Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਜੰਗਲਾਤ ਕਾਮਿਆਂ ਦਾ ਰੋਸ ਧਰਨਾ 15ਵੇ ਦਿਨ ਵੀ ਜਾਰੀ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Sunday, February 15, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਜੰਗਲਾਤ ਕਾਮਿਆਂ ਦਾ ਰੋਸ ਧਰਨਾ 15ਵੇ ਦਿਨ ਵੀ ਜਾਰੀ

admin by admin
January 25, 2021
in PUNJAB
0
ਜੰਗਲਾਤ ਕਾਮਿਆਂ ਦਾ ਰੋਸ ਧਰਨਾ 15ਵੇ ਦਿਨ ਵੀ ਜਾਰੀ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ) ਅੱਜ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ, ਮੰਡਲ ਪਟਿਆਲਾ ਇਕਾਈ ਦੇ ਵਰਕਰਾਂ ਵਲੋਂ ਦਫਤਰ ਡੀ.ਐਫ.ਓ. ਪਟਿਆਲਾ ਅੱਗੇ ਚਲ ਰਿਹਾ ਪੱਕਾ ਮੋਰਚਾ 11 ਜਨਵਰੀ ਤੋਂ ਲਗਾਤਾਰ ਜਾਰੀ ਹੈ। ਅੱਜ ਦੇ ਰੋਸ ਧਰਨੇ ਦੀ ਅਗਵਾਈ ਰੇਜ ਪ੍ਰਧਾਨ ਬਲਵਿੰਦਰ ਸਿੰਘ ਮੂੰਗੋ ਤੇ ਜੋਗਾ ਸਿੰਘ ਵਜੀਦਪੁਰ ਨੇ ਕੀਤੀ। ਰੋਸ ਧਰਨੇ ਦੇ ਪ੍ਰਭਾਵ ਨੂੰ ਵੇਖਦਿਆਂ ਅੱਜ ਮੰਡਲ ਪ੍ਰਧਾਨ ਵੀਰਪਾਲ ਸਿੰਘ ਬੰਮਣਾ ਨਾਲ ਫੋਨ ਤੇ ਪ੍ਰਸ਼ਾਸ਼ਨਿਕ ਅਧਿਕਾਰੀ ਉਪ ਮੰਡਲ ਤੇ ਸਿਟੀ ਐਸ.ਪੀ. ਪਟਿਆਲਾ ਵਲੋਂ ਵਿਸਵਾਸ਼ ਦਿਵਾਇਆ ਗਿਆ ਕਿ ਵਰਕਰਾਂ ਦੀਆਂ ਮੁਸ਼ਕਲਾਂ ਬਾਰੇ ਅਸੀਂ ਵਿੱਚ ਪੈ ਕੇ ਜੰਗਲਾਤ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਹੱਲ ਕਰਾਵਾਗੇ। ਜਿਲਾ ਪ੍ਰਸ਼ਾਸ਼ਨ ਵਲੋਂ ਯੂਨੀਅਨ ਨੁਮਾਇੰਦਿਆ ਨਾਲ 27 ਜਨਵਰੀ 2021 ਨੂੰ ਮੀਟਿੰਗ ਤੈਅ ਕੀਤੀ ਗਈ। ਇਸ ਮੌਕੇ ਧਰਨਾ ਕਾਰੀਆਂ *ਚ ਪਹੁੰਚੇ ਦੱਖਣ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਤੇ ਲੂੰਬਾ ਨੇ ਕਿਹਾ ਕਿ ਅਗਰ ਇਸ ਮੀਟਿੰਗ ਦੇ ਕੋਈ ਵਰਕਰਾ ਦੀਆਂ ਮੰਗਾਂ ਸਬੰਧੀ ਰੁਕੀਆਂ ਤਨਖਾਹਾਂ ਜਾਰੀ ਕਰਨੀਆਂ, ਸੀਨੀਆਰਤਾ ਸੂਚੀ ਵਿੱਚ ਰਹਿੰਦੇ ਵਰਕਰਾਂ ਦੇ ਨਾਮ ਸ਼ਾਮਲ ਕਰਕੇ ਕਾਪੀ ਯੂਨੀਅਨ ਨੂੰ ਦੇਣੀ, ਮਾਗਨਰੇਗਾ ਨਰਸਰੀ ਵਿਭਾਗੀ ਨਰਸਰੀਆਂ ਤੋਂ ਘੱਟੋ—ਘੱਟ ਪੰਜ ਕਿਲੋ ਮੀਟਰ ਦੀ ਦੂਰੀ ਬਨਾਉਣੀ ਅਤੇ ਵਰਕਰਾਂ ਨਲ ਕੀਤੇ ਜਾਂਦੇ ਪੱਖਪਾਤ ਵਾਲੀ ਨੀਤੀ ਨੂੰ ਬੰਦ ਕਰਨਾ ਆਦਿ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਵੱਡੀ ਪੱਧਰ ਤੇ ਸੰਘਰਸ਼ ਸਰਕਾਰ ਦੇ ਡੀ.ਐਫ.ਓ. ਦੇ ਵਿਰੁੱਧ ਵਿੱਢਣ ਦੀ ਚਿਤਾਵਨੀ ਦਿੱਤੀ ਜਾਂਦੀ ਹੈ। ਅੱਜ ਵੀ ਧਰਨੇ ਦੌਰਾਨ ਤਰਸੇਮ ਸਿੰਘ, ਗੁਰਜੰਟ ਸਿੰਘ, ਬਲਵੀਰ ਖਾਂ, ਬਲਕਾਰ ਸਿੰਘ, ਹਰਦੀਪ ਸਿੰਘ ਨੇ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਪੰਜਾਬ ਸਰਕਾਰ ਤੇ ਡੀ.ਐਫ.ਓ. ਦਾ ਮੁਰਦਾਬਾਦ ਦਾ ਪਿੱਟ ਸਿਆਪਾ ਕੀਤਾ ਗਿਆ।

Post Views: 45
  • Facebook
  • Twitter
  • WhatsApp
  • Telegram
  • Facebook Messenger
  • Copy Link
Tags: breaking newsforest union worker punjab newsforest worker protesting newspatiala latest newspunjab news

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਨਗਰ ਨਿਗਮ ਪਟਿਆਲਾ ਦੇ ਕੱਚੇ ਤੇ ਠੇਕਾ ਯੂਨੀਅਨ ਮੁਲਾਜਮਾਂ ਦੀ ਮੀਟਿੰਗ ਹੋਈ

Next Post

2 ਕਾਰਾਂ ਦੀ ਆਪਸ ਵਿੱਚ ਟੱਕਰ, ਤਿੰਨ ਜ਼ਖਮੀ

Next Post
2 ਕਾਰਾਂ ਦੀ ਆਪਸ ਵਿੱਚ ਟੱਕਰ, ਤਿੰਨ ਜ਼ਖਮੀ

2 ਕਾਰਾਂ ਦੀ ਆਪਸ ਵਿੱਚ ਟੱਕਰ, ਤਿੰਨ ਜ਼ਖਮੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .