ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ਵਿੱਚ ਦਾਖਲੇ ਸ਼ੁਰੂ

ਭਿੱਖੀਵਿੰਡ, 04 ਅਗਸਤ (ਰਣਬੀਰ ਸਿੰਘ): ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਚੂੰਘ ਵੱਲੋਂ ਅੱਜ ਨਵੇਂ ਅਕਾਦਮਿਕ ਸੈਸ਼ਨ 2021-2022 ਦਾ ਪਰਾਸਪੈਕਟਸ ਜਾਰੀ ਕੀਤਾ ਗਿਆ। ਇਸ ਮੌਕੇ ਤੇ ਕਾਲਜ ਸਟਾਫ ਵੱਲੋਂ ਕਾਲਜ ਦੀ ਤਰੱਕੀ ਲਈ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ। ਵਰਣਨਯੋਗ ਹੈ ਕਿ 2011-2012 ਵਿੱਚ ਸ਼ੁਰੂ ਹੋਏ ਕਾਲਜ ਨੇ ਆਪਣੇ ਅਕਾਦਮਿਕ ਸਫਰ ਦਾ ਪਹਿਲਾ ਸ਼ਾਨਦਾਰ ਦਹਾਕਾ […]