ਫਰੀਦਕੋੋਟ 29 ਜਨਵਰੀ (ਜਸਵਿੰਦਰ ਸਿੰਘ ਜੱਸੀ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋੋਂ ਨਗਰ ਕੌੌਂਸਲ ਦੀਆਂ ਚੋੋਣਾਂ ਲਈ ਫਰੀਦਕੋਟ ਲਈ ਲਗਾਏ ਗਏ ਆਵਜ਼ਰਬਰ ਚਮਕੌੌਰ ਸਿੰਘ ਢੀਂਡਸਾ ਵੱਲੋੋਂ ਪੱਤਰਕਾਰਾਂ ਨਾਲ ਕੀਤੀ ਗਈ ਵਿਸ਼ੇਸ਼ ਕਾਨਫਰੰਸ ਦੌੌਰਾਨ ਫਰੀਦਕੋੋਟ ਦੇ ਨਗਰ ਕੌੌਂਸਲ ਚੋੋਣਾਂ ਦੇ 25 ਵਾਰਡਾਂ 22 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਜਦ ਕਿ ਤਿੰਨ ਵਾਰਡ ਵਾਰਡ ਨੰ:15 ਐਸ. ਸੀ. ਇਸਤਰੀ ਲਈ ਰਾਖਵਾਂਕਰਨ, ਵਾਰਡ ਨੰ:17 ਐਸ. ਸੀ. ਇਸਤਰੀ ਲਈ ਰਾਖਵਾਂਕਰਨ ਅਤੇ ਵਾਰਡ ਨੰ: 23 ਐਸ. ਸੀ. ਲਈ ਰਾਖਵਾਂਕਰਨ ਤੇ ਉਮੀਦਵਾਰੀ ਪੈਂਡਿੰਗ ਰੱਖੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਾਰਡ ਨੰ:1 ਲਈ ਇਸਤਰੀ ਲਈ ਰਾਖਵਾਂਕਰਨ ਕਾਂਗਰਸ ਦੀ ਉਮੀਦਵਾਰ ਚਰਨਜੀਤ ਕੌੌਰ,ਵਾਰਡ ਨੰ: 2 ਬੀ. ਸੀ. ਰਾਖਵਾਂਕਰਨ, ਡਾ ਜੰਗੀਰ ਸਿੰਘ, ਵਾਰਡ ਨੰ: 3 ਐਸ. ਸੀ. ਇਸਤਰੀ ਲਈ ਰਾਖਵਾਂਕਰਨ ਰਾਜਵੀਰ ਕੌੌਰ,ਵਾਰਡ ਨੰ: 4 ਜਨਰਲ ਰਾਖਵਾਂਕਰਨ ਗੁਰਤੇਜ਼ ਸਿੰਘ, ਵਾਰਡ ਨੰ:5 ਇਸਤਰੀ ਲਈ ਰਾਖਵਾਂਕਰਨ ਜਗਵੀਰ ਕੌੌਰ, ਵਾਰਡ ਨੰ: 6 ਐਸ ਸੀ. ਰਾਖਵਾਂਕਰਨ ਤਾਰਾ ਸਿੰਘ ਭੱਟੀ, ਵਾਰਡ ਨੰ:7 ਇਸਤਰੀ ਲਈ ਰਾਖਵਾਂਕਰਨ ਰੁਪਨਿੰਦਰ ਬਰਾੜ, ਵਾਰਡ ਨੰ:8 ਜਨਰਲ ਲਈ ਰਾਖਵਾਂਕਰਨ ਨਰਿੰਦਰਪਾਲ ਸਿੰਘ, ਵਾਰਡ ਨੰ:9 ਐਸ. ਸੀ. ਇਸਤਰੀ ਲਈ ਰਾਖਵਾਂਕਰਨ ਸੁਮਨ ਕੌੌਰ, ਵਾਰਡ ਨੰ:10 ਜਨਰਲ ਲਈ ਰਾਖਵਾਂਕਰਨ ਸੁਖਮੰਦਰ ਸਿੰਘ, ਵਾਰਡ ਨੰ:11 ਇਸਤਰੀ ਲਈ ਰਾਖਵਾਂਕਰਨ ਜਗਜੀਤ ਕੌੌਰ,ਵਾਰਡ ਨੰ:12 ਜਨਰਲ ਲਈ ਰਾਖਵਾਂਕਰਨ ਵਿਵੇਕ ਬਾਂਸਲ, ਵਾਰਡ ਨੰ:13 ਇਸਤਰੀ ਲਈ ਰਾਖਵਾਂਕਰਨ ਪਰਮਜੀਤ ਕੌੌਰ, ਵਾਰਡ ਨੰ:14 ਐਸ. ਸੀ. ਲਈ ਰਾਖਵਾਂਕਰਨ ਉਰਵਸ਼ੀ , ਵਾਰਡ ਨੰ:15 ਐਸ. ਸੀ. ਇਸਤਰੀ ਲਈ ਰਾਖਵਾਂਕਰਨ ਪੈਂਡਿੰਗ, ਵਾਰਡ ਨੰ:16 ਜਨਰਲ ਲਈ ਰਾਖਵਾਂਕਰਨ ਅਮਰ ਕੁਮਾਰ ਬੀਨੂੰ, ਵਾਰਡ ਨੰ:17 ਐਸ. ਸੀ. ਇਸਤਰੀ ਲਈ ਰਾਖਵਾਂਕਰਨ ਪੈਂਡਿੰਗ, ਵਾਰਡ ਨੰ:18 ਜਨਰਲ ਲਈ ਰਾਖਵਾਂਕਰਨ ਰਿਸ਼ੂ ਗੁਪਤਾ, ਵਾਰਡ ਨੰ:19 ਇਸਤਰੀ ਲਈ ਰਾਖਵਾਂਕਰਨ ਰੀਟਾ ਕਟਾਰੀਆ, ਵਾਰਡ ਨੰ: 20 ਜਨਰਲ ਲਈ ਰਾਖਵਾਂਕਰਨ ਬਲਜਿੰਦਰ ਸਿੰਘ, ਵਾਰਡ ਨੰ: 21 ਇਸਤਰੀ ਲਈ ਰਾਖਵਾਂਕਰਨ ਹਰਮੀਤ ਗਾਂਧੀ, ਵਾਰਡ ਨੰ:22 ਜਨਰਲ ਲਈ ਰਾਖਵਾਂਕਰਨ ਰਮੇਸ਼ ਕੁਮਾਰ, ਵਾਰਡ ਨੰ:23 ਐਸ .ਸੀ. ਲਈ ਰਾਖਵਾਂਕਰਨ ਪੈਂਡਿੰਗ, ਵਾਰਡ ਨੰ:24 ਐਸ .ਸੀ. ਲਈ ਰਾਖਵਾਂਕਰਨ ਜਤਿੰਦਰ ਸਿੰਘ, ਵਾਰਡ ਨੰ: 25 ਇਸਤਰੀ ਲਈ ਰਾਖਵਾਂਕਰਨ ਰਵਿੰਦਰ ਕੌੌਰ ਬਾਹੀਆ ਉਮੀਦਵਾਰ ਸ਼ਾਮਲ ਸਨ।
ਉਨ੍ਹਾਂ ਪੱਤਰਕਾਰਾਂ ਨੂੰ ਸੰਬੋੋਧਨ ਕਰਦਿਆਂ ਕਿਹਾ ਕਿ ਕਾਂਗਰਸ ਵੱਲੋੋਂ ਸ਼ਹਿਰ ਫਰੀਦਕੋਟ ਦੇ ਵਿਕਾਸ ਲਈ ਮਹੱਤਵਪੂਰਨ ਕੰਮ ਕੀਤੇ ਗਏ ਹਨ ਅਤੇ ਲੋੋਕ ਉਨ੍ਹਾਂ ਦੇ ਵਿਕਾਸ ਦੇ ਕੰਮਾਂ ਨੂੰ ਦੇਖਦਿਆਂ ਨਗਰ ਕੌੌਂਸਲ ਚੋੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਵੋੋਟਾਂ ਦੇ ਫਰਕ ਨਾਲ ਵਿਰੋੋਧੀ ਉਮੀਦਵਾਰਾਂ ਨੂੰ ਹਰਾਉਣਗੇ ਅਤੇ ਨਗਰ ਕੌਂਸਲ ਚੋੋਣਾਂ ਵਿੱਚ ਬਹੁਮਤ ਹਾਸਲ ਕਰਨਗੇ।
ਇਸ ਮੌੌਕੇ ਬਲਜੀਤ ਸਿੰਘ ਗੋੋਰਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਰੀਦਕੋਟ, ਚਮਕੌੌਰ ਸਿੰਘ ਸੇੇਖੋੋਂ ਸੀਨੀਅਰ ਕਾਂਗਰਸ ਆਗੂ, ਅਮਿਤ ਕੁਮਾਰ ਜੈਨ ਜੁਗਨੂੰ, ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਬਲਕਰਨ ਸਿੰਘ ਨੰਗਲ ਮੁੱਖ ਬੁਲਾਰਾ ਪੰਜਾਬ ਯੂਥ ਕਾਂਗਰਸ, ਲਲਿਤ ਮੋੋਹਨ ਗੁਪਤਾ ਚੇਅਰਮੈਨ ਨਗਰ ਸੁਧਾਰ ਟਰੱਸਟ, ਗਿੰਦਰਜੀਤ ਸਿੰਘ ਸੇਖੋੋਂ , ਸਲਾਚੀ ਗੁਪਤਾ, ਸਾਜਨ ਸ਼ਰਮਾ, ਸੁਖਚੈਨ ਸਿੰਘ ਚੈਨਾ , ਗੁਰਲਾਲ ਸਿੰਘ ਭਲਵਾਨ ਵੀ ਹਾਜ਼ਰ ਸਨ।