Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਵਿਸ਼ਵ ਔਰਤ ਸਿਹਤ ਦਿਵਸ ਦੇ ਦਿਹਾੜੇ ਤੇ ਮੁਫਤ ਮਲਟੀਸਪੈਸਲਿਟੀ ਕੈਪ ਲਗਾਇਆ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6170
  • Login
Saturday, May 23, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਵਿਸ਼ਵ ਔਰਤ ਸਿਹਤ ਦਿਵਸ ਦੇ ਦਿਹਾੜੇ ਤੇ ਮੁਫਤ ਮਲਟੀਸਪੈਸਲਿਟੀ ਕੈਪ ਲਗਾਇਆ

admin by admin
February 12, 2020
in PUNJAB
0
ਵਿਸ਼ਵ ਔਰਤ ਸਿਹਤ ਦਿਵਸ ਦੇ ਦਿਹਾੜੇ ਤੇ ਮੁਫਤ ਮਲਟੀਸਪੈਸਲਿਟੀ ਕੈਪ ਲਗਾਇਆ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 12 ਫਰਵਰੀ (ਸੁਨੀਤਾ ਵਰਮਾ) : ਵਿਸ਼ਵ ਔਰਤ ਸਿਹਤ ਦਿਵਸ ਦੇ ਦਿਹਾੜੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਿਜੀਉੈਥਰੈਪੀ ਵਿਭਾਗ ਵੱਲੋ ਕੋਲੰਬੀਆ ਏਸ਼ੀਆ ਹਸਪਤਾਲ ਅਤੇ ਕੱਕੜ ਹਸਪਤਾਲ ਦੇ ਸਹਿਯੋਗ ਨਾਲ ਮੁਫਤ ਮਲਟੀਸਪੈਸਲਿਟੀ ਕੈਪ ਲਗਾਇਆ ਗਿਆ। ਫਿਜੀਉਥਰੈਪੀ ਵਿਭਾਗ ਦੇ ਮੁਖੀ ਡਾ. ਨਰਕੀਸ ਅਰੁਮੁਗਮ ਅਤੇ ਕੰਲੋਬੀਆ ਏਸ਼ੀਆ ਹਸਪਤਾਲ ਦੇ ਮਾਰਕਿਟਿੰਗ ਦੇ ਮੁੱਖੀੈ ਧੀਰਜ ਅਤੇ ਸਚਿਨ ਦੀ ਅਗਵਾਈ ਹੇਠ ਇਹ ਕੈਪ ਬਹੁਤ ਹੀ ਵਧੀਆ ਤਰੀਕੇ ਨਾਲ ਕਾਮਯਾਬ ਹੋਇਆ ਜਿਸ ਵਿਚ ਡਾ. ਨਰਕੀਸ ਅਰੁਮੁਗਮ ਮੁੱਖੀ ਫਿਜੀਉਥਰੈਪੀ ਅਤੇ ਡਾ. ਅਤੁੱਲ ਕੱਕੜ ਅੱਖਾਂ ਦੇ ਰੋਗਾਂ ਦੇ ਮਾਹਿਰ ਅਤੇ ਕੰਲੋਬੀਆ ਏਸ਼ੀਆ ਹਸਪਤਾਲ ਦੀ ਟੀਮ ਡਾ. ਰੋਹਿਨੀ ਠਾਕੁਰ( ਚਮੜੀ ਦੇ ਰੋਗਾਂ ਦੇ ਮਾਹਿਰ) ਡਾ. ਗੋਲਡੀ ਕੰਬੋਜ਼ ( ਅੋਰਤਾਂ ਦੇ ਰੋਗਾਂ ਦੇ ਮਾਹਿਰ) ਡਾ . ਵਿਸਵ ਗੋਇਲ( ਹੱਡੀਆਂ ਦੇਰੋਗਾਂ ਦੇ ਮਾਹਿਰ) ਡਾ ਰਮਨੀਕ ਗੰਭੀਰ(ਦੰਦਾਂ ਦੇ ਰੋਗਾਂ ਦੇ ਮਾਹਿਰ) ਡਾ. ਦਿਨਕਰ ਸੂਦ( ਪਲਾਸਟਿਕ ਸਰਜਨ)ਨੇ ਆਪਣਾ ਯੋਗਦਾਨ ਪਾ ਕੇ ਇਸ ਕੈਂਪ ਨੂੰ ਬਹੁਤ ਹੀ ਕਾਮਯਾਬ ਬਣਾਇਆ ਅਤੇ ਇਸ ਕੈਂਪ ਦਾ ਫਾਇਦਾ ਲਗਭਗ 300 ਤੋ ਵੱਧ ਮਰੀਜ਼ਾਂ ਨੇ ਲਾਭ ਉਠਾਇਆ।

Post Views: 55
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਹਰਿੰਦਰਪਾਲ ਸਿੰਘ ਹੈਰੀਮਾਨ ਨੂੰ ਸਦਮਾ, ਮਾਤਾ ਬਲਜਿੰਦਰ ਕੌਰ ਮਾਨ ਦਾ ਦੇਹਾਂਤ

Next Post

WHO ਨੇ ਕੋਰੋਨਾਵਾਇਰਸ ਦਾ ਨਾਂ ਕੋਵਿਸ-19 ਰੱਖਿਆ

Next Post
ਕੋਰੋਨਾ ਵਾਇਰਸ : ਹਾਂਗਕਾਂਗ ‘ਚ ਪਹਿਲੀ ਮੌਤ, ਸ਼ੰਘਾਈ ਨੇੜਲੇ ਸ਼ਹਿਰਾਂ ਨੂੰ ਵੀ ਕੀਤਾ ਸੀਲ

WHO ਨੇ ਕੋਰੋਨਾਵਾਇਰਸ ਦਾ ਨਾਂ ਕੋਵਿਸ-19 ਰੱਖਿਆ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .