Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
ਲੁਧਿਆਣਾ, 25 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਮਹਾਨਗਰ ’ਚ ਕੋਰੋਨਾ ਦੇ ਮਾਮਲਿਆਂ ਦੀ ਰਫਤਾਰ ਬੇਹੱਦ ਘੱਟ ਸਾਹਮਣੇ ਆ ਰਹੀ ਹੈ ਪਰ ਇਸ ਦੇ ਉਲਟ ਲੋਕਾਂ ਦੀਆਂ ਲਾਪ੍ਰਵਾਹੀਆਂ ਤੇਜ਼ੀ ਨਾਲ ਵੱਧ ਦੀਆ ਜਾ ਰਹੀਆਂ ਹਨ। ਲੋਕਾਂ ਨੇ ਮਾਸਕ ਲਗਾਉਣਾ ਛੱਡ ਹੀ ਦਿੱਤਾ ਹੈ। ਸਮਾਜਿਕ ਦੂਰੀ ਦੀ ਗੱਲ ਤਾ ਹੁਣ ਪੁਰਾਣੀ ਹੀ ਹੋ ਗਈ ਲੱਗਦੀ ਹੈ ਪਰ ਮਾਹਿਰ ਵਾਰ-ਵਾਰ ਲੋਕਾਂ ਨੂੰ ਚਿਤਾਵਨੀ ਦੇ ਰਹੇ ਹਨ ਕਿ ਉਹ ਇਸ ਤਰ੍ਹਾਂ ਲਾਪ੍ਰਵਾਹੀ ਨਾ ਕਰਨ ਕਿਉਂਕਿ ਕੋਰੋਨਾ ਦੀ ਸੰਭਾਵਿਤ ਤੀਜੀ ਲਹਿਰ ਦਾ ਖਤਰਾ ਬਰਕਰਾਰ ਹੈ ਪਰ ਜ਼ਿਆਦਾਤਰ ਲੋਕ ਦੂਜੀ ਲਹਿਰ ਨੂੰ ਫਿਰ ਤੋਂ ਵਾਪਸ ਬੁਲਾਉਣ ਦਾ ਯਤਨ ਕਰ ਰਹੇ ਹਨ। ਮਹਾਨਗਰ ’ਚ ਅੱਜ ਕੋਰੋਨਾ ਵਾਇਰਸ ਦੇ 4 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦਕਿ 8 ਮਰੀਜ਼ਾਂ ਨੂੰ ਅੱਜ ਠੀਕ ਹੋਣ ਦੇ ਉਪਰੰਤ ਡਿਸਚਾਰਜ ਕੀਤਾ ਹੈ।
Post Views: 66