Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
ਗੁਰੂਹਰਸਹਾਏ, 25 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਸ਼ਹਿਰ ਦੇ ਨਾਲ ਲੱਗਦੇ ਪਿੰਡ ਪੰਜੇ ਕੇ ਉਤਾੜ ਦੇ ਸਰਕਾਰੀ ਸਕੂਲ ’ਚ 8ਵੀਂ ਜਮਾਤ ’ਚ ਪੜ੍ਹਦੀ 14 ਸਾਲਾ ਕੁੜੀ ਨੂੰ ਉਸ ਦੇ ਹੀ ਕਿਸੇ ਰਿਸ਼ਤੇਦਾਰ ਨੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਸਕੂਲ ਦੇ ਬਾਹਰੋਂ ਅਗਵਾਹ ਕਰਵਾ ਦਿੱਤਾ ਅਤੇ ਕੁੜੀ ਨੂੰ ਉਸਦੀ ਮਾਂ ਕੋਲ ਛੱਡ ਆਇਆ, ਕਿਉਂਕਿ ਕੁੜੀ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਿਓ ਕੋਲ ਰਹਿ ਰਹੀ ਸੀ ਤੇ ਕੁੜੀ ਦੀ ਮਾਂ ਉਸਦੇ ਪਿਓ ਨੂੰ ਛੱਡ ਕੇ ਕਾਫ਼ੀ ਲੰਮੇ ਸਮੇਂ ਤੋਂ ਕਿਸੇ ਹੋਰ ਥਾਂ ’ਤੇ ਰਹਿ ਰਹੀ ਸੀ। ਪਿਛਲੇ ਦਿਨੀਂ ਜਦ ਕੁੜੀ ਘਰੋਂ ਸਕੂਲ ਪੜ੍ਹਨ ਗਈ ਤੇ ਸਕੂਲ ਤੋਂ ਘਰੇ ਵਾਪਸ ਨਹੀਂ ਪਹੁੰਚੀ ਤਾਂ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ।
Post Views: 81