Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਐਸਵਾਈਐਲ ਨਹਿਰ ਤੇ ਹਾਂਸੀ-ਬੁਟਾਨਾ ਨਹਿਰ ਵਿਚ ਪਾਣੀ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ – ਮੁੱਖ ਮੰਤਰੀ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Wednesday, February 25, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home HARYANA

ਐਸਵਾਈਐਲ ਨਹਿਰ ਤੇ ਹਾਂਸੀ-ਬੁਟਾਨਾ ਨਹਿਰ ਵਿਚ ਪਾਣੀ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ – ਮੁੱਖ ਮੰਤਰੀ

admin by admin
June 9, 2020
in HARYANA
0
ਐਸਵਾਈਐਲ ਨਹਿਰ ਤੇ ਹਾਂਸੀ-ਬੁਟਾਨਾ ਨਹਿਰ ਵਿਚ ਪਾਣੀ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ – ਮੁੱਖ ਮੰਤਰੀ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ 9 ਜੂਨ (ਪੀਤੰਬਰ ਸ਼ਰਮਾ) : – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਿਛਲੇ 12 ਸਾਲ ਵਿਚ ਸੂਬੇ ਵਿਚ ਜਮੀਨੀ ਪਾਣੀ ਦੁਗੱਣੀ ਡੂੰਘਾਈ ‘ਤੇ ਜਾ ਚੁੱਕਿਆ ਹੈ, ਜੋ ਬਹੁਤ ਗੰਭੀਰ ਮਾਮਲਾ ਹੈ| ਕਈ ਖੇਤਰਾਂ ਵਿਚ ਤਾਂ ਪਾਣੀ 200 ਫੁੱਟ ਤੋਂ ਵੀ ਹੇਠਾ ਚਲਾ ਗਿਆ ਹੈ| ਜੇਕਰ ਸਮੇਂ ਰਹਿੰਦੇ ਇਸ ਸਥਿਤੀ ਨੂੰ ਕ੍ਰਟੋਲ ਨਹੀਂ ਕੀਤਾ ਗਿਆ ਤਾਂ ਆਉਣ ਵਾਲੀ ਪੀੜੀਆਂ ਸਾਨੂੰ ਕਦੇ ਮੁਆਫ ਨਹੀਂ ਕਰੇਗੀ| ਜਮੀਨੀ ਪਾਣੀ ਵਿਚ ਸੁਧਾਰ ਲਈ ਸਰਕਾਰ ਨੇ ਮੇਰਾ ਪਾਣੀ, ਮੇਰੀ ਵਿਰਾਸਤ ਯੋਜਨ ਸ਼ਰੂ ਕੀਤੀ ਹੈ| ਇਸ ਦੇ ਤਹਿਤ ਝੋਨੇ ਦੀ ਥਾਂ ‘ਤੇ ਹੋਰ ਫਸਲਾਂ ਬੀਜਣ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ|
ਮੁੱਖ ਮੰਤਰੀ ਨੇ ਇਹ ਗੱਲ ਅੱਜ ਰਤਿਆ ਵਿਚ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਦੇ ਤਹਿਤ ਅਗਾਊਂਵਾਧੂ ਕਿਸਾਨਾਂ ਨਾਲ ਸਿੱਧੀ ਗਲਤਬਾਤ ਕਰਦੇ ਹੋਏ ਕਹੀ| ਇਸ ਦੌਰਾਨ ਉਨਾਂ ਨੇ ਕਿਸਾਨਾਂ ਤੋਂ ਸੁਝਾਅ ਵੀ ਲਏ ਅਤੇ ਇਸ ਨੂੰ ਲਾਗੂ ਕਰਨ ਲਈ ਭਰੋਸਾ ਦਿੱਤਾ| ਇਸ ਤੋਂ ਬਾਅਦ ਉਨਾਂ ਨੇ ਪੱਤਰਕਾਰਾਂ ਨਾਲ ਵੀ ਗਲ ਕੀਤੀ ਅਤੇ ਉਨਾਂ ਤੋਂ ਵੱਖ-ਵੱਖ ਮਾਮਲਿਆਂ ‘ਤੇ ਚਰਚਾ ਕਰਦੇ ਹੋਏ ਉਨਾਂ ਨੇ ਸੁਆਲਾਂ ਦੇ ਜਵਾਬ ਵੀ ਦਿੱਤੀ|
ਕਿਸਾਨਾਂ ਨੂੰ ਸੰਬੋਧਤ ਕਰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਵੱਲੋਂ ਐਸਵਾਈਐਲ ਨਹਿਰ ਤੇ ਹਾਂਸੀ-ਬੁਟਾਨਾ ਨਹਿਰ ਵਿਚ ਪਾਣੀ ਲਿਆਉਣ ਦੇ ਗੰਭੀਰ ਯਤਨ ਕੀਤੇ ਜਾ ਰਹੇ ਹਨ| ਇਸ ਤੋਂ ਇਲਾਵਾ, ਉੱਤਰਖੰਡ ਵਿਚ ਲਖਵਾਰ ਬੰਨ ਤੇ ਰੇਣੂਕਾ ਬੰਨ ਪਰਿਯੋਜਨਾ ਸਮੇਤ ਹੋਰ ਸਰੋਤਾਂ ਰਾਹੀਂ ਪਾਣੀ ਲਿਆਉਣ ਲਈ ਯੋਜਨਾ ਚਲ ਰਹੀ ਹੈ| ਉਨਾਂ ਦਸਿਆ ਕਿ ਪ੍ਰਤੀ ਕਿਲੋਗ੍ਰਾਮ ਝੋਨਾ ਪੈਦਾ ਕਰਨ ‘ਤੇ 4000 ਤੋਂ 5000 ਲੀਟਰ ਪਾਣੀ ਖਰਚ ਹੁੰਦਾ ਹੈ ਜੋ ਪਾਣੀ ਦੀ ਬਰਬਾਦੀ ਦਾ ਇਕ ਵੱਡਾ ਕਾਰਣ ਹੈ| ਪਿਛਲੀ ਸਰਕਾਰਾਂ ਵੱਲੋਂ ਇਸ ਵੱਲ ਧਿਆਨ ਨਾ ਦਿੱਤੇ ਜਾਣ ਕਾਰਣ ਅੱਜ ਹਾਲਤ ਇਹ ਹੋ ਗਏ ਹਨ ਕਿ ਕਈ ਥਾਂਵਾਂ ‘ਤੇ ਜਮੀਨੀ ਪਾਣੀ 200 ਫੁੱਟ ਤੋਂ ਵੀ ਹੇਠਾਂ ਚਲਾ ਗਿਆ ਹੈ|
ਉਨਾਂ ਕਿਹਾ ਕਿ ਜਮੀਨੀ ਪਾਣੀ ਨੂੰ ਬਚਾਏ ਰੱਖਣ ਲਈ ਸਰਕਾਰ ਨੇ ਸੂਬੇ ਦੇ ਉਨਾਂ ਖੇਤਰਾਂ ਵਿਚ 1 ਲੱਖ ਹੈਕਟੇਅਰ ਜਮੀਨ ‘ਤੇ ਝੋਨਾ ਦੀ ਥਾਂ ਮੱਕੀ, ਕਪਾਹ, ਦਲਹਨੀ ਫਲਸਾਂ, ਬਾਜਾਰ ਤੇ ਫਲ-ਸਬਜੀ ਆਦਿ ਦੀ ਫਸਲਾਂ ਬੀਜਣ ਦਾ ਟੀਚਾ ਰੱਖਿਆ ਹੈ, ਉੱਥੇ ਜਮੀਨੀ ਪਾਦੀ ਦੀ ਵਰਤੋਂ ਕਰਦੇ ਹੋਏ ਝੋਨਾ ਦੀ ਫਸਲ ਲਈ ਜਾ ਸਕਦੀ ਹੈ| ਹੁਣ ਤਕ ਸੂਬੇ ਵਿਚ 42,000 ਕਿਸਾਨਾਂ ਵੱਲੋਂ 55,000 ਹੈਕਟੇਅਰ ਜਮੀਨ ‘ਤੇ ਝੋਨਾ ਨਾ ਬੀਜਣ ਲਈ ਆਪਣਾ ਰਜਿਸਟਰੇਸ਼ਨ ਕਰਵਾਇਆ ਹੈ| ਝੋਨਾ ਦਾ ਵਿਕਲਪ ਅਪਨਾਕੇ ਕਿਸਾਨਾਂ ਨੂੰ ਸਰਕਾਰ ਵੱਲੋਂ 7,000 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ| ਲੇਕਿਨ ਕਿਸਾਨ 7,000 ਰੁਪਏ ਲਈ ਨਹੀਂ ਸਗੋਂ ਆਉਣ ਵਾਲੀ ਪੀੜੀਆਂ ਲਈ ਪਾਣੀ ਬਚਾਉਣ ਦੇ ਮੰਤਵ ਨਾਲ ਝੋਨੇ ਦੀ ਫਸਲਾਂ ਨੂੰ ਛੱਡਣ ਦਾ ਮਨ ਬਣਾਉਣ| ਸਰਕਾਰ ਨੇ ਮੱਕੀ ਦਾ ਘੱਟੋਂ ਘੱਟ ਸਹਾਇਕ ਮੁੱਲ 1760 ਰੁਪਏ ਤੋਂ ਵੱਧਾ ਕੇ 1850 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ| ਜਿਸ ਦੇ ਚਲਦੇ ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ ਘੱਟੋਂ ਘੱਟ 10,500 ਰੁਪਏ ਦਾ ਫਾਇਦਾ ਹੋਵੇਗਾ| ਮੁੱਖ ਮੰਰਤੀ ਨੇ ਕਿਹਾ ਕਿ ਜੋ ਕਿਸਾਨ ਝੋਨੇ ਦੀ ਥਾਂ ਮੱਕੀ ਬੀਜੇਗਾ ਉਸ ਦੀ ਫਸਲ ਨੂੰ ਖਰੀਦਣ ਦੀ ਗਰੰਟੀ ਸਰਕਾਰ ਲੇਵੇਗੀ|
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਤਿੰਨ ਬਲਾਕਾਂ ਰਤਿਆ, ਸ਼ਾਹਬਾਦ ਤੇ ਗੁਲਹਾ ਵਿਚ 100-100 ਰਿਚਾਰ ਬੋਰ ਕਰਵਾਏ ਜਾਣਗੇ| ਇਸ ਰਾਹੀਂ ਬਰਸਾਤੀ ਪਾਣੀ ਨੂੰ ਇੱਕਠਾ ਕੀਤਾ ਜਾਵੇਗਾ| ਇਸ ਵਿਚ 10 ਇੰਚ ਦਾ ਬੋਰ ਕੀਤਾ ਜਾਂਦਾ ਹੈ, ਜਿਸ ਵਿਚ 9 ਇੰਚ ਪਾਇਪ ਪਾਇਆ ਜਾਂਦਾ ਹੈ| ਹਰੇਕ ਬੋਰ ‘ਤੇ ਡੇਢ ਲੱਖ ਰੁਪਏ ਦਾ ਖਰਚ ਹੋਵੇਗਾ ਅਤੇ ਇਕ ਬੋਰ ਨਾਲ ਲਗਭਗ 10 ਏਕੜ ਜਮੀਨ ਦੇ ਪਾਣੀ ਪੱਧਰ ਵਿਚ ਸੁਧਾਰ ਕੀਤਾ ਜਾ ਸਕੇਗਾ|

Post Views: 31
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਮਾਲ ਵਿਭਾਗ ਨਾਲ ਸਬੰਧਤ ਬਕਾਇਆ ਮਾਮਲੇ ਤਰਜੀਹੀ ਆਧਾਰ ’ਤੇ ਨਿਬੇੜੇ ਜਾਣ: ਤੇਜ ਪ੍ਰਤਾਪ ਸਿੰਘ ਫੂਲਕਾ

Next Post

ਹਰਿਆਣਾ ਸਰਕਾਰ ਨੇ ਸੂਬੇ ਵਿਚ ਨੋਵਲ ਕੋਰੋਨਾ ਵਾਇਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਜਿਲਿਆਂ ਵਿਚ ਤੈਨਾਤ ਕੀਤਾ

Next Post
ਲਾਕਡਾਉਨ ਫੇਜ 3 :  4 ਮਈ ਵਲੋਂ 17 ਮਈ 2020 ,  ਸਿਰਫ ਸਵੇਰੇ 7 ਤੋਂ ਸ਼ਾਮ 7 ਵਜੇ  ਦੇ ਵਿੱਚ ਬਾਹਰ ਨਿਕਲ ਸਕਣਗੇ ਲੋਕ

ਹਰਿਆਣਾ ਸਰਕਾਰ ਨੇ ਸੂਬੇ ਵਿਚ ਨੋਵਲ ਕੋਰੋਨਾ ਵਾਇਰ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਲਈ ਸੀਨੀਅਰ ਅਧਿਕਾਰੀਆਂ ਨੂੰ ਵੱਖ-ਵੱਖ ਜਿਲਿਆਂ ਵਿਚ ਤੈਨਾਤ ਕੀਤਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .