Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
ਚੰਡੀਗੜ੍ਹ,7 ਦਸੰਬਰ(ਹਰਮਿੰਦਰ ਸਿੰਘ ਨਾਗਪਾਲ)-ਮੱਧੂ ਭੱਲਾ ਨੂੰ ਸ਼ਾਨਦਾਰ ਤੇ ਨਿੱਘੀ ਵਿਦਾਇਗੀ ਦਿੱਤੀ ਗਈ 33 ਸਾਲ 4 ਮਹੀਨਿਆਂ ਦੀ ਵਧੀਆ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਂਦੇ ਹੋਏ ਸੀਨੀਅਰ ਅਸਿਸਟੈਂਟ ਤੋਂ ਰਿਟਾਇਰ ਹੋਈ ਮੱਧੂ ਭੱਲਾ ਨੂੰ ਉਹਨਾਂ ਦੇ ਮੁੱਖ ਸਕੱਤਰ ਸੀ ਬੀ ਓਝਾ ਨੇ ਆਪਣੇ ਦਫਤਰ ਬੁਲਾਕੇ ਫੁੱਲਾਂ ਦੇ ਬੁੱਕੇ ਦਿਂਦੇ ਕਿਹਾ ਕਿ ਜਿਸ ਸ਼ਾਨ ਨਾਲ ਤੁਸੀਂ ਕਲਰਕ ਤੋਂ ਭਰਤੀ ਹੋਕੇ ਸੀਨੀਅਰ ਅਸਿਸਟੈਂਟ ਤੱਕ ਦਾ ਸਫ਼ਰ ਬਹੁੱਤ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਹੈ ਵਧਾਈ ਦੇ ਪਾਤਰ ਹੋ ਇਸ ਮੋਕੇ ਉਹਨਾਂ ਦੇ ਪਤੀ ਰਾਕੇਸ਼ ਭੱਲਾ ਉਹਨਾਂ ਦੇ ਪਰਿਵਾਰਕ ਮੈਂਬਰ ਅਤੇ ਸਟਾਫ ਦੇ ਸੀਨੀਅਰ ਰਾਕੇਸ਼ ਮਖੀਜਾ ਹਾਜ਼ਰ ਸਨ
Post Views: 41