Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਕਿਸਾਨੀ ਸੰਘਰਸ਼ ‘ਚ ਪੱਤਰਕਾਰ ਭਾਈਚਾਰਾ ਕਦਮ ਨਾਲ ਕਦਮ ਮਿਲਾਕੇ ਨਾਲ ਚੱਲੇਗਾ – ਜਨੂਹਾ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Monday, May 25, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਕਿਸਾਨੀ ਸੰਘਰਸ਼ ‘ਚ ਪੱਤਰਕਾਰ ਭਾਈਚਾਰਾ ਕਦਮ ਨਾਲ ਕਦਮ ਮਿਲਾਕੇ ਨਾਲ ਚੱਲੇਗਾ – ਜਨੂਹਾ

admin by admin
January 17, 2021
in PUNJAB
0
ਕਿਸਾਨੀ ਸੰਘਰਸ਼ ‘ਚ ਪੱਤਰਕਾਰ ਭਾਈਚਾਰਾ ਕਦਮ ਨਾਲ ਕਦਮ ਮਿਲਾਕੇ ਨਾਲ ਚੱਲੇਗਾ – ਜਨੂਹਾ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

* ਜਨੁਹਾ ਸਮੁੱਚੀ ਪ੍ਰੈੱਸ ਦੀ ਵਿਸ਼ਾਲ ਤਾਕਤ ਹੈ – ਹਰਜੀਤ ਕਾਤਿਲ
* ਪੱਤਰਕਾਰ ਰਵੀ ਆਜ਼ਾਦ ਨੂੰ ਦਿੱਤੀ ਗਈ ਨਮ ਅੱਖਾਂ ਨਾਲ ਸ਼ਰਧਾਂਜਲੀ

ਧੂਰੀ/ਸੰਗਰੂਰ, 17 ਜਨਵਰੀ (ਵਰਮਾ) : ਕੇਂਦਰ ਵਲ਼ੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਸੰਘਰਸ਼ ਚ ਪੱਤਰਕਾਰ ਭਾਈਚਾਰੇ ਵੱਲੋਂ ਨਿਭਾਈ ਗਈ ਭੂਮਿਕਾ ਬੇਹੱਦ ਸ਼ਲਾਘਾਯੋਗ ਹੈ, ਇਸ ਅੰਦੋਲਨ ਚ ਪੱਤਰਕਾਰਾਂ ਖਾਸ ਕਰਕੇ ਸੋਸ਼ਲ ਮੀਡੀਆ ਨੇ ਵਿਖਾ ਦਿੱਤਾ ਕਿ ਕਲਮ ਦੀ ਅਸਲ ਤਾਕਤ ਕੀ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਜ਼ਾਦ ਪ੍ਰੈੱਸ ਵੈੱਲਫੇਅਰ ਕਲੱਬ ਪੰਜਾਬ ਦੇ ਪ੍ਰਧਾਨ ਸ ਬਲਦੇਵ ਸਿੰਘ ਜਨੂਹਾ ਨੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕੀਤਾ। ਸ ਜਨੂਹਾ ਅੱਜ ਸਥਾਨਕ ਹੋਟਲ ਹੌਟਚੋਪ ਵਿਖੇ ਕਲੱਬ ਦੀ ਮਹੀਨਾਵਾਰ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਮੀਟਿੰਗ ਦੌਰਾਨ ਭਵਾਨੀਗੜ੍ਹ ਤੋਂ ਸੀਨੀਅਰ ਪੱਤਰਕਾਰ ਰਵੀ ਆਜ਼ਾਦ ਦੀ ਬੇਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਮ ਅੱਖਾਂ ਨਾਲ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਕਲੱਬ ਦੇ ਸਕੱਤਰ ਹਰਜੀਤ ਕਾਤਿਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਲੋਕ ਮਸਲੇ ਪਹਿਲ ਦੇ ਅਧਾਰ ਤੇ ਚੁੱਕਣੇ ਚਾਹੀਦੇ ਹਨ। ਸਾਨੂੰ ਮਾਣ ਹੈ ਕਿ ਸਾਡੇ ਕਲੱਬ ਦੇ ਹੋਣਹਾਰ ਮੈਂਬਰ ਤਿੱਖੀਆਂ ਕਲਮਾਂ ਦੇ ਧਨੀ ਹਨ ਤੇ ਭ੍ਰਿਸ਼ਟਾਚਾਰੀਆਂ ਨੂੰ ਬੇਨਕਾਬ ਕਰ ਰਹੇ ਹਨ। ਕਾਤਿਲ ਨੇ ਕਲੱਬ ਦੇ ਪ੍ਰਧਾਨ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਜਨੁਹਾ ਸਮੁੱਚੀ ਪ੍ਰੈੱਸ ਦੀ ਵਿਸ਼ਾਲ ਤਾਕਤ ਹੈ।ਓਨਾ ਕਿਹਾ ਕਿ ਸਾਡਾ ਕਲੱਬ ਜਨੁਹਾ ਦੀ ਯੋਗ ਅਗਵਾਈ ਹੇਠ ਲੋਕ ਮਸਲੇ ਉਠਾਉਣ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾ ਰਿਹਾ ਹੈ ਇਸ ਮੌਕੇ ਕਲੱਬ ਵੱਲੋਂ ਭਗਵੰਤ ਸਿੰਘ ਚੰਦੜ ਨੇ ਵੀ ਪੱਤਰਕਾਰ ਰਵੀ ਆਜ਼ਾਦ ਦੀ ਬੇਵਕਤੀ ਮੌਤ ਤੇ ਦੁੱਖ ਦਾ ਇਜ਼ਹਾਰ ਅਤੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਵੀਰਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ।ਇਸ ਮੌਕੇ ਸੀਨੀਅਰ ਪੱਤਰਕਾਰ ਨਰੇਸ਼ ਗਰਗ ਲਹਿਰਾ , ਕਲੱਬ ਦੇ ਸਲਾਹਕਾਰ ਜਤਿੰਦਰ ਸਿੰਘ ਜਲੂਰ ਨੇ ਵੀ ਕਲੱਬ ਦੀ ਬਿਹਤਰੀ ਲਈ ਵਿਚਾਰ ਰੱਖੇ ਅਤੇ ਪੱਤਰਕਾਰ ਸਾਥੀਆਂ ਨਾਲ ਕਿਸਾਨੀ ਸੰਘਰਸ਼ ਅਤੇ ਹੋਰ ਮਸਲਿਆਂ ਤੇ ਵਿਚਾਰਾਂ ਸਾਂਝੀਆਂ ਕੀਤੀਆਂ ਇਸ ਦੌਰਾਨ ਕਲੱਬ ਦੇ ਮੈਬਰਾਂ ਵਲ਼ੋਂ ਆਪੋ ਆਪਣੀਆਂ ਸਮਸਿਆਵਾਂ ਤੋਂ ਜਾਣੂ ਕਰਵਾਇਆ ਗਿਆ। ਜਿਨ੍ਹਾਂ ਨੂੰ ਜਲਦ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਲੱਡਾ, ਰਵਿੰਦਰ ਗਰਗ ਘਨੌਰ ਸੁੰਦਰ ਤੰਵਰ ਜਤਿੰਦ,ਰਪਾਲ ਸਿੰਘ ਲੋਟੇ, ਕੁਲਦੀਪ ਸਿੰਘ ਸੱਗੂ, ਐੱਚਐੱਸ ਸ਼ੰਮੀ , ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ ਬਿੰਦਰ, ਗਗਨਦੀਪ ਸਿੰਘ , ਰਤਨ ਗਰਗ ਲਹਿਰਾ ,ਸੁਭਾਸ਼ ਜਿੰਦਲ ,ਅਮਨ ਸਿੰਗਲਾ, ਜਾਵੇਦ ਅੰਜੂਮ ,ਸੁਰਜੀਤ ਸਿੰਘ ਧੂਰੀ ,ਪ੍ਰਦੀਪ ਵਰਮਾ, ਮਨੋਜ ਸ਼ਰਮਾ , ਰਵਿੰਦਰ ਜੌਲੀ ,ਧਰਮਵੀਰ ਸਿੰਘ ,ਗੁਰਦੀਪ ਸਿੰਘ ਛਾਜਲੀ ,ਤਰਸੇਮ ਸੈਣੀ, ਮੋਹਿਤ ਸਿੰਗਲਾ ਧੂਰੀ, ਮਨਪ੍ਰੀਤ ਸਿੰਘ ਨੀਲੋਵਾਲ, ਜਸਬੀਰ ਸਿੰਘ ਲਾਡੀ , ਹਰਬੰਸ ਮਾਰਡੇ, ਸੁੱਖੀ ਛੰਨਾ, ਕੁਲਦੀਪ ਸੱਗੂ ਸਮੇਤ ਹੋਰ ਕਈ ਪੱਤਰਕਾਰ ਭਾਈਚਾਰੇ ਨਾਲ ਸਬੰਧਤ ਲੋਕ ਮੌਜੂਦ ਸਨ

Post Views: 28
  • Facebook
  • Twitter
  • WhatsApp
  • Telegram
  • Facebook Messenger
  • Copy Link
Tags: dhuri press reporters journalist support kissan protest

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

BJP Government misusing agencies for political ends, a devious ploy: Randhawa

Next Post

ਕਾਂਗਰਸ ਵੱਲੋਂ ABP ਦਾ ਸਰਵੇਖਣ ਖਾਰਿਜ; ਸੁਖਬੀਰ ਨੂੰ ਸੁਫ਼ਨਿਆਂ ‘ਚੋਂ ਬਾਹਰ ਆਉਣ ਲਈ ਕਿਹਾ

Next Post
ਰਾਈਸ ਮਿੱਲਰਾਂ ਨੂੰ ਆਨਲਾਈਨ ਰਜਿਸਟ੍ਰੇਸ਼ਨ ਲਈ ਜ਼ਿਲ੍ਹਾ ਜਾਂ ਫੀਲਡ ਫੂਡ ਸਪਲਾਈ ਦਫ਼ਤਰ ਆਉਣ ਦੀ ਲੋੜ ਨਹੀਂ: ਆਸ਼ੂ

ਕਾਂਗਰਸ ਵੱਲੋਂ ABP ਦਾ ਸਰਵੇਖਣ ਖਾਰਿਜ; ਸੁਖਬੀਰ ਨੂੰ ਸੁਫ਼ਨਿਆਂ ‘ਚੋਂ ਬਾਹਰ ਆਉਣ ਲਈ ਕਿਹਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .