Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਬੁਰਾਈ ਉਤੇ ‘ਤੇ ਚੰਗਿਆਈ ਦੇ ਪ੍ਰਤੀਕ ਦੁਸ਼ਹਿਰੇ ਮੌਕੇ ਧੂ-ਧੂ ਕਰਕੇ ਜਲਿਆ ਰਾਵਣ – ਹਰੀਸ਼ ਸਿੰਗਲਾ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Thursday, February 26, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home INDIA

ਬੁਰਾਈ ਉਤੇ ‘ਤੇ ਚੰਗਿਆਈ ਦੇ ਪ੍ਰਤੀਕ ਦੁਸ਼ਹਿਰੇ ਮੌਕੇ ਧੂ-ਧੂ ਕਰਕੇ ਜਲਿਆ ਰਾਵਣ – ਹਰੀਸ਼ ਸਿੰਗਲਾ

admin by admin
October 25, 2020
in INDIA, PUNJAB, WORLD
0
ਬੁਰਾਈ ਉਤੇ ‘ਤੇ ਚੰਗਿਆਈ ਦੇ ਪ੍ਰਤੀਕ ਦੁਸ਼ਹਿਰੇ ਮੌਕੇ ਧੂ-ਧੂ ਕਰਕੇ ਜਲਿਆ ਰਾਵਣ – ਹਰੀਸ਼ ਸਿੰਗਲਾ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 25 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ) : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਦੁਸ਼ਹਿਰਾ ਕਮੇਟੀ ਦੇ ਪ੍ਰਧਾਨ ਸ਼੍ਰੀ ਹਰੀਸ਼ ਸਿੰਗਲਾ ਨੇ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਹਾਰਦਿਕ ਵਧਾਈਆਂ ਦਿੰਦੇ ਹੋਏ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਸ਼੍ਰੀ ਰਾਮ ਦਾ ਵਿਜੇ ਦਸ਼ਮੀ ਤਿਓਹਾਰ, ਦੁਸ਼ਹਿਰਾ ਮੇਲਾ ਪਟਿਆਲਾ ਵਿੱਚ ਵੀਰ ਹਕੀਕਤ ਰਾਏ ਗ੍ਰਾਉਂਡ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ ਵਿੱਚ ਚਲ ਰਹੀ ਭਿਆਨਕ ਕੋਰੋਨਾ ਮਹਾਮਾਰੀ ਦੇ ਚਲਦਿਆਂ ਕੇਂਦਰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪੂਰੇ ਦੁਸ਼ਹਿਰੇ ਗ੍ਰਾਉਂਡ ਨੂੰ ਸੀਲ ਕੀਤਾ ਗਿਆ ਅਤੇ ਕੇਵਲ ਇੱਕ ਹੀ ਵੀਆਈਪੀ ਗੇਟ ਤੋਂ ਐਂਟਰੀ ਵੀਆਈਪੀ ਪਾਸ ਵਿਖਾ ਕੇ ਕੀਤੀ ਗਈ, ਜਿਸ ਤੋਂ ਬਾਅਦ ਵੀ ਦੂਰ-ਦੂਰ ਖੜੇ ਭਗਤਾ ਨੇ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਮੈਂਬਰ ਆਫ ਪਾਰਲੀਮੈਂਟ ਤੇ ਹਰਮਨਪਿਆਰੀ ਨੇਤਾ ਮਹਾਰਾਣੀ ਪ੍ਰਨੀਤ ਕੌਰ ਨੇ ਸਮਾਜ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਸੀ ਸਾਰੀ ਮਿਲ ਕੇ ਅੱਜ ਪ੍ਰਭੂ ਸ਼੍ਰੀ ਰਾਮ ਅੱਗੇ ਪ੍ਰਾਰਥਨਾ ਕਰੀਏ ਕਿ ਸਾਡਾ ਦੇਸ਼ ਇਸ ਕੋਰੋਨਾ ਮਹਾਮਾਰੀ ਤੋਂ ਛੇਤੀ ਬਾਹਰ ਨਿਕਲੇ ਅਤੇ ਖੁਸ਼ਹਾਲ ਬਣੇ।
ਹਰੀਸ਼ ਸਿੰਗਲਾ ਨੇ ਕਿਹਾ ਕਿ ਦੁਸ਼ਹਿਰਾ ਪਰਵ ਬਦੀ ਉਤੇ ਨੇਕੀ ਦੀ ਜਿੱਤ ਹੈ ਅਤੇ ਸਾਨੂੰ ਸਾਰਿਆਂ ਨੂੰ ਕਦੇ ਵੀ ਜਿੰਦਗੀ ਵਿੱਚ ਅਹਿੰਕਾਰ ਨਹੀਂ ਕਰਨਾ ਚਾਹੀਦਾ, ਜਿਵੇਂ ਕਿ ਚਾਰ ਵੇਦਾਂ ਦੇ ਗਿਆਤਾ ਜਦੋਂ ਅਹਿੰਕਾਰ ਹੋ ਗਿਆ ਸੀ ਤਾਂ ਉਸਦਾ ਵੀ ਹੰਕਾਰ ਟੁੱਟਿਆ ਸੀ। ਇਹੀ ਸਾਡਾ ਸਨਾਤਨ ਧਰਮ ਸਾਨੂੰ ਸਿਖਾਉਂਦਾ ਹੈ। ਅੱਜ ਇੱਥੇ ਮੇਘਨਾਥ, ਕੁੰਭਕਰਨ ਅਤੇ ਰਾਵਣ ਦੇ ਪੁਤਲਿਆਂ ਨੂੰ ਜਲਾਇਆ ਗਿਆ ਅਤੇ ਖੂਬ ਆਤਿਸ਼ਬਾਜੀ ਕਰਕੇ ਪ੍ਰਭੂ ਸ਼੍ਰੀ ਰਾਮ ਦਾ ਵਿਜੇਦਸ਼ਮੀ ਪਰਵ ਮਨਾਇਆ ਗਿਆ। ਕੋਰੋਨਾ ਮਹਾਮਾਰੀ ਤੋਂ ਬਾਅਦ ਇਹ ਪਹਿਲਾ ਤਿਓਹਾਰ ਹੈ ਜਿੱਥੇ ਲੋਕਾਂ ਨੇ ਪ੍ਰਭੂ ਸ਼੍ਰੀ ਰਾਮ ਦਾ ਆਸ਼ੀਰਵਾਦ ਲੈ ਕੇ ਆਪਣੇ ਪਰਿਵਾਰ ਸਮੇਤ ਇਸ ਤਿਓਹਾਰ ਦਾ ਆਨੰਦ ਚੁੱਕਿਆ। ਸਾਡੇ ਲੱਖ ਰੋਕਣ ਦੇ ਬਾਅਦ ਵੀ ਪਟਿਆਲਾ ਵਾਸੀ ਦੂਰ ਦੂਰ ਤੋਂ ਇਸ ਤਿਓਹਾਰ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਹਾਜਰੀ ਲਵਾਉਣ ਲਈ ਪਹੁੰਚੇ।
ਇਸ ਮੌਕੇ ਕੇਕੇ ਸ਼ਰਮਾ, ਸੰਜੀਬ ਬਿੱਟੂ, ਨਿਰਮਲ ਭਾਟੀਆ, ਕੇਕੇ ਮਲਹੋਤਰਾ, ਅਨਿਲ ਮੰਗਲ, ਨਵੀਨ ਸਰੋਵਾਲਾ, ਭਗਵਾਨ ਦਾਸ ਜੁਨੇਜਾ, ਡਾ. ਪਰਮਜੀਤ ਸਿੰਘ, ਸੌਰਵ ਜੈਨ, ਕਰੁਣ ਕੌੜਾ, ਰਾਜੇਸ਼ ਪੰਜੋਲਾ, ਨਰਿੰਦਰ ਸਿੰਗਲਾ, ਪ੍ਰਵੀਨ ਗੋਇਲ, ਕਾਂਤਾ ਬੰਸਲ

ਸੰਤੋਖ, ਅਤੁਲ ਜੋਸ਼ੀ, ਵਿਜੇ ਗੁਪਤਾ, ਕਬੀਰ ਦਾਸ, ਸੋਨੂੰ ਸੰਗਰ, ਵਿਸ਼ਵਾਸ਼ ਸੈਣੀ, ਨਰੇਸ਼ ਦੁੱਗਲ, ਰਾਕੇ ਗੁਪਤਾ, ਕਿਰਣ ਢਿੱਲੋਂ, ਗੁਲਾਬ ਰਾਏ ਗਰਗ, ਸ਼ਾਂਤੀ ਸਰੂਪ ਸ਼ਰਮਾ, ਪਵਨ ਸਿੰਗਲਾ, ਤਰਸੇਮ ਬੰਸਲ, ਸ਼ਿਵ ਸੈਨਾ ਆਗੂ ਰਮਨ ਬਡੇਰਾ, ਲਾਹੌਰੀ ਸਿੰਘ, ਭਾਰਦਦੀਪ ਟਾਕੁਰ, ਸੁਨੀਤਾ ਕਥੂਰੀਆ, ਅਮਨ ਗਰਗ, ਅਮਰਜੀ ਗੋਲਡੀ, ਸ਼ੰਕਰ ਭਾਰਦਵਾਜ, ਮਹਿੰਦਰ ਸਿੰਘ ਤਿਵਾੜੀ, ਜੋਗਿੰਦਰ ਪਾਲ, ਵਿੱਕੀ ਸਿੰਗਲਾ, ਰਾਹੁਲ ਸਰੀਨ, ਵਿਜੇ ਵੋਹਰਾ, ਕ੍ਰਿਸ਼ਣ ਪਵਾਰ, ਹੈਰੀ ਸ਼ਰਮਾ, ਰਮਨਦੀਪ ਹੈਪੀ, ਗੌਰਵ ਵਰਮਾ, ਨਰਾਇਣ ਦੱਤ, ਆਸ਼ੂ ਠਾਕੁਰ, ਆਰਕੇ ਬਾਬੀ, ਵਿਨੋਦ ਗੁਪਤਾ, ਕਮਲ ਬਜਾਜ, ਤਰੁਣ ਕੁਮਾਰ, ਅਮਨ ਕੁਮਾਰ, ਅਜੇ ਕੁਮਾਰ, ਸਨੀ ਗਿੱਲ, ਵਿਜੇ ਸੂਦ ਅਤੇ ਸੌਰਵ ਮਹਿਤਾ ਮੌਜੂਦ ਰਹੇ।

Post Views: 16
  • Facebook
  • Twitter
  • WhatsApp
  • Telegram
  • Facebook Messenger
  • Copy Link
Tags: dussehra ravan burnt at patiala

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਚੋਣ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ ਸਕੂਲਾਂ ਵਿੱਚ ਇਲੈਕਟਰੋਲ ਲਿਟਰੇਸੀ ਕਲੱਬਾਂ ਦੇ ਗਠਨ ਦੇ ਨਿਰਦੇਸ਼

Next Post

ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਚੋਣ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ ਸਕੂਲਾਂ ਵਿੱਚ ਇਲੈਕਟਰੋਲ ਲਿਟਰੇਸੀ ਕਲੱਬਾਂ ਦੇ ਗਠਨ ਦੇ ਨਿਰਦੇਸ਼

Next Post
ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਚੋਣ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ ਸਕੂਲਾਂ ਵਿੱਚ ਇਲੈਕਟਰੋਲ ਲਿਟਰੇਸੀ ਕਲੱਬਾਂ ਦੇ ਗਠਨ ਦੇ ਨਿਰਦੇਸ਼

ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਚੋਣ ਅਧਿਕਾਰਾਂ ਬਾਰੇ ਜਾਣੂ ਕਰਵਾਉਣ ਲਈ ਸਕੂਲਾਂ ਵਿੱਚ ਇਲੈਕਟਰੋਲ ਲਿਟਰੇਸੀ ਕਲੱਬਾਂ ਦੇ ਗਠਨ ਦੇ ਨਿਰਦੇਸ਼

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .