Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਸਾਹਿਬੀ ਆਨੰਦ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ ਉਮੀਦਵਾਰੀ ਕਾਇਮ ਵਾਰਡ ਨੰਬਰ 12 ਤੋਂ ਹੀ ਚੋਣ ਲੜਨਗੇ - Ozi News
  • Login
Saturday, June 28, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਸਾਹਿਬੀ ਆਨੰਦ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ ਉਮੀਦਵਾਰੀ ਕਾਇਮ ਵਾਰਡ ਨੰਬਰ 12 ਤੋਂ ਹੀ ਚੋਣ ਲੜਨਗੇ

admin by admin
February 14, 2021
in PUNJAB
0
ਸਾਹਿਬੀ ਆਨੰਦ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ ਉਮੀਦਵਾਰੀ ਕਾਇਮ ਵਾਰਡ ਨੰਬਰ 12 ਤੋਂ ਹੀ ਚੋਣ ਲੜਨਗੇ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮੋਹਾਲੀ(ਪ੍ਰੈਸ ਕੀ ਤਾਕਤ ਬਿਊਰੋ):ਮੁਦੱਈ ਲਾਖ ਬੁਰਾ ਚਾਹੇ ਮਗਰ ਕਿਆ ਹੋਤਾ ਹੈ,ਵਹੀ ਹੋਤਾ ਹੈ ਜੋ ਮਨਜੂਰੇ ਖੁੱਦਾ ਹੋਤਾ ਹੈ” ਆਖਰ ਸਾਹਿਬੀ ਦੀ ਮੇਹਨਤ ਤੇ ਲੋਕਾਂ ਦੀਆਂ ਦੁਆਵਾਂ ਕੰਮ ਆਈਆਂ ਹਾਈਕੋਰਟ ਤੋ ਬਾਦ ਮਾਨਯੋਗ ਸੁਪਰੀਮ ਕੋਰਟ ਵਿੱਚ ਸੁਣਵਾਈ ਦੋਰਾਨ ਸਾਹਿਬੀ ਆਨੰਦ ਦੀ ਵਾਰਡ ਨੰਬਰ 12 ਤੋ ਉਮੀਦਵਾਰੀ ਕਾਇਮ ਰੱਖੀ ਗਈ ਸਾਡੇ ਬਿਊਰੋ ਚੀਫ ਹਰਮਿੰਦਰ ਸਿੰਘ ਨਾਗਪਾਲ ਨੇ ਸਾਹਿਬੀ ਆਨੰਦ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਸੱਭ ਪ੍ਰਮਾਤਮਾ ਦੀ ਕਿਰਪਾ ਹੈ ਪਰਿਵਾਰ ਅਤੇ ਵਾਰਡ ਦੇ ਸਮੱਰਥਕਾਂ ਦਾ ਆਸ਼ੀਰਵਾਦ ਕਰਕੇ ਸਾਰੀ ਜਿੱਤ ਹੋਈ ਹੈ ਵਿਰੋਧੀਆਂ ਨੇ ਸੋਚਿਆ ਕਿ ਇਸਨੂੰ ਪ੍ਰਚਾਰ ਦਾ ਮੋਕਾ ਹੀ ਨਹੀਂ ਮਿਲੇਗਾ ਮੈਂ ਆਪਣੇ ਵਿਰੋਧੀਆਂ ਦਾ ਸ਼ੁਕਰ ਗੁਜਾਰ ਹਾਂ ਕਿ ਮੇਰਾ ਪ੍ਰਚਾਰ ਤਾਂ ਮੇਰੇ ਵਿਰੋਧੀਆਂ ਨੇ ਕਰ ਦਿੱਤਾ ਮੈਂ ਆਪਣੇ ਵਾਰਡ ਨੰਬਰ 12 ਦੇ ਵੋਟਰਾਂ ਦਾ ਦਿਲ ਦੀਆਂ ਗਹਿਰਾਈਆਂਂ ਧੰਨਵਾਦੀ ਹਾਂ ਸੱਭ ਤੋਂ ਵੱਧ ਲੋਕਤੰਤਰ ਦੇ ਚੋਥੇ ਥੰਮ ਮੀਡੀਆ ਦਾ ਧੰਨਵਾਦੀ ਹਾਂ ਜਿਨ੍ਹਾਂ ਦੇ ਸਦਕੇ ਮੈਨੂੰ ਖਬਰਾਂ ਦੀਆਂ ਸੁੱੱਰਖੀਆ ਵਿੱਚ ਰੱਖੀ ਰੱਖਿਆ ਹੈ ਮੇਰੇ ਘਰ ਦੇ ਦਰਵਾਜੇ ਮੁਹਾਲੀ ਨਿਵਾਸੀਆਂ ਦੇ ਲਈ 24 ਘੰਟੇ ਖੁੱਲ੍ਹੇ ਰਹਿਣਗੇ

Post Views: 27
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

Punjab Arts Council organizes Trilingual Kavi Darbar dedicated to 400th Parkash Purb of Sri Guru Tegh Bahadur Ji

Next Post

ਨਾਰਨੌਲ ਜ਼ਿਲ੍ਹਾ ਹੈਡਕੁਆਟਰ ਬਚਾਓ ਸੰਘਰਸ਼ ਕਮੇਟੀ ਅਤੇ ਹਰਿਆਣਾ ਬਿਜਨਸ ਬੋਰਡ ਨੇ ਅੱਜ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਰਾਜ ਮੰਤਰੀ ਸ੍ਰੀ ਓਮ ਪ੍ਰਕਾਸ਼ ਯਾਦਵ ਦੀ ਹਾਜ਼ਰੀ ਵਿਚ ਨਾਰਨੌਲ ਹੈਡਕੁਆਟਰਾਂ ਦੀ ਮੁਲਾਕਾਤ ਕੀਤੀ

Next Post
ਨਾਰਨੌਲ ਜ਼ਿਲ੍ਹਾ ਹੈਡਕੁਆਟਰ ਬਚਾਓ ਸੰਘਰਸ਼ ਕਮੇਟੀ ਅਤੇ ਹਰਿਆਣਾ ਬਿਜਨਸ ਬੋਰਡ ਨੇ ਅੱਜ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਰਾਜ ਮੰਤਰੀ ਸ੍ਰੀ ਓਮ ਪ੍ਰਕਾਸ਼ ਯਾਦਵ ਦੀ ਹਾਜ਼ਰੀ ਵਿਚ ਨਾਰਨੌਲ ਹੈਡਕੁਆਟਰਾਂ ਦੀ ਮੁਲਾਕਾਤ ਕੀਤੀ

ਨਾਰਨੌਲ ਜ਼ਿਲ੍ਹਾ ਹੈਡਕੁਆਟਰ ਬਚਾਓ ਸੰਘਰਸ਼ ਕਮੇਟੀ ਅਤੇ ਹਰਿਆਣਾ ਬਿਜਨਸ ਬੋਰਡ ਨੇ ਅੱਜ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਰਾਜ ਮੰਤਰੀ ਸ੍ਰੀ ਓਮ ਪ੍ਰਕਾਸ਼ ਯਾਦਵ ਦੀ ਹਾਜ਼ਰੀ ਵਿਚ ਨਾਰਨੌਲ ਹੈਡਕੁਆਟਰਾਂ ਦੀ ਮੁਲਾਕਾਤ ਕੀਤੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In