Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਘਰ ਦੀ ਨੀਂਹ ਪੁੱਟਦਿਆਂ ਬਰਾਮਦ ਹੋਇਆ ਵੱਡੀ ਮਾਤਰਾ ‘ਚ ਗੋਲੀ ਸਿੱਕਾ, ਪਲਾਸਟਿਕ ਦੀ ਕੈਨੀ ‘ਚ ਮਿਲੀਆਂ ਵੱਖ-ਵੱਖ ਤਰ੍ਹਾਂ ਦੀਆਂ 336 ਗੋਲੀਆਂ - Ozi News
  • Login
Thursday, October 30, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਘਰ ਦੀ ਨੀਂਹ ਪੁੱਟਦਿਆਂ ਬਰਾਮਦ ਹੋਇਆ ਵੱਡੀ ਮਾਤਰਾ ‘ਚ ਗੋਲੀ ਸਿੱਕਾ, ਪਲਾਸਟਿਕ ਦੀ ਕੈਨੀ ‘ਚ ਮਿਲੀਆਂ ਵੱਖ-ਵੱਖ ਤਰ੍ਹਾਂ ਦੀਆਂ 336 ਗੋਲੀਆਂ

admin by admin
September 22, 2021
in PUNJAB
0
ਘਰ ਦੀ ਨੀਂਹ ਪੁੱਟਦਿਆਂ ਬਰਾਮਦ ਹੋਇਆ ਵੱਡੀ ਮਾਤਰਾ ‘ਚ ਗੋਲੀ ਸਿੱਕਾ, ਪਲਾਸਟਿਕ ਦੀ ਕੈਨੀ ‘ਚ ਮਿਲੀਆਂ ਵੱਖ-ਵੱਖ ਤਰ੍ਹਾਂ ਦੀਆਂ 336 ਗੋਲੀਆਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਤਰਨਤਾਰਨ, 22 ਸਤੰਬਰ  (ਰਣਬੀਰ ਸਿੰਘ)- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਸੂਵਾਲ ਵਿਖੇ ਘਰ ਦੀ ਨੀਂਹ ਪੁੱਟਦਿਆਂ ਪਲਾਸਟਿਕ ਦੀ ਕੈਨੀ ਵਿਚ ਪਏ 336 ਵੱਖ-ਵੱਖ ਕਿਸਮ ਦੇ ਕਾਰਤੂਸ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਉਕਤ ਗੋਲੀ ਸਿੱਕਾ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਤੂਸ ਅੱਤਵਾਦ ਵੇਲੇ ਦੇ ਹਨ। ਸਤਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਦਾਸੂਵਾਲ ਮੰਡੀ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਨੀਂਹ ਦੀ ਪੁਟਾਈ ਕਰਵਾ ਰਿਹਾ ਸੀ, ਇਸੇ ਦੌਰਾਨ ਪਲਾਸਟਿਕ ਦੀ ਇਕ ਕੈਨੀ ਬਰਾਮਦ ਹੋਈ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਕਾਰਤੂਸ ਸਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੱਟੀ ਤੋਂ ਏਐੱਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਉਕਤ ਘਰ ਦੀ ਕੰਧ ਦੇ ਨਾਲ ਪੁਰਾਣਾ ਬੋਹੜ ਪੁੱਟਣ ਤੋਂ ਬਾਅਦ ਪਰਿਵਾਰ ਵੱਲੋਂ ਜਦੋ ਨੀਂਹ ਦੀ ਖੁਦਾਈ ਚੱਲ ਰਹੀ ਸੀ ਤਾਂ ਪਲਾਸਟਿਕ ਦੀ ਕੈਨੀ ਵਿਚ ਇਹ ਗੋਲੀ ਸਿੱਕਾ ਮਿਲਿਆ। ਉਨ੍ਹਾਂ ਦੱਸਿਆ ਕਿ ਉਕਤ ਗੋਲੀ ਸਿੱਕੇ ਵਿਚ 251 ਕਾਰਤੂਸ ਏਕੇ 47 ਰਾਈਫਲ ਦੇ ਹਨ, ਜਦਕਿ 80 ਗੋਲੀਆਂ ਐਸਐਲਆਰ ਅਤੇ 5 ਕਾਰਤੂਸ ਥ੍ਰੀ ਨਟ ਥ੍ਰੀ ਰਾਈਫਲ ਦੇ ਹਨ। ਉਨ੍ਹਾਂ ਦੱਸਿਆ ਕਿ ਕਾਰਤੂਸਾਂ ਦੀ ਹਾਲਤ ਕਾਫੀ ਪੁਰਾਣੀ ਹੈ ਅਤੇ ਇਹ ਕਾਰਤੂਸ ਅੱਤਵਾਦ ਵੇਲੇ ਦੇ ਲਗਦੇ ਹਨ। ਫਿਲਹਾਲ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਸਦਰ ‘ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

Post Views: 39
  • Facebook
  • Twitter
  • WhatsApp
  • Telegram
  • Facebook Messenger
  • Copy Link
Tags: 336 different types of cartridges recovered in plastic cans80 tabletsA case has been registered against an unidentified person at Sadar police station and an investigation is underwayASI from Sadar Patti police stationFiled a case against unknown personsLaying the foundation in the houseLaying the foundation of a house at village DasuwalPolice seized the bullet coinSatnam Singh son of Darshan Singh resident of village Dasuwal MandiTarn Taran DistrictThe 5 cartridges are of the Three Nut Three RifleThe bullet coin was found in a plastic canThe condition of the cartridges is quite oldThe family after the old floodThe matter came to lightThese cartridges terrorism
Previous Post

ਕੈਪਟਨ ਅਜੇ ਵੀ ਮੁੱਖ ਮੰਤਰੀ, ਪੁਲਸ ਮਹਿਕਮਾ ਵੈੱਬਸਾਈਟ ਅਪਡੇਟ ਕਰਨੀ ਭੁੱਲਿਆ

Next Post

गुरुकुल के विद्यार्थियों से पर्वतारोही भावना डहेरिया ने साझा किए अनुभव

Next Post
गुरुकुल के विद्यार्थियों से पर्वतारोही भावना डहेरिया ने साझा किए अनुभव

गुरुकुल के विद्यार्थियों से पर्वतारोही भावना डहेरिया ने साझा किए अनुभव

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In