Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਸਕੂਲੀ ਬੱਚਿਆਂ ਦੀ ਪੜਾਈ ਲਈ ਰਿਲਾਇੰਸ ਜੀਓ ਟੀਵੀ ਨਾਲ ਸਮਝੌਤਾ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Wednesday, February 25, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home HARYANA

ਸਕੂਲੀ ਬੱਚਿਆਂ ਦੀ ਪੜਾਈ ਲਈ ਰਿਲਾਇੰਸ ਜੀਓ ਟੀਵੀ ਨਾਲ ਸਮਝੌਤਾ

admin by admin
June 24, 2020
in HARYANA
0
ਸਕੂਲੀ ਬੱਚਿਆਂ ਦੀ ਪੜਾਈ ਲਈ ਰਿਲਾਇੰਸ ਜੀਓ ਟੀਵੀ ਨਾਲ ਸਮਝੌਤਾ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 23 ਜੂਨ (ਪੀਤੰਬਰ ਸ਼ਰਮਾ) – ਕੋਵਿਡ 19 ਦੌਰਾਨ ਮੁੱਖ ਮੰਤਰੀ ਦੂਰਵਤਰੀ ਸਿਖਿਆ ਪ੍ਰੋਗ੍ਰਾਮ ਦੇ ਤਹਿਤ ਸੂਬੇ ਦੇ ਸਕੂਲੀ ਬੱਚਿਆਂ ਦੀ ਸਿਖਿਆ ਵਧੀਆ ਕਰਨ ਦੀ ਦਿਸ਼ਾ ਵਿਚ ਇਕ ਹੋਰ ਅਹਿਮ ਕਦਮ ਚੁੱਕਿਆ ਹੈ, ਇਸ ਲਈ ਸੂਬਾ ਸਰਕਾਰ ਨੇ ਰਿਲਾਇੰਸ ਜੀਓ ਟੀਵੀ ਨਾਲ ਸਮਝੌਤਾ ਕੀਤਾ ਹੈ|
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਹਰਿਆਣਾ ਦੇ ਸਿਖਿਆ ਮੰਤਰੀ ਕੰਵਰ ਪਾਲ ਨੇ ਦਸਿਆ ਕਿ ਰਿਲਾਇੰਸ ਜੀਓ ਟੀਵੀ ਨਾਲ ਕੀਤੇ ਗਏ ਸਮਝੌਤੇ ਦੇ ਤਹਿਤ ਐਜੂਸੈਟ ਦੇ ਚਾਰੋਂ ਚੈਨਲ ਹੁਣ ਜੀਓ ਪਲੇਟਫਾਰਮ ‘ਤ ਮੁਫਤ ਮਹੁੱਇਆ ਹੋਣਗੇ| ਉਨਾਂ ਦਸਿਆ ਕਿ ਸੂਬਾ ਸਰਕਾਰ ਦਾ ਮੁੱਖ ਮੰਤਵ ਮੌਜ਼ੂਦਾ ਕੋਵਿਡ 19 ਦੀ ਸਥਿਤੀ ਵਿਚ ਹਰੇਕ ਸਕੂਲੀ ਵਿਦਿਆਰਥੀ ਤਕ ਉਸ ਦੇ ਪੱਘਰ ਦੀ ਸਿਖਿਆ ਪਹੁੰਚਾਉਣਾ ਹੈ| ਸਰਕਾਰ ਦੀ ਇਸ ਨਵੀਂ ਪਹਿਲ ਨਾਲ ਵਿਦਿਆਰਥੀ ਟੀਵੀ, ਲੈਪਟਾਪ, ਡੇਸਕਟਾਪ, ਟੇਬਲੇਟ ਅਤੇ ਮੋਬਾਇਲ ਰਾਹੀਂ ਐਜੂਸੈਟ ਦੇ ਚਾਰੋਂ ਚੈਨਲ ਵੇਖ ਸਕਣਗੇ| ਇਹੀ ਨਹੀਂ ਖਾਸ ਗੱਲ ਇਹ ਹੈ ਕਿ ਟੀਵੀ ‘ਤੇ ਪ੍ਰਸਾਰਿਤ ਕੀਤੀ ਗਈ ਸਮੱਰਗੀ ਇਕ ਹਫਤੇ ਤਕ ਜੀਓ ਟੀਵੀ ‘ਤੇ ਉਪਲੱਬਧ ਰਹੇਗੀ, ਜਿਸ ਨਾਲ ਵਿਦਿਆਰਥੀ ਆਪਣੀ ਸਹੂਲਤ ਤੇ ਸਮੇਂ ਅਨੁਸਾਰ ਇਸ ਨੂੰ ਵੇਖ ਸਕਦੇ ਹਨ|
ਸਿਖਿਆ ਮੰਤਰੀ ਨੇ ਦਸਿਆ ਕਿ ਸੂਬਾ ਸਰਕਾਰ ਦੇ ਇਸ ਕਦਮ ਨਾਲ ਸੂਬੇ ਦੇ ਸਰਕਾਰੀ ਤੇ ਨਿੱਜੀ ਸਕੂਲਾਂ ਵਿਚ ਪੜ•ਣ ਵਾਲੇ ਹਰਿਆਣਾ ਸਕੂਲ ਸਿਖਿਆ ਬੋਰਡ, ਸੀਬੀਐਸਈ ਬੋਰਡ ਤੋਂ ਇਲਾਵਾ ਹੋਰ ਬੋਰਡਾਂ ਤੋਂ ਪੜਾਈ ਕਰਨ ਵਾਲੇ ਹਿੰਦੀ ਤੇ ਅੰਗ੍ਰੇਜੀ ਮੀਡਿਅਮ ਦੇ ਕਰੀਬ 52 ਲੱਖ ਵਿਦਿਆਰਥੀਆਂ ਨੂੰ ਫਾਇਦਾ ਮਿਲੇਗਾ| ਉਨਾਂ ਦਸਿਆ ਕਿ ਹਰਿਆਣਾ ਵਿਚ ਜੀਓ ਦੇ ਕਰੀਬ 94 ਲੱਖ ਖਪਤਕਾਰ ਹਨ, ਜਿਸ ਨਾਲ ਸੂਬੇ ਦੇ ਜ਼ਿਆਦਾਤਰ ਲੋਕਾਂ ਦੀ ਰਿਲਾਇੰਸ ਜੀਓ ਟੀਵੀ ਤਕ ਪਹੁੰਚ ਆਸਾਨ ਹੈ| ਉਨਾਂ ਦਸਿਆ ਕਿ ਸੂਬੇ ਦੇ ਜੋ ਵਿਦਿਆਰਥੀ ਜੇਈਈ ਤੇ ਨੀਟ ਦੀ ਮੁਕਾਬਲਾ ਪ੍ਰੀਖਿਆ ਦੀ ਤਿਆਰ ਕਰ ਰਹੇ ਹਨ, ਉਨਾਂ ਲਈ ਵੱਖ ਤੋਂ ਵਿਦਿਅਕ ਸਮੱਗਰੀ ਪ੍ਰਸਾਰਿਤ ਕੀਤੀ ਜਾਂਦੀ ਹੈ|
ਸਿਖਿਆ ਮੰਤਰੀ ਨੇ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਦੂਰਵਰਤੀ ਸਿਖਿਆ ਪ੍ਰੋਗ੍ਰਾਮ ਦੀ ਸ਼ਲਾਘਾ ਕਰਦੇ ਹੋਏ ਦਸਿਆ ਕਿ ਕੋਵਿਡ 19 ਦੀ ਉਲਟ ਸਥਿਤੀਆਂ ਵਿਚ ਵੀ ਹਰੇਕ ਵਿਦਿਆਰਥੀ ਤਕ ਲੋਂੜੀਦੀ ਸਿਖਿਆ ਪਹੁੰਚਾਉਣ ਦਾ ਕੰਮ ਕੀਤਾ ਹੈ| ਇਸ ਦੂਰਵਰਤੀ ਸਿਖਿਆ ਦੀ ਸ਼ੁਰੂਆਤ 15 ਅਪ੍ਰੈਲ 2020 ਤੋਂ ਹੋਈ ਸੀ, ਜੋ ਕਿ ਲਗਾਤਾਰ ਜਾਰੀ ਹੈ| ਸੂਬਾ ਸਰਕਾਰ ਦੇ ਰਿਲਾਇੰਸ ਜੀਓ ਟੀਵੀ ਨਾਲ ਕੀਤੇ ਗਏ ਨਵੇਂ ਸਮਝੌਤੇ ਨਾਲ ਦੂਰ-ਦਰਾੜੇ ਖੇਤਰ ਦੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ|

Post Views: 36
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਹਰਿਆਣਾ ਦੀਆਂ ਯੂਨੀਵਰਸਿਟੀਆਂ ਵਿਚ ਸਿਖਿਆ ਦੀ ਗੁਣਵੱਤਾ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਜਾਵੇ – ਰਾਜਪਾਲ

Next Post

रामदेव को 11000 वोल्ट का लगाया करंट, सरकार ने बाबा किया धराशाही ?

Next Post
रामदेव के कोरोना इलाज की दवाई के प्रचार पर केंद्र सरकार की रोक

रामदेव को 11000 वोल्ट का लगाया करंट, सरकार ने बाबा किया धराशाही ?

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .