ਜਾਸੂਸ ਕੁੜੀ ਨੇ ਇੰਝ ਜਾਲ ‘ਚ ਫਸਾਇਆ, ਖੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਵਾਲਾ ਨੌਜਵਾਨ ਗ੍ਰਿਫ਼ਤਾਰ

ਲੁਧਿਆਣਾ,15 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਪਾਕਿਸਤਾਨ ਖੁਫ਼ੀਆ ਏਜੰਸੀ (ਪੀ. ਆਈ. ਓ.) ਵਿਚ ਕੰਮ ਕਰਨ ਵਾਲੀ ਇਕ ਕੁੜੀ ਨੇ 35 ਸਾਲਾ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਜਾਲ ’ਚ ਫਸਾ ਲਿਆ ਅਤੇ ਫਿਰ ਉਸ ਦੇ ਮੋਬਾਇਲ ਨੰਬਰਾਂ ’ਤੇ ਇਕ-ਇਕ ਕਰ ਕੇ 3 ਵ੍ਹਟਸਐਪ ਨੰਬਰ ਲੈ ਲਏ। ਇਸ ਤੋਂ ਬਾਅਦ 7 ਡਿਫੈਂਸ ਮੁਲਾਜ਼ਮਾਂ ਨਾਲ […]