇ ਢਾਈ-ਢਾਈ ਕਰੋੜ

ਚੰਡੀਗੜ੍ਹ,11 ਅਗਸਤ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਸਰਕਾਰ ਨੇ ਓਲੰਪਿਕ ਚੈਂਪੀਅਨਜ਼ ਦੀ ਇਨਾਮੀ ਰਕਮ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਹੁਣ 11 ਪੁਰਸ਼ ਹਾਕੀ ਖਿਡਾਰੀਆਂ ਨੂੰ ਢਾਈ-ਢਾਈ ਕਰੋੜ ਮਿਲਣਗੇ। ਗੋਲਡ ਮੈਡਲਿਸਟ ਨੀਰਜ ਨੂੰ ਢਾਈ ਕਰੋੜ ਵੀ ਮਿਲਣਗੇ। ਦੋ ਮਹਿਲਾ ਹਾਕੀ ਖਿਡਾਰੀਆਂ ਗੁਰਜੀਤ ਕੌਰ ਅਤੇ ਰੀਨਾ ਖੋਖਰ ਨੂੰ ਅਤੇ ਡਿਸਕਸ ਥ੍ਰੋ ਫ਼ਾਈਨਲ ਚ ਪਹੁੰਚੀ ਕਮਲਪ੍ਰੀਤ ਨੂੰ […]