Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
2 ਨੌਸਰਬਾਜ ਵਲੋ ਦਿਨ ਦਿਹਾੜੇ ਭਰੇ ਬਜਾਰ ਵਿਚੋਂ ਇੱਕ ਔਰਤ ਦੀਆਂ ਬਾਲੀਆਂ ਤੇ ਅੰਗੂਠੀਆਂ ਦੀ ਲੂਟ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Wednesday, February 25, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

2 ਨੌਸਰਬਾਜ ਵਲੋ ਦਿਨ ਦਿਹਾੜੇ ਭਰੇ ਬਜਾਰ ਵਿਚੋਂ ਇੱਕ ਔਰਤ ਦੀਆਂ ਬਾਲੀਆਂ ਤੇ ਅੰਗੂਠੀਆਂ ਦੀ ਲੂਟ

Rakesh Goyal by Rakesh Goyal
June 24, 2020
in PUNJAB
0
2 ਨੌਸਰਬਾਜ ਵਲੋ ਦਿਨ ਦਿਹਾੜੇ ਭਰੇ ਬਜਾਰ ਵਿਚੋਂ ਇੱਕ ਔਰਤ ਦੀਆਂ ਬਾਲੀਆਂ ਤੇ ਅੰਗੂਠੀਆਂ ਦੀ ਲੂਟ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਬਰਨਾਲਾ, 24 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਸਥਾਨਿਕ ਕੱਚਾ ਕਾਲਜ ਰੋਡ ‘ਤੇ ਗਲੀ ਨੰਬਰ 12 ਦੇ ਨਜਦੀਕ 2 ਨੌਸਰਬਾਜ ਦਿਨ ਦਿਹਾੜੇ ਭਰੇ ਬਜਾਰ ਵਿਚੋਂ ਇੱਕ ਔਰਤ ਦੀਆਂ ਬਾਲੀਆਂ ਤੇ ਅੰਗੂਠੀਆਂ ਲੁਹਾ ਕੇ ਲੈ ਗਏ। ਜਾਣਕਾਰੀ ਮੁਤਾਬਿਕ ਕੱਚਾ ਕਾਲਜ ਦੀ ਵਸਨੀਕ ਰਾਧਾ ਰਾਣੀ (ਕਲਪਨਿਕ ਨਾਮ) ਉਮਰ 55 ਸਾਲ ਕਿਸੇ ਕੰਮ ਲਈ ਘਰੋਂ ਨਿਕਲੀ ਸੀ ਤਾਂ ਸਵੇਰੇ 10 ਕੁ ਵਜੇ ਗਲੀ ਨੰਬਰ 12 ਦੇ ਕੋਲ ਉਸ ਨੂੰ ਇੱਕ ਮੋਟਰਸਾਇਕਲ ‘ਤੇ ਸਵਾਰ ਇੱਕ ਆਦਮੀ ਤੇ ਔਰਤ ਮਿਲੇ, ਜਿਹਨਾਂ ਨੇ ਮੂੰਹ ‘ਤੇ ਮਾਸਕ ਮੂੰਹ ਬੰਨੇ ਸਨ। ਮੋਟਰਸਾਇਕਲ ‘ਤੇ ਸਵਾਰ ਆਦਮੀ ਤੇ ਔਰਤ ਨੇ ਰਾਧਾ ਰਾਣੀ ਨੂੰ ਰੋਕ ਕੇ ਗੱਲੀਂ ਲਗਾ ਲਿਆ ਅਤੇ ਇਸ ਦੌਰਾਨ ਉਹਨਾਂ ਨੇ ਅਜਿਹਾ ਕੁੱਝ ਕੀਤਾ ਕਿ ਰਾਧਾ ਰਾਣੀ ਨੇ ਖੁਦ ਆਪਣੀਆਂ ਸੋਨੇ ਦੀਆਂ ਬਾਲੀਆਂ ਤੇ ਅੰਗੂਠੀਆਂ ਲਾਹ ਕੇ ਉਹਨਾਂ ਦੇ ਸਪੁਰਦ ਕਰ ਦਿੱਤੀਆਂ, ਜਿਸ ਦਾ ਰਾਧਾ ਰਾਣੀ ਨੂੰ ਕਾਫੀ ਦੇਰ ਬਾਅਦ ਪਤਾ ਚੱਲਿਆ ਕਿ ਉਹ ਲੁੱਟੀ ਗਈ ਹੈ, ਪਰ ਤਦ ਤੱਕ ਨੌਸਰਬਾਦ ਮੋਟਰਸਾਇਕਲ ‘ਤੇ ਸਵਾਰ ਹੋ ਕੇ ਉਥੋਂ ਰਫੂ ਚੱਕਰ ਹੋ ਚੁੱਕੇ ਸਨ। ਪੁਲਸ ਨੇ ਇਸ ਘਟਨਾ ਦਾ ਪਤਾ ਲੱਗਦਿਆਂ ਆਸ ਪਾਸ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਤਾਂ ਉਹਨਾਂ ਵਿੱਚੋਂ ਮੋਟਰਸਾਇਕਲ ਸਵਾਰ ਆਦਮੀ ਤੇ ਔਰਤ ਦੀਆਂ ਵਿਡੀਓਜ ਮਿਲ ਗਈਆਂ ਹਨ, ਜਿਹਨਾਂ ਦੇ ਜਰੀਏ ਪੁਲਸ ਉਕਤ ਨੌਸਰਬਾਜਾਂ ਨੂੰ ਲੱਭਣ ਵਿੱਚ ਜੁਟ ਗਈ ਹੈ। ਦੱਸ ਦਈਏ ਕਿ ਬਰਨਾਲਾ ਸਹਿਰ ਵਿੱਚ ਕਾਫੀ ਸਮਾਂ ਪਹਿਲਾਂ ਔਰਤਾਂ ਦੇ ਗਹਿਣੇ ਲੁਹਾਕੇ ਲਿਜਾਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਹੋਈਆਂ ਸਨ, ਉਹਨਾਂ ਘਟਨਾਵਾਂ ਦੀਆਂ ਵੀ ਸੀ.ਸੀ.ਟੀਵੀ ਕੈਮਰਿਆਂ ਦੀਆਂ ਤਸਵੀਰਾਂ ਤੇ ਵਿਡੀਓ ਮਿਲਣ ਤੋ ਬਾਅਦ ਬਰਨਾਲਾ ਪੁਲਸ ਉਹਨਾਂ ਨੌਸਰਬਾਜਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ

Post Views: 23
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਹਰ ਸਿਹਤਯਾਬ ਵਿਅਕਤੀ ਖੂਨ ਦਾਨ ਜਿਹੇ ਪੁੰਨ ਦੇ ਕਾਰਜ ਲਈ ਅੱਗੇ ਆਵੇ: ਡਿਪਟੀ ਕਮਿਸ਼ਨਰ

Next Post

ਪੰਜਾਬ ਸਰਕਾਰ ਵੱਲੋਂ ਸਕੂਲ ਦੇ 25 ਪ੍ਰਿਸੀਪਲਾਂ ਦੀਆਂ ਬਦਲੀਆਂ

Next Post

ਪੰਜਾਬ ਸਰਕਾਰ ਵੱਲੋਂ ਸਕੂਲ ਦੇ 25 ਪ੍ਰਿਸੀਪਲਾਂ ਦੀਆਂ ਬਦਲੀਆਂ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .