ਪਟਿਆਲਾ, 16 ਅਗਸਤ: (ਪ੍ਰੈਸ ਕੀ ਤਾਕਤ ਬਿਊਰੋ):-ਭਰਤੀ ਡਾਇਰੈਕਟਰ ਕਰਨਲ ਆਰ.ਆਰ ਚੰਦੇਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤੀ ਫ਼ੌਜ ‘ਚ ਸਿਪਾਹੀ ਫਾਰਮਾ ਦੀ ਭਰਤੀ ਲਈ ਆਨ ਲਾਈਨ ਰਜਿਸਟ੍ਰੇਸ਼ਨ ਚੱਲ ਰਹੀ ਹੈ ਜਿਸ ਦੀ ਆਖਰੀ ਮਿਤੀ 31 ਅਗਸਤ ਹੈ। ਉਨ੍ਹਾਂ ਸਿਪਾਹੀ ਫਾਰਮਾ ਦੀ ਯੋਗਤਾ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਉਕਤ ਅਸਾਮੀ ਲਈ ਬਾਰ੍ਹਵੀਂ ਪਾਸ ਤੇ ਡੀ ਫਾਰਮੇਸੀ ਘੱਟੋ ਘੱਟ 55 ਫ਼ੀਸਦੀ ਅੰਕ ਨਾਲ ਜਾ ਬੀ ਫਾਰਮੇਸੀ 50 ਫ਼ੀਸਦੀ ਅੰਕ ਨਾਲ ਸਟੇਟ ਫਾਰਮਾ ਕੌਂਸਲ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ।
ਡਾਇਰੈਕਟਰ ਭਰਤੀ ਕਰਨਲ ਆਰ.ਆਰ ਚੰਦੇਲ ਨੇ ਦੱਸਿਆ ਕਿ ਸਿਪਾਈ ਫਾਰਮਾ ਦੀ ਅਸਾਮੀ ਲਈ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਦੇ 19 ਤੋਂ 25 ਸਾਲ ਦੇ ਨੌਜਵਾਨ ਵੀ ਹਿੱਸਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਿਊ ਅੰਮ੍ਰਿਤਸਰ ਮਿਲਟਰੀ ਸਟੇਸ਼ਨ (ਐਨ.ਏ.ਐਮ.ਐਸ) ਖਾਸਾ ਕੈਂਟੋਨਮੈਂਟ ਅੰਮ੍ਰਿਤਸਰ ਵਿਖੇ 16 ਸਤੰਬਰ ਤੋਂ 30 ਸਤੰਬਰ 2021 ਹੋਣ ਵਾਲੀ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅਤੇ ਰਜਿਸਟਰੇਸ਼ਨ ਲਈ http://joinindianarmy.nic.in ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
Tagged central government jobs for graduates 2021, chandigarh govt jobs, Government Jobs 2021 for Clerk Managers Engineers, Government Jobs 2021 Latest Govt Jobs, government jobs after 12th, Government Jobs in City, government jobs in india, government jobs list, government jobs login, government jobs notification, government jobs website, government vacancies in punjab, Govt Jobs in Punjab - 2021, How to Apply for Punjab Govt Jobs 2021, latest government jobs, Latest Government Jobs in Punjab, Latest Government Jobs Notifications 2021, latest news, latest on Punjab, Latest Punjab Government Job Notifications, Latest Punjab Govt Job Notifications 2021, Latest Punjab Govt Jobs 2021 Notification, latest updates, Latest Vacancies in Punjab, Latest Vacancies in Punjab government, New Amritsar Military Station, Online registration, PPSC Recruitment 2021 Apply Online, press ki taquat news, Punjab Government Jobs 2021, Punjab government offers, punjab govt jobs 2020-21, Punjab Govt Jobs 2021, punjab govt jobs 2021 12th pass, Punjab Govt Jobs 2021: Latest Vacancies in Punjab, punjab govt jobs patwari, punjab govt jobs salary, punjab govt jobs website, punjab job alert, Punjab Police Recruitment 2021, Punjab Police Recruitment Board, Punjabi khabran, punjabpolice.gov.in Latest Govt Jobs In Punjab 2021, recruitment, Recruitment – Government of Punjab, Sarkari naukri in Punjab, Soldier Pharma, Twelfth pass, Upcoming Government Jobs 2021 Latest Government Jobs, Upcoming Punjab Job Vacancy, ਪੰਜਾਬ ਸਰਕਾਰ ਦੀਆਂ ਨੌਕਰੀਆਂ 2021