ਡੀਸੀ ਦਫਤਰ ਦੇ ਕਰਮਚਾਰੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਫਿਰੋਜ਼ਪੁਰ, 6 ਨਵੰਬਰ  (ਸੰਦੀਪ  ਟੰਡਨ)- ਡੀਸੀ ਦਫਤਰ ਫਿਰੋਜ਼ਪੁਰ ਵਿਚ ਨਾਜਰ ਦੇ ਅਹੁਦੇ ਤੇ ਤੈਨਾਤ ਕਰਮਚਾਰੀ ਸੰਜੀਵ ਬਜਾਜ (48 ਸਾਲ) ਪੁੱਤਰ ਰਾਮਪਾਲ ਬਜਾਜ ਵਾਸੀ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਨੇ ਅੱਜ ਸਵੇਰੇ ਆਪਣੇ ਘਰ ਵਿਚ ਲਾਇਸੰਸੀ 12 ਬੋਰ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਸਿਰ ਵਿਚ ਗੋਲੀ ਲੱਗਣ ਨਾਲ ਸਿਰ ਦੇ […]