Deprecated: str_replace(): Passing null to parameter #3 ($subject) of type array|string is deprecated in
/home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line
40
ਬਰਨਾਲਾ,12 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਬੀਤੇ ਦਿਨੀ ਮਲੇਰਕੋਟਲਾ ਦੇ ਵਿੱਚ ਹੋਈ ਗਉ ਹੱਤਿਆ ਕਾਂਡ ਮਾਮਲੇ ਵਿੱਚ ਕਾਤਲਾਂ ਨੂੰ ਸਜਾ ਦਿਵਾਉਣ ਲਈ ਬਰਨਾਲਾ ਦੇ ਸਾਰੇ ਧਾਰਮਿਕ ਹਿੰਦੂ ਧਰਮ ਦੇ ਸੰਗਠਨਾ ਵਲੋਂ ਅੱਜ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਦਿੰਦੇ ਹੋਏ ਰਾਹੁਲ ਬਾਲੀ ਤੇ ਨੀਲਮਣੀ ਸਮਾਧੀਆ ਨੇ ਦਸਿਆ ਕਿ ਮਲੇਰਕੋਟਲਾ ਵਿੱਚ ਹੋਏ ਗਉ ਮਾਤਾ ਦੀ ਨਿਰਮਮ ਹੱਤਿਆ ਕਾਰਨ ਹਿੰਦੂਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਕਾਰਨ ਅੱਜ ਬਰਨਾਲਾ ਵਿਖੇ ਸਾਰੇ ਧਾਰਮਿਕ ਹਿੰਦੂਆਂ ਵਲੋ ਸਾਂਤ ਮਈ ਢੰਗ ਨਾਲ ਇੱਕ ਰੋਸ-ਮੁਜ਼ਾਹਰਾ ਰੇਲਵੇ ਸਟੇਸ਼ਨ ਸ਼ਿਵ ਮੰਦਰ ਬਰਨਾਲਾ ਤੋ ਸੁਰੂ ਕੀਤਾ ਜਾਵੇਗਾ ਉਹਨਾਂ ਸਰਕਾਰ ਤੋ ਮੰਗ ਕੀਤੀ ਕਿ ਇਹਨਾਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ੀਆ ਨੂੰ ਤੇ ਗਉ ਹੱਤਿਆ ਕਰਨ ਵਾਲੇ ਦੋਸ਼ੀਆ ਨੂੰ ਸਖਤ ਤੋ ਸਖਤ ਸਜਾ ਦੇਣ ਹੁਕਮ ਜਲਦੀ ਦੇਵੇ ਤਾ ਕਿ ਅਜਿਹੇ ਕਾਂਡ ਨਾ ਹੋਣ ਉਹਨਾਂ ਕਿਹਾ ਕਿ ਅਗਰ ਸਰਕਾਰ ਨੇ ਕੋਈ ਠੋਸ ਕਦਮ ਨਾ ਚੁੱਕੇ ਤਾ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਤੇ ਕੋਈ ਵੀ ਨੁਕਸਾਨ ਦੀ ਜਿਮੇਵਾਰੀ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ ਉਹਨਾਂ ਨੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਪਹੁੰਚਣ ਦੀ ਅਪੀਲ ਕੀਤੀ
Post Views: 30