ਚੰਡੀਗੜ੍ਹ, 20 ਮਾਰਚ:(ਵਰਸ਼ਾ ਵਰਮਾ)
ਪੰਜਾਬ ‘ਚ ਸ਼ੁੱਕਰਵਾਰ 20 ਮਾਰਚ 2020 ਤੋਂ ਇੰਟਰਨੈੱਟ ਸੇਵਾਵਾਂ ਮੁਲਤਵੀ ਕਰਨ ਦੀਆਂ ਆ ਰਹੀਆਂ ਖਬਰਾਂ ਦਾ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੰਡਨ ਕਰਦਿਆਂ ਕਿਹਾ ਕਿ ਅਜਿਹੀਆਂ ਕਿਸੇ ਵੀ ਝੂਠੀਆਂ ਅਫਵਾਹਾਂ ‘ਤੇ ਯਕੀਨ ਨਾ ਕੀਤਾ ਜਾਵੇ ਅਤੇ ਅੱਗੇ ਸ਼ੇਅਰ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ।
ਉਨ੍ਹਾਂ ਟਵਿੱਟਰ ‘ਤੇ ਲਿਖਿਆ, “ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬਿਨਾਂ ਵਜ੍ਹਾ ਖਬਰਾਂ ਅਤੇ ਜਾਣਕਾਰੀ ਨੂੰ ਸਾਂਝਾ ਨਾ ਕਰਨ ਕਿਉਂਕਿ ਇਸ ਨਾਲ ਬੇਲੋੜੀ ਦਹਿਸ਼ਤ ਪੈਦਾ ਹੋ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੀਆਂ ਖਬਰਾਂ ਬਿਲਕੁਲ ਝੂਠੀਆਂ ਅਤੇ ਗੁੰਮਰਾਹਕੁੰਨ ਹਨ। ਉਨ੍ਹਾਂ ਲਿਖਿਆ ਕਿ ਅਜਿਹੀ ਜਾਣਕਾਰੀ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾਵੇਗੀ।
Tagged chandigarh news, corona virus, Corona Virus Alert, corona virus in patiala, corona virus news in punjab, coronavirus in punjab: Latest News & Videos, Coronavirus Live Updates:, coronavirus rumors in patiala, Coronavirus rumour-mongers, coronavirus symptoms, CoronaVirus: Corona is easier to avoid, crime news in punjab, criminal news, criminal story, How To Prevent Coronavirus In India, international latest news channel, just now india news, Latest News and Updates on Punjab, live updates, live viral news, live viral video, pb govt. news, press ki takat, press ki taquat, punjab congress akali dal news, punjab congress news, punjab crime news, Punjab government latest news, Punjab Live latest news, punjab politics, Punjabi khabran, punjabi latest news, Suspected Of Corona Virus Found In Punjab, top 10 newspapers, top ten patiala daily punjabi newspapers list, ਕੋਰੋਨਾ ਵਾਇਰਸ, ਕੋਰੋਨਾਵਾਇਰਸ