ਚੰਡੀਗੜ, 16 ਮਾਰਚ.(ਅਸ਼ੋਕ ਵਰਮਾ)
ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜਰ ਸੂਬੇ ਵਿਚ ਆਮ ਜਨਤਾ ਨੂੰ ਬਾਜਾਰ ਤੋਂ ਸਹੀ ਮੁੱਲ ‘ਤੇ ਦਵਾਈਆਂ, ਮਾਸਕ ਅਤੇ ਸੈਨੇਟਾਇਜਰ ‘ਤੇ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ| ਸੂਬੇ ਵਿਚ ਕੋਰੋਨਾ ਵਾਇਰਸ ਦੇ ਸ਼ੱਕੀ ਲੋਕਾਂ ਦੀ ਜਾਣਕਾਰੀ ਲਈ ਦੋ ਹੈਲਪਲਾਇਨ ਨੰਬਰ 8558893911 ਅਤੇ 108 ਨੁੰ ਚਲਾਇਆ ਜਾ ਰਿਹਾ ਹੈ