Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Tuesday, February 24, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home BREAKING

ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ

admin by admin
December 5, 2019
in BREAKING
0
ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 05 ਦਸੰਬਰ (ਸ਼ਿਵ ਨਾਰਾਇਣ ਜਾਂਗੜਾ) – ਹਰਿਆਣਾ ਸਰਕਾਰ ਨੇ ਸਾਲ 2020 ਦੌਰਾਨ ਆਪਣੇ ਦਫਤਰਾਂ ਦੇ ਜਨਤਕ ਛੁੱਟੀਆਂ ਦੀ ਸੂਚੀ ਨੋਟੀਫਾਇਡ ਕੀਤੀ ਹੈ| ਸਰਕਾਰ ਨੇ ਲਿਖਤ ਨੈਗੋਸ਼ਿਏਬਲ ਐਕਟ 1881 ਦੀ ਧਾਰਾ-25 ਦੇ ਤਹਿਤ ਹਰਿਆਣਾ ਵਿਚ ਨਿਆਇਕ ਅਦਾਲਤਾਂ ਨੂੰ ਛੱਡ ਕੇ ਰਾਜ ਵਿਚ ਜਨਤਕ ਛੁੱਟੀਆਂ ਵਜੋ ਮਨਾਏ ਜਾਣ ਗਾਲੀਆਂ ਛੁੱਟੀਆਂ ਵੀ ਨੋਟੀਫਾਇਡ ਕੀਤੀ ਹੈ|
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਸਬੰਧ ਵਿਚ ਆਮ ਪ੍ਰਸਾਸ਼ਨ ਵਿਭਾਗ ਵੱਲੋਂ ਇਕ ਨੋਟੀਫਿਕੇਸ਼ ਜਾਰੀ ਕੀਤੀ ਗਈ ਹੈ|
ਉਨਾਂ ਨੇ ਦਸਿਆ ਕਿ ਨੋਟੀਫਿਕੇਸ਼ਨ ਅਨੁਸਾਰ ਸਾਰੇ ਸ਼ਨੀਵਾਰਾਂ ਅਤੇ ਐਤਵਾਰਾਂ ਨੂੰ ਸਰਕਾਰੀ ਦਫਤਰਾਂ ਵਿਚ ਜਨਤਕ ਛੁੱਟੀ ਰਹੇਗੀ| ਇਸ ਤੋਂ ਇਲਾਵਾ, ਵੱਖ-ਵੱਖ ਵਿਸ਼ੇਸ਼ ਵਿਭੁਤੀਆਂ ਦੇ ਜਨਮਦਿਨ, ਪੂੰਨ ਮਿੱਤੀਆਂ ਤੇ ਤਿਊਹਾਰਾਂ ਨੂੰ ਜਨਤਕ ਛੁੱਟੀਆਂ ਐਲਾਨ ਕੀਤਾ ਗਿਆ ਹੈ|
ਇੰਨਾਂ ਵਿਚ 2 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਜੈਯੰਤੀ, 30 ਜਨਵਰੀ ਨੂੰ ਬਸੰਤ ਪੰਚਮੀ/ਸਰ ਛੋਟੂ ਰਾਮ ਜੈਯੰਤੀ, 21 ਫਰਵਰੀ ਨੂੰ ਮਹਾ ਸ਼ਿਵਰਾਤਰੀ, 10 ਮਾਰਚ ਨੂੰ ਹੋਲੀ, 23 ਮਾਰਚ ਨੂੰ ਸ਼ਹੀਦੀ ਦਿਵਸ/ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸ਼ਹੀਦੀ ਦਿਵਸ, 2 ਅਪ੍ਰੈਲ ਨੂੰ ਰਾਮਨਵਮੀ, 6 ਅਪ੍ਰੈਲ ਨੂੰ ਮਹਾਵੀਰ ਜੈਯੰਤੀ, 14 ਅਪ੍ਰੈਲ ਨੂੰ ਡਾ. ਬੀ.ਆਰ. ਅੰਬੇਦਕਰ ਜੈਯੰਤੀ, 25 ਮਈ ਨੂੰ ਈਦ ਉਲ-ਫਿਤਰ/ਮਹਾਰਾਣਾ ਪ੍ਰਤਾਪ ਜੈਯੰਤੀ, 5 ਜੂਨ ਨੂੰ ਸੰਤ ਕਬੀਰ ਜੈਯੰਤੀ, 31 ਜੁਲਾਈ ਨੂੰ ਸ਼ਹੀਦ ਉੱਧਮ ਸਿੰਘ ਸ਼ਹੀਦੀ ਦਿਵਸ, 3 ਅਗਸਤ ਨੂੰ ਰੱਖੜੀ, 12 ਅਗਸਤ ਨੂੰ ਜਨਮ ਅਸ਼ਟਮੀ, 23 ਸਤੰਬਰ ਨੂੰ ਸ਼ਹੀਦੀ ਦਿਵਸ/ਹਰਿਆਣਾ ਵਾਰ ਹੀਰੋਜ ਸ਼ਹੀਦੀ ਦਿਵਸ, 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੈਯੰਤੀ, 30 ਨਵੰਬਰ ਨੂੰ ਗੁਰੂ ਨਾਨਕ ਦੇਵ ਜੈਯੰਤੀ, 25 ਦਸੰਬਰ ਨੂੰ ਕ੍ਰਿਸਮਸ ਦੀ ਛੁੱਟੀ ਸ਼ਾਮਿਲ ਹੈ|
ਇਸ ਤੋਂ ਇਲਾਵਾ, ਸ਼ਨੀਵਾਰ ਅਤੇ ਐਤਵਾਰ ਦੇ ਦਿਨ ਆਉਣ ਵਾਲੇ ਤਿਉਹਾਰਾਂ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ, 9 ਫਰਵਰੀ ਨੂੰ ਗੁਰੂ ਰਵਿਦਾਸ ਜੈਯੰਤੀ, 25 ਅਪ੍ਰੈਲ ਨੂੰ ਪਰਸ਼ੂ ਰਾਮ ਜੈਯੰਤੀ, 1 ਅਗਸਤ ਨੂੰ ਈਦ-ਉਲ-ਜੁਲਹਾ, 15 ਅਗਸਤ ਨੂੰ ਸੁਤੰਤਰਤਾ ਦਿਵਸ, 17 ਅਕਤੂਬਰ ਨੂੰ ਮਹਾਰਾਜਾ ਅਗਰਸੈਨ ਜੈਯੰਤੀ, 25 ਅਕਤੂਬਰ ਨੂੰ ਦਸ਼ਹਿਰਾ, 31 ਅਕਤੂਬਰ ਨੂੰ ਮਹਾਰਿਸ਼ੀ ਵਾਲਮਿਕੀ ਜੈਯੰਤੀ, 1 ਨਵੰਬਰ ਨੂੰ ਹਰਿਆਣਾ ਦਿਵਸ, 14 ਨਵੰਬਰ ਨੂੰ ਦੀਵਾਲੀ ਅਤੇ 15 ਨਵੰਬਰ ਨੂੰ ਵਿਸ਼ਵਕਰਮਾ ਦਿਵਸ ਦੀ ਛੁੱਟੀ ਸ਼ਾਮਿਲ ਹੈ|
ਇਸ ਤੋਂ ਇਲਾਵਾ, ਵੈਕਲਪਿਕ ਛੁੱਟੀ ਜਿੰਨਾਂ ਵਿੱਚੋਂ ਕਰਮਚਾਰੀਆਂ ਨੂੰ ਕੋਈ ਤਿੰਨ ਛੁੱਟੀ ਲੈਣ ਦੀ ਇਜਾਜਤ ਹੋਵੇਗੀ| ਇੰਨਾਂ ਵਿਚ 18 ਫਰਵਰੀ ਨੂੰ ਮਹਾਰਿਸ਼ੀ ਦਯਆਨੰਦ ਸਰਸਵਤੀ ਜੈਯੰਤੀ, 10 ਅਪ੍ਰੈਨ ਨੂੰ ਗੁੱਡ ਫਰਾਈਡੇ, 7 ਮਈ ਨੂੰ ਬੁੱਧ ਪੁਬਣਿਮਾ, 26 ਮਈ ਨੂੰ ਗੁਰੂ ਅਰਜੁਨ ਦੇਵ ਸ਼ਹੀਦੀ ਦਿਵਸ, 23 ਜੁਲਾਈ ਨੂੰ ਹਰਿਆਣਾ ਤੀਜ, 30 ਅਗਸਤ ਨੂੰ ਮੁਹਰਰਮ, 20 ਅਕਤੂਬਰ ਨੂੰ ਮਿਲਾਦ-ਉਨ-ਨਬੀ ਜਾਂ ਈਦ-ਈ-ਮਿਲਾਦ (ਪ੍ਰੋਫੇਟ ਮਹੋਮਦ ਜੈਯੰਤੀ), 4 ਨਵੰਬਰ ਨੂੰ ਕਰਵਾਚੌਥ, 15 ਨਵੰਬਰ ਨੂੰ ਗੋਵਰਧਨ ਪੂਜਾ, 20 ਨਵੰਬਰ ਨੂੰ ਛੱਠ ਪੂਜਾ, 24 ਨਵੰਬਰ ਨੂੰ ਗੁਰੂ ਤੇਗ ਬਹਾਦੁਰ ਸ਼ਹੀਦੀ ਦਿਵਸ, 26 ਦਸੰਬਰ ਨੂੰ ਸ਼ਹੀਦ ਉੱਧਮ ਸਿੰਘ ਜੈਯੰਤੀ ਸ਼ਾਮਿਲ ਹੈ|
ਸਰਕਾਰ ਨੇ ਨੈਗੋਸ਼ਿਏਬਲ ਐਕਟਰ 1881 ਦੀ ਧਾਰਾ-25 ਦੇ ਤਹਿਤ (ਹਰਿਆਣਾ ਵਿਚ ਨਿਆਇਕ ਅਦਾਲਤਾਂ ਨੂੰ ਛੱਡ ਕੇ) ਰਾਜ ਵਿਚ ਜਨਤਕ ਛੁੱਟੀ ਵਜੋ ਵਿਚ ਮਣਾਏ ਜਾਣ ਵਾਲੇ ਛੁੱਟੀ ਵੀ ਨੋਟੀਫਾਇਡ ਕੀਤੀ ਹੈ| ਸਾਰੇ ਐਤਵਾਰ ਦੇ ਨਾਲ 265 ਜਨਵਰੀ ਨੂੰ ਗਣਤੰਤਰ ਦਿਵਸ, 9 ਫਰਵਰੀ ਨੂੰ ਰਵਿਦਾਸ ਜੈਯੰਤੀ, 21 ਫਰਵਰੀ ਨੂੰ ਮਹਾਸ਼ਿਵਰਾਤਰੀ, 10 ਮਾਰਚ ਨੂੰ ਹੋਲੀ, 1 ਅਪ੍ਰੈਲ ਨੂੰ ਬੈਂਕ ਖਾਤਿਆਂ ਦੀ ਸਾਲਾਨਾ ਕਲੋਜਿੰਗ ਦੀ ਛੁੱਟੀ, 6 ਅਪ੍ਰੈਲ ਨੂੰ ਮਹਾਵੀਰ ਜੈਯੰਤੀ, 14 ਅਪ੍ਰੈਲ ਨੂੰ ਡਾ. ਬੀ.ਆਰ. ਅੰਬੇਦਕਰ ਜੈਯੰਤੀ, 7 ਮਈ ਨੂੰ ਬੁੱਧ ਪਰਣਿਮਾ, 25 ਮਈ ਨੂੰ ਈਦ-ਉਲ-ਫਿਤਰ, 1 ਅਗਸਤ ਨੂੰ ਈਦ-ਉਲ-ਜੁਲਹਾ (ਬਕਰੀਦ), 12 ਅਗਸਤ ਨੂੰ ਜਨਮਅਸ਼ਟਮੀ, 15 ਅਗਸਤ ਨੂੰ ਸੁਤੰਤਰਤਾ ਦਿਵਸ, 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੈਯੰਤੀ, 25 ਅਕਤੂਬਰ ਨੂੰ ਦਸ਼ਹਿਰਾ, 31 ਅਕਤੂਬਰ ਨੂੰ ਵਾਲਮਿਕੀ ਜੈਯੰਤੀ, 14 ਨਵੰਬਰ ਨੁੰ ਦੀਵਾਲੀ, 30 ਨਵੰਬਰ ਨੂੰ ਗੁਰੂ ਨਾਨਕ ਦੇਵ ਜੈਯੰਤੀ ਅਤੇ 25 ਦਸੰਬਰ ਨੂੰ ਕ੍ਰਿਸਮਸ ਸ਼ਾਮਿਲ ਹੈ|

Post Views: 60
  • Facebook
  • Twitter
  • WhatsApp
  • Telegram
  • Facebook Messenger
  • Copy Link
Tags: Calendar 2019 | Haryana | India - Government of HaryanaHaryana Bank Holidays in Indiaharyana declared holiday tomorrowharyana government holiday list 2020haryana government holidays 2020haryana govt holiday announcementharyana govt holidaysHaryana Public HolidaysHaryana State Govt Public Holiday List 2020Images for haryana govt holidaysहरियाणा में साल 2020 में सरकारी छुट्टियों

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਨਾਟਕ ‘ਮੈਟਰੀਮੋਨੀਅਲ’ ਰਾਹੀਂ ਹੋਈ ਔਰਤ ਵੱਲੋਂ ਆਪਣੀਆਂ ਸ਼ਰਤਾਂ ਤੇ ਜਿਉਣ ਦੀ ਗੱਲ

Next Post

हरियाणा सरकार ने वर्ष 2020 के दौरान सार्वजनिक अवकाशों की सूची अधिसूचित की

Next Post
ਹਰਿਆਣਾ ਸਰਕਾਰ ਨੇ 2020 ਦੀਆਂ ਛੁੱਟੀਆਂ ਐਲਾਨੀਆਂ

हरियाणा सरकार ने वर्ष 2020 के दौरान सार्वजनिक अवकाशों की सूची अधिसूचित की

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .