ਦਿਨ ਚੜ੍ਹਦਿਆਂ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਨਸ਼ੇ ਨੇ ਨਿਗਲਿਆ ਨੌਜਵਾਨ ਪੁੱਤ

ਤਰਨਤਾਰਨ/ਸਰਹਾਲੀ ਕਲਾਂ 04 ਸਤੰਬਰ (ਰਣਬੀਰ ਸਿੰਘ)- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਸਰਹਾਲੀ ’ਚ ਸ਼ਨੀਵਾਰ ਸਵੇਰੇ ਨਸ਼ੇ ਦਾ ਟੀਕਾ ਲਗਾਉਣ ਕਾਰਣ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਜਿੱਥੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਹੀ ਲੋਕਾਂ ਵਿੱਚ ਨਸ਼ਾ ਖ਼ਤਮ ਨਾ ਹੋਣ ਨੂੰ ਲੈ ਕੇ ਗੁੱਸਾ […]