Notice: Function _load_textdomain_just_in_time was called incorrectly. Translation loading for the jnews domain was triggered too early. This is usually an indicator for some code in the plugin or theme running too early. Translations should be loaded at the init action or later. Please see Debugging in WordPress for more information. (This message was added in version 6.7.0.) in /home/u902433967/domains/ozinews.in/public_html/english/wp-includes/functions.php on line 6114
ਕੌਮਾਂਤਰੀ ਬਾਲੜੀ ਦਿਵਸ ਮੌਕੇ ਸੁਕੰਨਿਆ ਸਮਰਿਧੀ ਦੇ 150 ਖਾਤੇ ਖੋਲ੍ਹੇ, 11 ਲੜਕੀਆਂ ਦੀ ਕੰਜਕ ਪੂਜਾ ਤੇ 21 ਵਿਦਿਆਰਥਣਾਂ ਨੂੰ ਵੰਡੀਆਂ ਖੇਡ ਕਿੱਟਾਂ - Ozi News
  • Login
Thursday, October 30, 2025
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home BREAKING

ਕੌਮਾਂਤਰੀ ਬਾਲੜੀ ਦਿਵਸ ਮੌਕੇ ਸੁਕੰਨਿਆ ਸਮਰਿਧੀ ਦੇ 150 ਖਾਤੇ ਖੋਲ੍ਹੇ, 11 ਲੜਕੀਆਂ ਦੀ ਕੰਜਕ ਪੂਜਾ ਤੇ 21 ਵਿਦਿਆਰਥਣਾਂ ਨੂੰ ਵੰਡੀਆਂ ਖੇਡ ਕਿੱਟਾਂ

admin by admin
October 12, 2021
in BREAKING, PUNJAB
0
ਕੌਮਾਂਤਰੀ ਬਾਲੜੀ ਦਿਵਸ ਮੌਕੇ ਸੁਕੰਨਿਆ ਸਮਰਿਧੀ ਦੇ 150 ਖਾਤੇ ਖੋਲ੍ਹੇ, 11 ਲੜਕੀਆਂ ਦੀ ਕੰਜਕ ਪੂਜਾ ਤੇ 21 ਵਿਦਿਆਰਥਣਾਂ ਨੂੰ ਵੰਡੀਆਂ ਖੇਡ ਕਿੱਟਾਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

Web Desk- Harsimranjit Kaur 

ਪਟਿਆਲਾ, 11 ਅਕਤੂਬਰ  (ਪ੍ਰੈਸ ਕੀ ਤਾਕਤ ਬਿਊਰੋ)-  ਅੱਜ ਕੌਮਾਂਤਰੀ ਬਾਲੜੀ ਦਿਵਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵੱਲੋਂ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਇੱਥੇ 11 ਛੋਟੀਆਂ ਲੜਕੀਆਂ ਦੀ ਕੰਨਿਆ ਪੂਜਾ ਸਮੇਤ 21 ਵਿਦਿਆਰਥਣਾਂ ਨੂੰ ਖੇਡ ਕਿੱਟਾਂ ਨਾਲ ਸਨਮਾਨਤ ਕੀਤਾ ਗਿਆ। ਇਸ ਤੋਂ ਇਲਾਵਾ 150 ਤੋਂ ਵਧੇਰੇ ਸੁਕੰਨਿਆ ਸਮਰਿਧੀ ਯੋਜਨਾ ਦੇ ਖਾਤੇ ਵੀ ਖੋਲ੍ਹੇ ਗਏ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੇ ਸਕੱਤਰ-ਕਮ-ਸੀ.ਜੇ.ਐਮ. ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਤਹਿਤ ਮੁਫ਼ਤ ਕਾਨੂੰਨੀ ਜਾਗਰੂਕਤਾ ਲਈ ਸੈਮੀਨਾਰ ਵੀ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਲੜਕੀਆਂ ਅਤੇ ਮਹਿਲਾਵਾਂ ਨੂੰ ਉਨ੍ਹਾਂ ਦੇ ਹੱਕਾਂ ਤੇ ਅਧਿਕਾਰਾਂ ਸਮੇਤ ਲੜਕੀਆਂ ਦੇ ਬਚਾਅ ਲਈ ਵੱਖ-ਵੱਖ ਕਾਨੂੰਨਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਲੜਕੇ ਤੇ ਲੜਕੀ ‘ਚ ਕੋਈ ਫਰਕ ਨਹੀਂ ਸਗੋਂ ਮੌਜੂਦਾ ਦੌਰ ‘ਚ ਲੜਕੀਆਂ, ਮੁੰਡਿਆਂ ਤੋਂ ਵੀ ਅੱਗੇ ਹਨ।

ਬਾਲ ਵਿਕਾਸ ਅਤੇ ਪ੍ਰਾਜੈਕਟ ਅਫ਼ਸਰ, ਪਟਿਆਲਾ ਅਰਬਨ ਰੇਖਾ ਰਾਣੀ ਨੇ ਦੱਸਿਆ ਕਿ ਇਸ ਮੌਕੇ ਸੁਮਨ ਬੱਤਰਾ, ਡਾਕ ਘਰ ਤੋਂ ਵਿਨੋਦ ਕੁਮਾਰ ਤੇ ਟੀਮ ਸਮੇਤ ਆਂਗਣਵਾੜੀ ਵਰਕਰਾਂ ਤੇ ਸੁਪਰਵਾਇਜਰਾਂ ਸਮੇਤ ਵੱਡੀ ਗਿਣਤੀ ‘ਚ ਇਲਾਕੇ ਦੀਆਂ ਮਹਿਲਾਵਾਂ ਨੇ ਵੀ ਸ਼ਿਰਕਤ ਕੀਤੀ ਅਤੇ ਕੌਮਾਂਤਰੀ ਬਾਲੜੀ ਦਿਵਸ ਮੌਕੇ ਕੰਨਿਆ ਭਰੂਣ ਹੱਤਿਆ ਤੋਂ ਇਲਾਵਾ ਲੜਕੀਆਂ ਦੇ ਪਾਲਣ ਪੋਸ਼ਣ ਸਬੰਧੀ ਮਾਹਰਾਂ ਦੇ ਵਿਚਾਰ ਸੁਣੇ।

Post Views: 49
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Amrit Mahautsav of IndependenceChild Development and Project OfficerDistrict Legal Services Authority Patiala Secretary-cum-CJM Parminder KaurInternational Children's Day Sukanya Samridhi opens 150 accounts Kanjak Puja of 11 girlslatest newslatest news on punjablatest updateslatest updates on punjabpatiala newsPatiala Urban Rekha Ranipress ki taquat newspunjab newsSports kits distributed to 21 students Department of Social Securitytop 10 newsWomen and Child Development
Previous Post

सोनी द्वारा डेंगू के मामले बढऩे के मद्देनजऱ वरिष्ठ अधिकारियों को स्वास्थ्य संस्थाओं का दौरा करने के आदेश

Next Post

ਲਖੀਮਪੁਰ ਖੀਰੀ ਵਿੱਖੇ ਹੋਈ ਘਟਨਾ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਨੇ ਟਾਹਲੀ ਵਾਲਾ ਚੌਕ ਤੇ ਕੈਂਡਲ ਮਾਰਚ ਕੀਤਾ

Next Post
ਲਖੀਮਪੁਰ ਖੀਰੀ ਵਿੱਖੇ ਹੋਈ ਘਟਨਾ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਨੇ ਟਾਹਲੀ ਵਾਲਾ ਚੌਕ ਤੇ ਕੈਂਡਲ ਮਾਰਚ ਕੀਤਾ

ਲਖੀਮਪੁਰ ਖੀਰੀ ਵਿੱਖੇ ਹੋਈ ਘਟਨਾ ਦੇ ਵਿਰੋਧ ਵਿੱਚ ਯੂਥ ਅਕਾਲੀ ਦਲ ਨੇ ਟਾਹਲੀ ਵਾਲਾ ਚੌਕ ਤੇ ਕੈਂਡਲ ਮਾਰਚ ਕੀਤਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In