ਪਟਿਆਲਾ, 19 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) :– ਪਟਿਆਲਾ ਜ਼ਿਲ੍ਹੇ ਵਿੱਚ ਅੱਜ 80 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ 1450 ਦੇ ਕਰੀਬ ਰਿਪੋਰਟਾਂ ਵਿੱਚੋਂ 80 ਪਾਜ਼ੇਟਿਵ ਆਏ ਹਨ।
ਜਿਸ ਨਾਲ ਜ਼ਿਲ੍ਹੇ ਵਿੱਚ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 981 ਹੋ ਗਈ ਹੈ।
ਉਹਨਾਂ ਨੇ ਦੱਸਿਆ ਕਿ 80 ਵਿੱਚੋਂ 51 ਪਟਿਆਲਾ ਸ਼ਹਿਰ, 3 ਨਾਭਾ, 9 ਰਾਜਪੁਰਾ, 11 ਸਮਾਣਾ, 1 ਪਾਤੜਾਂ ਅਤੇ 5 ਵੱਖ-ਵੱਖ ਪਿੰਡਾਂ ਤੋਂ ਹਨ। ਪਟਿਆਲਾ ਦੇ ਬੋਤਲਾਂ ਵਾਲੀ ਗਲੀ ਤੋਂ 6, ਘੁੰਮਣ ਨਗਰ ਤੋਂ 4, ਯਾਦਵਿੰਦਰਾ ਇੰਕਲੇਵ ਤੋਂ 3, ਮਿਲਟਰੀ ਕੈਂਟ, ਖਾਲਸਾ ਮੁਹੱਲਾ, ਐੱਸ.ਐੱਸ.ਟੀ ਨਗਰ, ਰਤਨ ਨਗਰ, ਤ੍ਰਿਪੜੀ, ਬਿਸ਼ਨ ਨਗਰ, ਕੇਸਰ ਬਾਗ ਤੋਂ 2-2, ਅਰਬਨ ਇਸਟੇਟ, ਬਾਜੀਗਰ ਬਸਤੀ, ਨਿੰਮ ਵਾਲੀ ਗਲੀ, ਦਾਰੂ ਕੁਟੀਆ, ਬੱਸ ਸਟੈਂਡ, 22 ਨੰਬਰ ਫਾਟਕ, ਸਿਓਣਾ ਰੋਡ, ਮੋਤੀ ਬਾਗ, ਮਜੀਠੀਆ ਇੰਕਲੇਵ, ਨੇੜੇ ਵੱਡੀ ਬਾਰਾਂ-ਦਰੀ, ਲਹਿਲ ਕਲੋਨੀ, ਦੀਪ ਨਗਰ, ਦਸ਼ਮੇਸ਼ ਨਗਰ, ਵਿਜੇ ਨਗਰ,ਬਾਬਾ ਬਾਲਕ ਕੁੰਜ, ਢਿਲੋ ਕਲੋਨੀ, ਜੋੜੀਆਂ ਭੱਠੀਆਂ, ਅਜੀਤ ਨਗਰ, ਧਾਲੀਵਾਰ ਕਲੋਨੀ, ਅਜਾਦ ਨਗਰ, ਪ੍ਰੀਤ ਕਲੋਨੀ, ਸਨੋਰ, ਅਨੰਦ ਨਗਰ ਐਕਸਟੈਂਸ਼ਨ, ਕ੍ਰਿਸ਼ਨਾ ਕਲੋਨੀ ਤੋਂ 1-1 ਕੋਰੋਨਾ ਪਾਜ਼ੇਟਿਵ ਕੇਸ ਆਏ ਹਨ। ਰਾਜਪੁਰਾ ਦੀ ਦਸ਼ਮੇਸ਼ ਕਲੋਨੀ ਤੋਂ 2, ਮੁਹੱਲਾ ਚਿਸ਼ਤੀਆਂ, ਵਾਰਡ ਨੰਬਰ 15, ਪਲਾਟ ਨੰਬਰ 4/3250, ਰਾਜਪੁਰਾ, ਜੋਸ਼ੀ ਬੱਠਾ ਲਛਮਨ ਦਾਸ, ਐੱਸ.ਬੀ.ਐੱਸ ਕਲੋਨੀ, ਨੇੜੇ ਟੈਲੀਫੋਨ ਐਕਸਚੇਂਜ ਤੋਂ 1-1 ਕੇਸ। ਨਾਭਾ ਦੇ ਪੀਰ ਖਾਨਾ ਤੋਂ 1, ਹੀਰਾ ਕੰਬਾਈਨ ਕੈਂਟ ਰੋਡ ਤੋਂ 2, ਸਮਾਣਾ ਦੇ ਮੋਤੀਆ ਬਾਜ਼ਾਰ, ਰਾਮਲੀਲਾ ਸਟ੍ਰੀਟ, ਘੜਾਮਾ ਪੱਤੀ ਤੋਂ 2-2, ਵੜੈਚ ਕਲੋਨੀ, ਅਗਰਸੈਨ ਕਲੋਨੀ, ਵਾਰਡ ਨੰਬਰ 10, ਮੱਛੀ ਹੱਟਾ, ਪੀਰ ਗੜੀ ਮੁਹੱਲਾ ਤੋਂ 1-1, ਪਾਤੜਾਂ ਦੇ ਵਾਰਡ ਨੰਬਰ 15 ਤੋਂ 1 ਅਤੇ 5 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।
ਪਾਜ਼ੇਟਿਵ ਆਏ ਕੇਸਾਂ ਨੂੰ ਨਵੀਆਂ ਗਾਈਡਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿੱਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਅੱਜ 18 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁਕੇ ਹਨ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ ਐਕਟਿਵ ਕੇਸ 572 ਹਨ।
Tagged #IndiaFightsCorona COVID-19 in India, #PunjabiNews #Suicide #Video #FacebookPost #PunjabCongress #PunjabPoliceIndia #CaptainAmarinderSingh, carona cerfew updates in punjab, Carona Virus Cases in India : LIVE UPDATES, chandigarh news, corona virus in punjab, corona virus latest figures news in punjab, Corona Virus Trackers app, Coronavirus (COVID-19) News: Find Latest News Update information Outbreak Cases Death Rate of Coronavirus I Raftaar news, coronavirus in punjab: Latest News & Videos, CoronaVirus is easier to avoid in punjab, Coronavirus positive cases in India continue, coronavirus rumors in punjab, Coronavirus Update (Live), Coronavirus Updates Worldometer - real time world statistics, Coronavirus updates: Latest Coronavirus News, Coronavirus world-o-meter update live: Country-wise total number of carona cases, Coronavirus Worldometer 5 countries with the highest, covid 19 Coronavirus Live Updates, Covid-19 cases in the last 24 hours, crime news in punjab, criminal news, criminal story, How To Prevent Coronavirus In punjab, INDIA Breaking News Today, India Coronavirus Map and Case Count, INDIA Latest News Headlines, India's COVID-19 cases, international latest news channel, JUST NOW INDIA BREAKING : TOP 10 HEADLINES news today, just now india news, Latest National News Headlines and Breaking News in India, Latest News and Updates on Punjab, Latest News Breaking News Today, LATEST NEWS IN INDIA : CORONA VIRUS UPDATES, Latest News Today From India, Latest News: top news headlines videos and updates, live #Ask Captain Facebook interaction Punjab coronavirus symptoms, live updates, live viral news, live viral video, Lock Down Punjab, Official Updates Coronavirus - World Health Organization, Official Updates Coronavirus | COVID-19 in India |, pb govt. news, press ki takat, press ki taquat, punjab congress akali dal news, punjab congress news, punjab Coronavirus Live Updates, punjab Coronavirus rumour-mongers, punjab crime news, Punjab government latest news, Punjab Live latest news, punjab politics, Punjabi khabran, punjabi latest news, Suspected Of Corona Virus Found In Punjab, top 10 newspapers, top ten patiala daily punjabi newspapers list, ਕੋਰੋਨਾ ਵਾਇਰਸ, ਕੋਰੋਨਾਵਾਇਰਸ