Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਰਾਈਸ ਮਿੱਲਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਜਾਂ ਫੀਲਡ ਫੂਡ ਸਪਲਾਈ ਦਫ਼ਤਰ ਆਉਣ ਦੀ ਲੋੜ ਨਹੀਂ: ਆਸ਼ੂ - Ozi News
  • Login
Tuesday, June 17, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਰਾਈਸ ਮਿੱਲਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਜਾਂ ਫੀਲਡ ਫੂਡ ਸਪਲਾਈ ਦਫ਼ਤਰ ਆਉਣ ਦੀ ਲੋੜ ਨਹੀਂ: ਆਸ਼ੂ

admin by admin
July 24, 2020
in PUNJAB
0
ਰਾਈਸ ਮਿੱਲਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਜਾਂ ਫੀਲਡ ਫੂਡ ਸਪਲਾਈ ਦਫ਼ਤਰ ਆਉਣ ਦੀ ਲੋੜ ਨਹੀਂ: ਆਸ਼ੂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 24 ਜੁਲਾਈ (ਸ਼ਿਵ ਨਾਰਾਇਣ ਜਾਂਗੜਾ) : ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਸਮੂਹ ਚੌਲ ਮਿੱਲਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਨਲਾਈਨ ਰਜਿਸਟ੍ਰੇਸ਼ਨ ਨਾਲ ਸਬੰਧਤ ਕਿਸੇ ਵੀ ਕੰਮ ਲਈ ਕਿਸੇ ਜ਼ਿਲ੍ਹਾ ਅਤੇ ਫੀਲਡ ਦਫ਼ਤਰ ਆਉਣ ਦੀ ਖੇਚਲ ਨਾ ਕਰਨ। ਵਿਭਾਗ ਨੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ https://anaajkharid.in ਪੋਰਟਲ ‘ਤੇ ਵਿਸਥਾਰਤ ਪ੍ਰਬੰਧ ਕੀਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਵਿਭਾਗ ਨੇ https://anaajkharid.in ਪੋਰਟਲ ‘ਤੇ ਚੌਲ ਮਿੱਲਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਲਈ ਪ੍ਰਬੰਧ ਕੀਤੇ ਹਨ।
ਉਨ੍ਹਾਂ ਕਿਹਾ ਕਿ ਮਿੱਲਰਾਂ ਨੂੰ ਨਵੀਂ ਰਾਈਸ ਮਿੱਲ ਦੀ ਆਨਲਾਈਨ ਰਜਿਸਟਰੇਸ਼ਨ, ਮੌਜੂਦਾ ਰਾਈਸ ਮਿੱਲ ਦੀ ਸਮਰੱਥਾ ਵਧਾਉਣ, ਰਾਈਸ ਮਿੱਲ ਦੀ ਭਾਈਵਾਲੀ/ਸੰਗਠਨ ਦੀ ਤਬਦੀਲੀ ਦੇ ਮਾਮਲੇ ਵਿੱਚ ਡੀ ਨੋਵੋ ਰਜਿਸਟ੍ਰੇਸ਼ਨ, ਲੀਜ਼ ਰਾਈਸ ਮਿੱਲਜ਼ ਦੀ ਰਜਿਸਟ੍ਰੇਸ਼ਨ., ਸੀ.ਐੱਮ.ਆਰ. ਸਕਿਊਰਿਟੀ ਜਮ੍ਹਾ ਕਰਵਾਉਣ, ਲੇਵੀ ਸਕਿਊਰਿਟੀ ਜਮ੍ਹਾ ਕਰਾਉਣ, ਰਿਲੀਜ਼ ਆਰਡਰ ਜਾਰੀ ਕਰਨ ਲਈ ਬਿਨੈ-ਪੱਤਰ ਅਤੇ ਨਾ-ਵਾਪਸੀਯੋਗ ਆਰ.ਓ. ਫੀਸ ਜਮ੍ਹਾ ਕਰਵਾਉਣ ਅਤੇ ਹੋਰ ਕੰਮ ਕਰਵਾਉਣ ਲਈ ਕਿਸੇ ਵੀ ਖੇਤਰ ਜਾਂ ਜ਼ਿਲ੍ਹਾ ਦਫ਼ਤਰ ਆਉਣ ਦੀ ਲੋੜ ਨਹੀਂ।
ਸ਼੍ਰੀ ਆਸ਼ੂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਿਹੜੀਆਂ ਮਿੱਲਾਂ ਪਹਿਲਾਂ ਹੀ ਵਿਭਾਗ ਕੋਲ ਰਜਿਸਟਰ ਹਨ, ਉਹ ਆਪਣੇ ਆਪ ਹੀ ਪੋਰਟਲ ‘ਤੇ ਪ੍ਰਦਰਸ਼ਿਤ ਹੋਣਗੀਆਂ। ਉਨ੍ਹਾਂ ਨੂੰ ਸਬੰਧਤ ਡੀਐਫਐਸਸੀਐਸ ਵੱਲੋਂ ਆਪਣੀ ਲਾਗ ਇਨ ਆਈ ਡੀ ਦਿੱਤੀ ਗਈ ਹੈ ਅਤੇ ਉਨ੍ਹਾਂ ਦੇ ਜੀਪੀਐਸ ਕੋਆਰਡੀਨੇਟ ਸਬੰਧਤ ਡੀਐਫਐਸਸੀ ਦਫਤਰ ਵੱਲੋਂ ਪੋਰਟਲ ‘ਤੇ ਅਪਲੋਡ ਕੀਤੇ ਜਾਣਗੇ।

ਉਨ੍ਹਾਂ ਅੱਗੇ ਦੱਸਿਆ ਕਿ ਵਿਭਾਗ ਵਲੋਂ ਪੋਰਟਲ ਸਬੰਧੀ ਸਵਾਲਾਂ ਦੇ ਹੱਲ ਲਈ ਹੈਲਪਲਾਈਨ ਵੀ ਸਥਾਪਿਤ ਕੀਤੀ ਗਈ ਹੈ ਅਤੇ ਮਿੱਲਰ ਈ-ਮੇਲ ਆਈਡੀ anaajkharidpb@gmail.com ਅਤੇ ਕਿਸੇ ਵੀ ਕੰਮਕਾਜੀ ਦਿਨ ਮੋਬਾਈਲ ਨੰਬਰ: 7743011156, 7743011157 ਜਾਂ 7743011154 ‘ਤੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਸੰਪਰਕ ਕਰ ਸਕਦੇ ਹਨ।

Post Views: 52
  • Facebook
  • Twitter
  • WhatsApp
  • Telegram
  • Facebook Messenger
  • Copy Link
Tags: (भारत भूषण आशु)#PunjabiNews #Suicide #Video #FacebookPost #PunjabCongress #PunjabPoliceIndia #CaptainAmarinderSinghAMD Punjab State Warehousing Corporation Yashanjit Singhbharat bhushan ashu biographybharat bhushan ashu cabinet minister contact numberbharat bhushan ashu facebook.com/Ashumla. bharat bhushan ashu municipal councillor municipal corporation ludhiana Ward No. 48 year 1997-2002bharat bhushan ashu familyBharat Bhushan Ashu Latest News Videos and PhotosBharat Bhushan Ashu MLA Ludhiana West 64bharat bhushan ashu religionbharat bhushan ashu wikicarona cerfew updates in punjabchandigarh newsCivil supplies minister Bharat Bhushan Ashucorona virus in punjabcorona virus latest figures news in punjabcoronavirus in punjab: Latest News & VideosCoronaVirus is easier to avoid in punjabcoronavirus rumors in punjabcrime news in punjabcriminal newscriminal storyDeputy Director Mandi Board H.S. BrarDirector Food and Civil Supplies-cum-MD Pungrain Anindita MitraGM FCI Mr. Arshdeep SinghHow To Prevent Coronavirus In punjabinternational latest news channeljust now india newsLatest News & video on bharat bhushan ashuLatest News and Updates on Punjablive #Ask Captain Facebook interaction Punjab coronavirus symptomslive updateslive viral newslive viral videoLock Down Punjabmamta ashu bharat bhushan ashu wifeMD Markfed Varun RoozamMD Punjab Agro Food Corporation Manjit Singh BrarMD PUNSUP Dilraj Singhmeeting at Anaj Bhawan Sector-39 chandigarh Kharif Season 2020-21municipal councillor municipal corporation ludhiana Ward No. 54 year 2007-2012pb govt. newspress ki takatpress ki taquatPrincipal Secretary Food and Civil Supplies Mr. K. Siva Prasadpunjab congress akali dal newspunjab congress newspunjab Coronavirus Live Updatespunjab Coronavirus rumour-mongerspunjab crime newsPunjab government latest newsPunjab Live latest newspunjab politicsPunjabi khabranpunjabi latest newsSuspected Of Corona Virus Found In Punjabtop 10 newspaperstop ten patiala daily punjabi newspapers listकैबिनेट मंत्री भारत भूषण आशुਕੋਰੋਨਾ ਵਾਇਰਸਕੋਰੋਨਾਵਾਇਰਸ
Previous Post

ਪੰਜਾਬ ਪੁਲਿਸ ਵੱਲੋਂ 11 ਰਾਜਾਂ ਵਿੱਚ ਚੱਲ ਰਹੇ ਅੰਤਰ-ਰਾਜੀ ਡਰੱਗ ਗਰੋਹ ‘ਆਗਰਾ ਗੈਂਗ’ ਦਾ ਕੀਤਾ ਪਰਦਾਫਾਸ਼

Next Post

ਜੌਨ੍ਹ ਬੁੱਟਰ 5 ਖਤਰਨਾਕ ਅਪਰਾਧੀਆਂ ਸਮੇਤ ਗ੍ਰਿਫ਼ਤਾਰ

Next Post
ਜੌਨ੍ਹ ਬੁੱਟਰ 5 ਖਤਰਨਾਕ ਅਪਰਾਧੀਆਂ ਸਮੇਤ ਗ੍ਰਿਫ਼ਤਾਰ

ਜੌਨ੍ਹ ਬੁੱਟਰ 5 ਖਤਰਨਾਕ ਅਪਰਾਧੀਆਂ ਸਮੇਤ ਗ੍ਰਿਫ਼ਤਾਰ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In