Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਕੈਨੇਡਾ ਦੇ ਸਾਰੇ ਇਲਾਕਿਆਂ ਵਿਚ ਪਹੁੰਚ ਗਿਆ ਕੋਰੋਨਾ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131

Warning: getimagesize(https://presskitaquat.com/english/wp-content/uploads/2020/02/ozi-overseas-canada.jpg): Failed to open stream: HTTP request failed! HTTP/1.1 404 Not Found in /home/u902433967/domains/ozinews.in/public_html/english/wp-content/plugins/easy-social-share-buttons3/lib/modules/social-share-optimization/class-opengraph.php on line 630
  • Login
Saturday, March 14, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home BREAKING

ਕੈਨੇਡਾ ਦੇ ਸਾਰੇ ਇਲਾਕਿਆਂ ਵਿਚ ਪਹੁੰਚ ਗਿਆ ਕੋਰੋਨਾ

admin by admin
May 2, 2020
in BREAKING
0
ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇ ਮੌਜੂਦ ਹਨ 80 ਤੋਂ ਵੱਧ ਤਰੀਕੇ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਵੈਨਕੂਵਰ, 2 ਮਈ (ਅਮ੍ਰਿਤਪਾਲ ਸਿੰਘ ਸਾਹਨੀ)- ਕੈਨੇਡਾ ‘ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਬੀਤੇ ਡੇਢ ਕੁ ਮਹੀਨੇ ਤੋਂ ਲਗਾਤਾਰ ਵੱਧ ਰਹੀ ਹੈ ਪਰ ਅਜੇ ਤੱਕ ਸਾਰਾ ਕੈਨੇਡਾ ਇਸ ਦੀ ਲਪੇਟ ‘ਚ ਨਹੀਂ ਸੀ. ਦੇਸ਼ ਦੇ ਧੁਰ ਉੱਤਰ ‘ਚ ਨੂਨਾਵੁੱਟ ਇਲਾਕਾ ਕੋਰੋਨਾ ਵਾਇਰਸ ਦੀ ਮਾਰ ਤੋਂ ਬਾਹਰ ਸੀ ਪਰ ਬੀਤੇ ਕੱਲ੍ਹ ਓਥੇ ਵੀ ਇਕ ਵਿਅਕਤੀ ਦਾ ਟੈਸਟ ਪਾਜ਼ਟਿਵ ਆ ਗਿਆ. ਮੌਤਾਂ ਹੋਣਾ ਵੀ ਜਾਰੀ ਹੈ ਤੇ ਹੁਣ ਤੱਕ ਲਗਪਗ 3200 ਮਰੀਜ਼ਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ, ਜਿਨ੍ਹਾਂ ‘ਚ ਅੱਧੇ ਤੋਂ ਵੱਧ ਮੌਤਾਂ (1860 ਤੋਂ ਵੱਧ) ਕਿਊਬਕ ‘ਚ ਹੋਈਆਂ ਹਨ. ਹੁਣ ਤੱਕ ਕੁੱਲ ਮਰੀਜ਼ਾਂ ਦਾ ਅੰਕੜਾ 53000 ਤੋਂ ਵੱਧ ਚੁੱਕਾ ਹੈ, ਜਿਨ੍ਹਾਂ ਵਿਚੋਂ 21000 ਦੇ ਕਰੀਬ ਠੀਕ ਵੀ ਹੋ ਚੁੱਕੇ ਹਨ, ਜਿਸ ਦਾ ਭਾਵ ਹੈ ਕਿ 32000 ਦੇ ਕਰੀਬ ਲੋਕ ਪੀੜਤ ਹਨ. ਕੈਨੇਡਾ ‘ਚ ਬਹੁਤੇ ਕੇਸ ਚੀਨ ਤੋਂ ਨਹੀਂ ਅਮਰੀਕਾ ਤੋਂ ਆਏ ਹਨ. ਕਿਊਬਕ ਤੇ ਉਂਟਾਰੀਓ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਹਨ. ਉਂਟਾਰੀਓ ‘ਚ ਅਪ੍ਰੈਲ ਦੇ ਅੱਧ ਤੱਕ ਵਿਦੇਸ਼ਾਂ ਤੋਂ ਆਏ 1201 ਮਰੀਜ਼ਾਂ ‘ਚੋਂ ਅਮਰੀਕਾ ਤੋਂ 404 ਹਨ, ਇੰਗਲੈਂਡ ਤੋਂ 126, ਚੀਨ ਤੋਂ 5 ਤੇ ਭਾਰਤ ਤੋਂ ਆਏ 14 ਕੇਸ ਸ਼ਾਮਿਲ ਹਨ.

Post Views: 99
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Canada congress akali dal newsCanada crime newsCanada criminal newsCanada diya Punjabi khabranCanada government latest newsCanada govt. newsCanada latest newsCanada Live latest newsCanada live updatesCanada live viral newsCanada live viral videoCanada newsCanada punjabi latest newsCanada punjabi politicscrime news in Canadacriminal story of canadainternational Canada latest news channeljust now Canada newsLatest News and Updates on Canadapress ki takatpress ki taquattop 10 Canada newspaperstop ten Canada daily punjabi newspapers listtoronto news

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਹਰਿਆਣਾ ਵਿਚ ਫਸੇ ਲੋਕਾਂ ਅਤੇ ਪ੍ਰਵਾਸੀ ਮਜਦੂਰਾਂ ਦੀ ਇੰਟਰ-ਸਟੇਟ ਆਵਾਜਾਈ ਦੀ ਸਹੂਲਤ ਦੇਣ ਤਹਿਤ ਇਕ ਵੇਬਪੇਜ ਸ਼ੁਰੂ ਕੀਤਾ

Next Post

ਕੈਨੇਡਾ ‘ਚ 21 ਸਾਲਾ ਲੜਕੀ ਦੇ ਕਾਤਲ ਦੀ ਕੋਰੋਨਾ ਨਾਲ ਮੌਤ

Next Post
ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦੇ ਮੌਜੂਦ ਹਨ 80 ਤੋਂ ਵੱਧ ਤਰੀਕੇ

ਕੈਨੇਡਾ 'ਚ 21 ਸਾਲਾ ਲੜਕੀ ਦੇ ਕਾਤਲ ਦੀ ਕੋਰੋਨਾ ਨਾਲ ਮੌਤ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .