Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਕੈਲੀਫੋਰਨੀਆ ਤੋਂ ਆਇਆ ਨੌਜਵਾਨ ਹੋਰਨਾਂ ਲਈ ਬਣਿਆ ਮਿਸਾਲ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Monday, February 16, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਕੈਲੀਫੋਰਨੀਆ ਤੋਂ ਆਇਆ ਨੌਜਵਾਨ ਹੋਰਨਾਂ ਲਈ ਬਣਿਆ ਮਿਸਾਲ

Rakesh Goyal by Rakesh Goyal
July 14, 2020
in PUNJAB
0
ਕੈਲੀਫੋਰਨੀਆ ਤੋਂ ਆਇਆ ਨੌਜਵਾਨ ਹੋਰਨਾਂ ਲਈ ਬਣਿਆ ਮਿਸਾਲ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਬਰਨਾਲਾ, 14 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਫਸਲਾਂ ਦਾ ਲਾਹੇਵੰਦ ਭਾਅ ਲੈਣ ਲਈ ਪ੍ਰੋਸੈਸਿੰਗ ਅਤੇ ਮੰਡੀਕਰਨ ਖੁਦ ਕਰਨ ਨਾਲ ਮੁਨਾਫਾ ਕਈ ਗੁਣਾ ਹੋ ਜਾਂਦਾ ਹੈ। ਇਹ ਪ੍ਰਗਟਾਵਾ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਪਿੰਡ ਹਰੀਗੜ੍ਹ ਦੇ ਦੌਰੇ ਦੌਰਾਨ ਕੀਤਾ, ਜਿੱਥੇ ਕੈਲੀਫੋਰਨੀਆ (ਯੂਐਸਏ) ਤੋਂ ਆਇਆ ਸੁਖਵਿੰਦਰ ਸਿੰਘ ਮੱਕੀ ਦੀ ਫਸਲ ਵਿੱਚ ਧਨੀਏ ਦੀ ਖੇਤੀ ਕਰ ਰਿਹਾ ਹੈ। ਸੁਖਵਿੰਦਰ ਸਿੰਘ ਖੁਦ ਮੰਡੀਕਰਨ ਕਰ ਕੇ ਵਧੀਆ ਮੁਨਾਫਾ ਲੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਕਿਸਾਨ ਗਰਮੀ ਵਿੱਚ ਧਨੀਏ ਦੀਆਂ ਗੁੱਛੀਆਂ ਬਣਾ ਕੇ ਅਤੇ ਮੱਕੀ ਦੀਆਂ ਛੱਲੀਆਂ ਆਪ ਹੀ ਮੰਡੀ ਵਿੱਚ ਵੇਚਦਾ ਹੈ, ਜਿਸ ਨਾਲ ਇਹ ਕਿਸਾਨ ਚੰਗਾ ਮੁਨਾਫਾ ਲੈ ਰਿਹਾ ਹੈ। ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਖ ਰੁਖ ਕਰ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ, ਪਰ ਜੇਕਰ ਸਾਡੀ ਨੌਜਵਾਨ ਪੀੜ੍ਹੀ ਸੁਖਵਿੰਦਰ ਸਿੰਘ ਵਰਗਿਆਂ ਤੋਂ ਸੇਧ ਲਵੇ ਤਾਂ ਉਹ ਵੀ ਖੇਤੀ ਵਿੱਚੋਂ ਚੰਗਾ ਮੁਨਾਫਾ ਕਮਾ ਸਕਦੇ ਹਨ। ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਆਪਣੀ ਫਸਲ ਦਾ ਸਿੱਧਾ ਮੰਡੀਕਰਨ ਕਰ ਸਕਦੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੂੰ ਚੰਗਾ ਮੁਨਾਫਾ ਹੁੰਦਾ ਹੈ। ਉਹ ਜੇਕਰ ਆਪਣੀ ਫਸਲ ਦਾ ਵੈਲਯੂ ਐਡੀਸ਼ਨ ਕਰਨ ਭਾਵ ਉਨ੍ਹਾਂ ਤੋਂ ਹੋਰ ਵਸਤਾਂ ਬਣਾ ਕੇ ਜਿਵੇਂ ਕਿ ਕਣਕ ਤੋਂ ਆਟਾ, ਦਲੀਆ, ਸੇਵੀਆਂ ਤੇ ਹੋਰ ਵਸਤਾਂ ਵੇੇਚਣ ਤਾਂ ਉਹ ਲਗਭਗ ਦੂਹਰਾ ਮੁਨਾਫਾ ਲੈ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨ ਸਬਜ਼ੀਆਂ ਉਗਾ ਕੇ ਜਾਂ ਫਿਰ ਹੋਰ ਸਹਾਇਕ ਧੰਦੇ ਅਪਣਾ ਕੇ ਵੀ ਚੰਗਾ ਮੁਨਾਫਾ ਲੈ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਨੌਜਵਾਨ ਜੋ ਸਹਾਇਕ ਧੰਦੇ ਅਪਨਾਉਣਾ ਚਾਹੁੰਦੇ ਹਨ ਜਾਂ ਫਿਰ ਵੈਲਯੂ ਐਡੀਸ਼ਨ ਕਰਕੇ ਆਪਣੀ ਕਮਾਈ ਦੇ ਸਾਧਨ ਵਧਾਉਣਾ ਚਾਹੁੰਦੇ ਹਨ ਤਾਂ ਉਹ ਆਤਮਾ ਸਕੀਮ ਤਹਿਤ ਗਰੁੱਪ ਬਣਾ ਕੇ ਟ੍ਰੇਨਿੰਗ ਲੈ ਕੇ ਇਹ ਕੰਮ ਚਲਾ ਸਕਦੇ ਹਨ। ਇਸ ਲਈ ਅਜਿਹੇ ਨੌਜਵਾਨ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਜਾਂ ਫਿਰ ਬਲਾਕ ਦਫਤਰਾਂ ਵਿੱਚ ਸੰਪਰਕ ਕਰਨ।

Post Views: 31
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

प्रभु श्री राम भारतीय नहीं, नेपाली थे – के पी शर्मा ओली

Next Post

ਜਵਾਹਰ ਨਵੋਦਿਆ ਵਿਦਿਆਲਯ ਦਾ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Next Post
ਜਵਾਹਰ ਨਵੋਦਿਆ ਵਿਦਿਆਲਯ ਦਾ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਜਵਾਹਰ ਨਵੋਦਿਆ ਵਿਦਿਆਲਯ ਦਾ ਟੈਸਟ ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .