ਚੰਡੀਗੜ, 27 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 27.09 ਲੱਖ ਮੀਟਿ੍ਰਕ ਟਨ ਕਣਕ ਅਤੇ 52.44 ਮੀਟਿ੍ਰਕ ਟਨ ਚੌਲਾਂ ਨਾਲ ਭਰੇ 2831 ਰੈਕ ਭੇਜੇ ਗਏ ਹਨ ਤਾਂ ਜੋ ਕੋਵਿਡ-19 ਕਾਰਨ ਦੇਸ਼ ਭਰ ਵਿੱਚ ਪੈਦਾ ਹੋਏ ਹਾਲਾਤ ਵਿੱਚ ਗਰੀਬਾਂ ਅਤੇ ਲੋੜਵੰਦਾਂ ਦਾ ਢਿੱਡ ਭਰਿਆ ਜਾ ਸਕੇ।
ਜਦੋਂ ਦੇਸ਼ ਕਰੋਨਾਵਾਇਰਸ ਅਤੇ ਆਪਣੇ ਨਾਗਰਿਕਾਂ ਨੂੰ ਖਾਣਾ ਦੇਣ ਦੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ ਤਾਂ ਪੰਜਾਬ, ਦੇਸ਼ ਦਾ ਅੰਨਦਾਤਾ ਹੋਣ ਦੀ ਆਪਣੀ ਸਾਖ ਨੂੰ ਕਾਇਮ ਰੱਖਦਿਆਂ ਸਾਰੇ ਰਾਜਾਂ ਨੂੰ ਇਸ ਵਿਸ਼ਾਲ ਕਾਰਜ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਜਦੋਂ ਤੋਂ ਦੇਸ਼ ਵਿੱਚ ਲਾਕਡਾਊਨ ਕੀਤਾ ਗਿਆ ਹੈ ਉਦੋਂ ਤੋਂ ਹੁਣ ਤੱਕ ਪੰਜਾਬ ਵੱਲੋਂ ਅਨਾਜ ਦੇ 2831 ਰੈਕ ਹੋਰਨਾਂ ਰਾਜਾਂ ਨੂੰ ਭੇਜੇ ਗਏ ਹਨ ਅਤੇ ਇਸ ਤਰਾਂ 24 ਮਾਰਚ ਤੋਂ ਲੈ ਕੇ ਹੁਣ ਤੱਕ ਤਕਰੀਬਨ 84.03 ਲੱਖ ਮੀਟਿ੍ਰਕ ਟਨ ਕਣਕ ਅਤੇ ਚੌਲ 2831 ਵਿਸ਼ੇਸ਼ ਰੇਲਗੱਡੀਆਂ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜੇ ਗਏ ਹਨ। ਉਨਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ 4.08 ਲੱਖ ਮੀਟਿ੍ਰਕ ਟਨ ਅੰਨ ਸੜਕ ਮਾਰਗ ਰਾਹੀਂ ਦੂਜੇ ਰਾਜਾਂ ਵਿੱਚ ਭੇਜਿਆ ਗਿਆ।
ਉਨਾਂ ਕਿਹਾ ਕਿ ਦੇਸ਼ ਦੇ ਦੂਸਰੇ ਸੂਬਿਆਂ ਨੂੰ ਸਮਾਜ ਦੇ ਪਛੜੇ ਵਰਗਾਂ ਦਰਮਿਆਨ ਅਨਾਜ ਦੀ ਵੰਡ ਲਈ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।
Tagged (भारत भूषण आशु), #PunjabiNews #Suicide #Video #FacebookPost #PunjabCongress #PunjabPoliceIndia #CaptainAmarinderSingh, AMD Punjab State Warehousing Corporation Yashanjit Singh, bharat bhushan ashu biography, bharat bhushan ashu cabinet minister contact number, bharat bhushan ashu facebook.com/Ashumla. bharat bhushan ashu municipal councillor municipal corporation ludhiana Ward No. 48 year 1997-2002, bharat bhushan ashu family, Bharat Bhushan Ashu Latest News Videos and Photos, Bharat Bhushan Ashu MLA Ludhiana West 64, bharat bhushan ashu religion, bharat bhushan ashu wiki, carona cerfew updates in punjab, chandigarh news, Civil supplies minister Bharat Bhushan Ashu, corona virus in punjab, corona virus latest figures news in punjab, coronavirus in punjab: Latest News & Videos, CoronaVirus is easier to avoid in punjab, coronavirus rumors in punjab, crime news in punjab, criminal news, criminal story, Deputy Director Mandi Board H.S. Brar, Director Food and Civil Supplies-cum-MD Pungrain Anindita Mitra, GM FCI Mr. Arshdeep Singh, How To Prevent Coronavirus In punjab, international latest news channel, July 27: On the directives of the Chief Minister Captain Amarinder Singh, just now india news, Latest News & video on bharat bhushan ashu, Latest News and Updates on Punjab, live #Ask Captain Facebook interaction Punjab coronavirus symptoms, live updates, live viral news, live viral video, Lock Down Punjab, mamta ashu bharat bhushan ashu wife, MD Markfed Varun Roozam, MD Punjab Agro Food Corporation Manjit Singh Brar, MD PUNSUP Dilraj Singh, meeting at Anaj Bhawan Sector-39 chandigarh Kharif Season 2020-21, municipal councillor municipal corporation ludhiana Ward No. 54 year 2007-2012, pb govt. news, press ki takat, press ki taquat, Principal Secretary Food and Civil Supplies Mr. K. Siva Prasad, punjab congress akali dal news, punjab congress news, punjab Coronavirus Live Updates, punjab Coronavirus rumour-mongers, punjab crime news, PUNJAB DISPATCHED 2831 RAKES OF WHEAT & RICE TO OTHER STATES TO FEED POOR & NEEDY DURING LOCKDOWN-BHARAT BHUSHAN ASHU CHANDIGARH, Punjab government latest news, Punjab Live latest news, punjab politics, Punjabi khabran, punjabi latest news, Suspected Of Corona Virus Found In Punjab, top 10 newspapers, top ten patiala daily punjabi newspapers list, कैबिनेट मंत्री भारत भूषण आशु, ਕੋਰੋਨਾ ਵਾਇਰਸ, ਕੋਰੋਨਾਵਾਇਰਸ