Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਜ਼ੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਜ਼ੇਲ੍ਹ ਪ੍ਰਸ਼ਾਸ਼ਨ ਵਿੱਚ ਵੱਡੇ ਸੁਧਾਰਾਂ ਦੀ ਲੋੜ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Wednesday, February 25, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home INDIA

ਜ਼ੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਜ਼ੇਲ੍ਹ ਪ੍ਰਸ਼ਾਸ਼ਨ ਵਿੱਚ ਵੱਡੇ ਸੁਧਾਰਾਂ ਦੀ ਲੋੜ

Subash Bharti by Subash Bharti
July 11, 2020
in INDIA, PUNJAB
0
ਜ਼ੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਜ਼ੇਲ੍ਹ ਪ੍ਰਸ਼ਾਸ਼ਨ ਵਿੱਚ ਵੱਡੇ ਸੁਧਾਰਾਂ ਦੀ ਲੋੜ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link
ਸੁਭਾਸ਼ ਭਾਰਤੀ (ਅਡੀਟਰ ਇਨ ਚੀਫ, ਪ੍ਰੈਸ ਕੀ ਤਾਕਤ)

ਸਰਕਾਰ ਦੇ ਲੱਖਾਂ ਦਾਅਵਿਆਂ ਦੇ ਬਾਵਜੂਦ ਦੇਸ਼ ਦੀਆਂ ਜ਼ੇਲ੍ਹਾਂ ਵਿੱਚ ਫੈਲੀ ਮਾੜੀ ਵਿਵਸਥਾ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਅਤੇ ਇਹਨਾਂ ਜ਼ੇਲ੍ਹਾਂ ਵਿੱਚ ਆਏ ਦਿਨ ਮੋਬਾਇਲ, ਨਸ਼ੀਲੇ ਪਦਾਰਥ ਅਤੇ ਹੋਰ ਬੈਨ ਵਸਤੂਆਂ ਬਰਾਮਦ ਹੋਣ ਦੇ ਨਾਲ-ਨਾਲ ਕੈਦੀਆਂ ਵਿੱਚ ਅਨੁਸ਼ਾਸ਼ਨਹੀਨਤਾ, ਮਾਰਕੁੱਟ ਅਤੇ ਗੁੰਡਾਗਰਦੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਪਿਛਲੇ ਸਮੇਂ ਦੌਰਾਨ ਵਾਪਰੀਆਂ ਕੁਝ ਘਟਨਾਵਾਂ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ।
* 11 ਜੂਨ ਨੂੰ ਹਰਿਦੁਆਰ ਜ਼ਿਲ੍ਹਾ ਜ਼ੇਲ੍ਹ ਵਿੱਚ ਇੰਤਜਾਰ ਉਰਫ ਭੂਰਾ ਪਹਿਲਵਾਨ ਗੈਂਗ ਨੇ ਉਥੇ ਬੰਦ ਅਨੁਜ ਚੌਹਾਨ ਨਾਮਕ ਕੈਦੀ ਤੇ ਹਮਲਾ ਕਰਕੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
* 29 ਜੂਨ ਨੂੰ ਤਿਹਾੜ ਜ਼ੇਲ੍ਹ ਦੇ ਅਧਿਕਾਰੀਆਂ ਨੇ ਹਾਈਕੋਰਟ ਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਜ਼ੇਲ੍ਹ ਵਿੱਚ ਅਨੇਕਾਂ ਵਿਦੇਸ਼ੀ ਕੈਦੀਆਂ ਦੇ ਹਿੰਸਕ ਹੋ ਜਾਣ ਕਾਰਨ 10 ਜ਼ੇਲ੍ਹ ਕਰਮਚਾਰੀਆਂ ਸਮੇਤ 25 ਲੋਕ ਫੱਟੜ ਹੋ ਗਏ ਸਨ।
* 29 ਜੂਨ ਨੂੰ ਹੀ ਤਿਹਾੜ ਜ਼ੇਲ੍ਹ ਵਿੱਚ ਜਾਕਿਰ ਨਾਮਕ ਇੱਕ ਵਿਚਾਰ ਅਧੀਨ ਕੈਦੀ ਨੇ ਸਜ਼ਾ ਕੱਟ ਰਹੇ ਮਹਿਤਾਬ ਨਾਮਕ ਕੈਦੀ ਦੀ ਧਾਰਦਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ।
* 01 ਜੁਲਾਈ ਨੂੰ ਬਠਿੰਡਾ ਜ਼ੇਲ੍ਹ ਵਿੱਚ ਬੰਦ ਬਲਜੀਤ ਰਾਮ ਕੈਦੀ ਤੋਂ ਚੈਕਿੰਗ ਦੌਰਾਨ ਇੱਕ ਮੋਬਾਇਲ ਫੋਨ ਅਤੇ ਇੱਕ ਸਿਮ ਬਰਾਮਦ ਹੋਇਆ।
* 02 ਜੁਲਾਈ ਨੂੰ ਹਾਈ ਸਕਿਊਰਟੀ ਨਾਭਾ ਜ਼ੇਲ੍ਹ ਦੀ ਤਲਾਸ਼ੀ ਦੌਰਾਨ ਬਲਵਿੰਦਰ ਸਿੰਘ, ਗੌਰਵ ਕੁਮਾਰ, ਗੁਰਮੇਲ ਸਿੰਘ, ਜਗਦੇਵ ਸਿੰਘ, ਜਸਵੀਰ ਸਿੰਘ ਅਤੇ ਸਤਵੀਰ ਸਿੰਘ ਨਾਮਕ ਕੈਦੀਆਂ ਕੋਲੋਂ 6 ਮੋਬਾਇਲ ਫੋਨ ਬਰਾਮਦ ਕੀਤੇ ਗਏ।
* 03 ਜੁਲਾਈ ਨੂੰ ਕੇਂਦਰੀ ਜ਼ੇਲ੍ਹ ਪਟਿਆਲਾ ਵਿੱਚ ਕੈਦੀਆਂ ਵੱਲੋਂ ਜਬਰੀ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਹਵਾਲਾਤੀ ਨਵਜੋਤ ਸਿੰਘ ਵੱਲੋਂ ਦੂਜੇ ਕੈਦੀਆਂ ਨੂੰ ਪੈਸੇ ਦੇਣ ਤੋਂ ਇਨਕਾਰ ਕਰਨ ਤੇ ਇੱਕ ਦਰਜਨ ਕੈਦੀਆਂ ਨੇ ਹਮਲਾ ਕਰਕੇ ਉਸਨੂੰ ਫੱਟੜ ਕਰ ਦਿੱਤਾ।
* 05 ਜੁਲਾਈ ਨੂੰ ਫਿਰੋਜ਼ਪੁਰ ਜ਼ੇਲ੍ਹ ਵਿੱਚ ਨੱਚ ਰਹੇ ਕੈਦੀਆਂ ਦਾ ਵੀਡੀਓ ਬਣਾ ਕੇ ਇੱਕ ਕੌਮੀ ਨਿਊਜ਼ ਚੈਨਲ ਨੂੰ ਭੇਜਣ ਦੇ ਦੋਸ਼ ਤਹਿਤ ਲੋਕੇਸ਼ ਕੁਮਾਰ ਗੋਦਾਰਾ ਨਾਮਕ ਵਿਚਾਰ ਅਧੀਨ ਕੈਦੀ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ।
* 06 ਜੁਲਾਈ ਨੂੰ ਸੈਂਟਰਲ ਜ਼ੇਲ੍ਹ ਲੁਧਿਆਣਾ ਵਿੱਚ ਵੱਖ-ਵੱਖ ਗੰਭੀਰ ਦੋਸ਼ਾਂ ਵਿੱਚ ਬੰਦ ਸ਼ੁਭਮ ਅਰੋੜਾ ਦੇ ਕਬਜ਼ੇ ਵਿੱਚੋਂ ਮੋਬਾਇਲ ਬਰਾਮਦ ਹੋਣ ਤੇ ਸ਼ੁਭਮ ਦੇ ਨਾਲ-ਨਾਲ ਜ਼ੇਲ੍ਹ ਅੰਦਰ ਮੋਬਾਇਲ ਲਿਆਉਣ ਵਿੱਚ ਉਸਦੀ ਸਹਾਇਤਾ ਕਰਨ ਦੇ ਦੋਸ਼ ਵਿੱਚ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਕਰਨਵੀਰ ਸਿੰਘ ਅਤੇ ਸ਼ੁਭਮ ਦੇ ਇੱਕ ਸਾਥੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।
ਉਕਤ ਘਟਨਾਵਾਂ ਗਵਾਹ ਹਨ ਕਿ ਜ਼ੇਲ੍ਹਾਂ ਵਿੱਚ ਕੈਦੀਆਂ ਦੇ ਹੌਂਸਲੇ ਇਸ ਕਦਰ ਵਧ ਚੁੱਕੇ ਹਨ ਅਤੇ ਜ਼ੇਲ੍ਹਾਂ ਇਸ ਕਦਰ ਪ੍ਰਸ਼ਾਸ਼ਨ ਦੇ ਘਟੀਆ ਪ੍ਰਬੰਧ ਦਾ ਸ਼ਿਕਾਰ ਹਨ ਕਿ ਕੈਦੀ ਇਸ ਸਥਿਤੀ ਵਿੱਚ ਕੁਝ ਵੀ ਕਰ ਸਕਦੇ ਹਨ। ਇਹ ਵੀ ਸੱਚਾਈ ਹੈ ਕਿ ਜ਼ੇਲ੍ਹ ਪ੍ਰਸ਼ਾਸ਼ਨ ਵਿੱਚ ਨਿਯੁਕਤ ਕੁਝ ਭ੍ਰਿਸ਼ਟ ਮੁਲਾਜ਼ਮ ਇਹਨਾਂ ਕੈਦੀਆਂ ਦੀ ਸਹਾਇਤਾ ਕਰਨ ਵਿੱਚ ਅੱਗੇ ਰਹਿੰਦੇ ਹਨ ਜਿਸ ਕਾਰਨ ਕਈ ਵਾਰ ਇਹ ਕੈਦੀ ਅਣਸੁਖਾਵੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਜਾਂਦੇ ਹਨ।  ਅਜਿਹੇ ਵਿੱਚ ਜਦੋਂ ਤੱਕ ਜ਼ੇਲ੍ਹ ਪ੍ਰਸ਼ਾਸ਼ਨ ਜ਼ੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਸਖਤ ਕਦਮ ਨਹੀਂ ਚੁੱਕੇਗਾ ਅਤੇ ਕੈਦੀਆਂ ਤੱਕ ਪ੍ਰਤੀਬੰਧ ਵਸਤੂਆਂ ਪਹੁੰਚਾਉਣ ਲਈ ਦੋਸ਼ੀ ਜ਼ੇਲ੍ਹ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਨਹੀਂ ਕਰੇਗਾ ਉਦੋਂ ਤੱਕ ਜ਼ੇਲ੍ਹਾਂ ਵਿੱਚ ਵਿਵਸਥਾ ਦਾ ਸੁਧਾਰ ਹੋਣਾ ਅਤੇ ਕੈਦੀਆਂ ਵਿੱਚ ਸੁਧਾਰ ਕਰ ਪਾਉਣਾ ਅਸੰਭਵ ਹੈ।

Post Views: 104
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਮੋਦੀ ਸਰਕਾਰ ਵੱਲੋਂ ਅਪਣਾਈ ਮਜ਼ਬੂਤ ਨੀਤੀ ਕਾਰਨ ਚੀਨ ਨੇ ਆਪਣੀਆਂ ਫੌਜਾਂ ਪਿੱਛੇ ਹਟਾਈਆਂ

Next Post

ਪ੍ਰਦੂਸ਼ਨ ਕੰਟਰੋਲ ਬੋਰਡ ਨੇ ਜਾਰੀ ਕੀਤਾ ਏਅਰ ਕੁਆਲਿਟੀ ਦਾ ਡਾਟਾ

Next Post
ਪ੍ਰਦੂਸ਼ਨ ਕੰਟਰੋਲ ਬੋਰਡ ਨੇ ਜਾਰੀ ਕੀਤਾ ਏਅਰ ਕੁਆਲਿਟੀ ਦਾ ਡਾਟਾ

ਪ੍ਰਦੂਸ਼ਨ ਕੰਟਰੋਲ ਬੋਰਡ ਨੇ ਜਾਰੀ ਕੀਤਾ ਏਅਰ ਕੁਆਲਿਟੀ ਦਾ ਡਾਟਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .