Web Desk-Harsimran
ਪਟਿਆਲਾ, 2 ਨਵੰਬਰ (ਕੰਵਲਜੀਤ ਕੰਬੋਜ )- ਵਰਧਮਾਨ ਮਹਾਵੀਰ ਹਸਪਤਾਲ ਦੀ PDA ਪੰਜਾਬ ਨੇ ਕੀਤੀ ਅਲਾਟਮੈਂਟ ਰੱਦ, ਜਿਸ ਦਾ ਚਾਰੇ ਪਾਸੇ ਭਖਿਆ ਵਿਵਾਦ ਮਾਣ ਹਸਪਤਾਲ ਦੇ ਪ੍ਰਭਾਰੀ ਸੌਰਵ ਜੈਨ ਨੇ PDA ਪੰਜਾਬ ਤੇ ਚੁਕੇ ਸਵਾਲ ਆਖਿਆ ਕੀ 2015 ਦੇ ਵਿੱਚ ਜਦ ਇਹ ਬਿਲਡਿੰਗ ਤਿਆਰ ਹੋਈ ਸੀ ਉਸ ਵੇਲੇ ਕਿਉਂ ਨਹੀਂ ਕੀਤੀ ਗਈ ਸੀ ਇਥੇ ਚੈਕਿੰਗ ਉਸ ਵੇਲੇ ਕਿਸ ਤਰ੍ਹਾਂ ਦਿੱਤੀ ਗਈ ਸੀ ਇਸ ਬਿਲਡਿੰਗ ਦੇ ਮਾਲਕ ਨੂੰ NOC ਤੁਹਾਨੂੰ ਦੱਸ ਦਈਏ ਕਿ ਪਿਛਲੇ 2015 ਤੋਂ ਵਰਦਮਾਨ ਹਸਪਤਾਲ ਪਟਿਆਲਾ ਦੇ ਅਰਬਨ ਅਸਟੇਟ ਵਿਖੇ ਸਥਿਤ ਹੈ ਜਿਥੇ ਗਰੀਬ ਲੋਕਾਂ ਦੀ ਸਹਾਇਤਾ ਅਤੇ ਉਨ੍ਹਾਂ ਦਾ ਮੁਫ਼ਤ ਇਲਾਜ ਵੀ ਕੀਤਾ ਜਾਂਦਾ ਹੈ ਲੇਕਿਨ ਪਿਛਲੇ ਕੁਝ ਹੀ ਸਮੇਂ ਤੋਂ ਵਰਧਮਾਨ ਹਸਪਤਾਲ ਦੇ ਘਰ ਪ੍ਰਭਾਰੀ ਸੌਰਵ ਜੈਨ ਦੀ ਤਰਫ ਤੋਂ ਗਰੀਬ ਲੋਕਾਂ ਦੇ ਲਈ ਮਸੀਹਾ ਬਣ ਕੇ ਉਨ੍ਹਾਂ ਦਾ ਪੇਟ ਭਰਨ ਦੇ ਲਈ ਅਤੇ ਉਨ੍ਹਾਂ ਦੀ ਭੁੱਖ ਮਿਟਾਉਣ ਦੇ ਲਈ ਵਰਧਮਾਨ ਜਨ-ਹਿਤ ਹਿੱਤ ਰਸੋਈ ਖੋਲ੍ਹੀ ਗਈ ਸੀ ਜਿਸ ਵਿੱਚ ਹਰ ਵਿਅਕਤੀ ਨੂੰ 10 ਰੁਪਏ ਵਿਚ ਪੇਟ ਭਰ ਖਾਣਾ ਦਿੱਤਾ ਜਾਂਦਾ ਸੀ ਜਿਸ ਕਰਕੇ ਉਹਨਾਂ ਨੂੰ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋ ਗਿਆ ਸੀ ਅਤੇ ਲੋਕ ਉਨਾਂ ਨੂੰ ਪਸੰਦ ਕਰਨ ਲੱਗ ਪਏ ਸਨ ਅਤੇ ਲੋਕਾਂ ਵੱਲੋਂ ਆਖਿਆ ਜਾ ਰਿਹਾ ਸੀ ਕਿ ਹੁਣ ਸੌਰਭ ਜੈਨ ਸਾਡੇ ਹੱਕਾਂ ਦੇ ਲਈ ਇਲੈਕਸ਼ਨ ਲੜਨ ਆਹ ਗੱਲਾਂ ਤੋਂ ਪਰੇਸ਼ਾਨ ਹੋ ਕੇ ਸੌਰਭ ਜੈਨ ਦਾ ਆਖਣਾ ਹੈ ਕਿ PDA ਪੰਜਾਬ ਦੀ ਤਰਫ਼ੋਂ ਵਰਤਮਾਨ ਹਸਪਤਾਲ ਦੀ ਅਲਾਟਮੈਂਟ ਰੱਦ ਕੀਤੀ ਗਈ ਹੈ ਕਿ ਜਿੱਥੇ ਮੇਰੇ ਹਸਪਤਾਲ ਦੀ ਅਲਾਟਮੈਂਟ ਰੱਦ ਕੀਤੀ ਗਈ ਹੈ ਉਥੇ ਹੀ ਮੇਰੇ ਨਾਲ 2 ਬਿਲਡਿੰਗਾਂ ਦੀ ਵੀ ਅਲਾਟਮੈਂਟ ਰੱਦ ਹੋ ਗਈ ਹੈ ਮੈਂ ਉਹਨਾਂ ਤੋਂ ਸਵਾਲ ਕਰਨਾ ਚਾਹੁੰਦਾ ਹਾਂ ਕਿ ਇਸ ਵਿਚ ਇਹਨਾਂ ਦੋਨੋਂ ਬਿਲਡਿੰਗਾਂ ਦਾ ਕੀ ਕਸੂਰ ਸੀ ਅਤੇ ਮੇਰੇ ਕੋਲੋਂ ਕੀ ਗਲਤੀ ਹੋਈ ਹੈ ਜਿਸ ਕਰਕੇ ਵਰਧਮਾਨ ਮਹਾਵੀਰ ਹਸਪਤਾਲ ਦੀ ਅਲਾਟਮੈਂਟ ਰੱਦ ਕੀਤੀ ਗਈ ਅਤੇ ਹੁਣ PDA ਦੀ ਤਰਫ ਤੋਂ ਮੈਨੂੰ 5 ਅਕਤੂਬਰ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ ਵਿੱਚ ਉਹਨਾਂ ਨੇ ਆਖਿਆ ਹੈ ਕਿ ਤੁਹਾਡੇ ਵੱਲੋਂ ਹਸਪਤਾਲ ਦੇ ਵਿਚ ਵਾਈਲੈਂਸ ਕੀਤੀ ਗਈ ਹੈ ਨਾ ਕੇ ਤੁਹਾਡੀ ਅਲਾਟਮੈਂਟ ਰੱਦ ਕੀਤੀ ਜਾ ਰਹੀ ਹੈ ਅਤੇ 1 ਮਹੀਨੇ ਦੇ ਅੰਦਰ ਤੁਹਾਡੀ ਹਸਪਤਾਲ ਦੇ ਬਿਲਡਿੰਗ ਜਪਤ ਕਰ ਲਿੱਤੀ ਜਾਵੇਗੀ ਨਾਲ ਹੀ ਉਨ੍ਹਾਂ ਨੇ ਆਖਿਆ ਹੈ ਕਿ ਤੁਸੀਂ ਆਪਣੇ ਹਸਪਤਾਲ ਦੀਆਂ ਪੌੜੀਆਂ ਤੁੜਵਾਓ ਅਤੇ ਬੇਸਮੈਂਟ ਵਿਚ 16 ਫੁੱਟ ਅਗੇ ਅਤੇ 16 ਫੁੱਟ ਪਿੱਛੇ ਦੀਵਾਰ ਕਰੋ ਸਾਰਾ ਕੁਝ ਮੈ ਨੂੰ ਦਬਾਉਣ ਦੇ ਲਈ ਕੀਤਾ ਜਾ ਰਿਹਾ ਹੈ ਕੁਝ ਲੋਕ ਮੈਨੂੰ ਪਸੰਦ ਕਰਦੇ ਹਨ ਅਤੇ ਉਹ ਮੈਨੂੰ ਇੱਕ ਚੰਗਾ ਨੇਤਾ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਹਨ ਮੈਂ ਇਸ ਕਰਕੇ ਹੁਣ ਇਲੈਕਸ਼ਨ ਲੜਾਂਗਾ ਤੇ ਸਾਰੇ ਹੀ ਭ੍ਰਿਸ਼ਟ ਮੰਤਰੀਆਂ ਨੂੰ ਦੂਰ ਕਰੇਗਾ
