ਪੰਜਾਬ ’ਚ ਅੱਤਵਾਦ ਦੀ ਅੱਗ ਵਿਚ ਮੁੜ ਧੱਕਣ ਦੀ ਕੋਸ਼ਿਸ਼, ਡੀ.ਜੀ.ਪੀ. ਦਾ ਵੱਡਾ ਖ਼ੁਲਾਸਾ:

ਚੰਡੀਗੜ੍ਹ, 10 ਅਗਸਤ (ਸ਼ਿਵ ਨਾਰਾਇਣ ਜਾਂਗੜਾ)- ਪੰਜਾਬ ਨੂੰ ਇਕ ਵਾਰ ਫਿਰ ਅੱਤਵਾਦ ਦੀ ਅੱਗ ਦੇ ਭੈੜੇ ਦੌਰ ਵਿਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਦੇਸ਼ ਵਿਚ ਪਹਿਲੀ ਵਾਰ ਪੰਜਾਬ ਪੁਲਸ ਨੇ ਹੀ ਡਰੋਨ ਦਾ ਅੱਤਵਾਦੀ ਗਤੀਵਿਧੀਆਂ ਲਈ ਇਸਤੇਮਾਲ ਕੀਤੇ ਜਾਣ ਦਾ ਖੁਲਾਸਾ ਕੀਤਾ ਸੀ। ਇਸ ਨਾਲ ਨਾ ਸਿਰਫ਼ ਪੰਜਾਬ ਦੇ ਨਾਲ ਲੱਗਦੀ ਅੰਤਰ-ਰਾਸ਼ਟਰੀ ਸਰਹੱਦ […]