ਪਟਿਆਲਾ 1 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪਵਨ ਗੁਪਤਾ ਰਾਸਟਰੀ ਪ੍ਮੁੱਖ ਸਿਵ ਸੇਨਾ ਹਿੰਦੁਸਤਾਨ ਜੀ ਦੇ ਦਿਸਾ ਨਿਰਦੇਸਾਂ ਅਨੁਸਾਰ ਸੀ੍ਮਤੀ ਰਾਜਵੀਰ ਕੋਰ ਵਰਮਾ ਪੰਜਾਬ ਪ੍ਧਾਨ ਹਿੰਦੁਸਤਾਨ ਮਹਿਲਾ ਸੇਨਾ ਸਾਖਾ ਸਿਵ ਸੇਨਾ ਜੀ ਦੀ ਅਗਵਾਈ ਵਿੱਚ ਸੀ੍ ਕਾਲੀ ਦੇਵੀ ਮਾਤਾ ਦੇ ਮੰਦਿਰ ਪਟਿਆਲਾ ਵਿਖੇ ਮਹਾਤਮਾ ਗਾਂਧੀ ਦੇ ਬੁੱਤ ਦੇ ਕੋਲ ਪਿਅੰਕਾ ਰੈਡੀ ਨਾਲ ਹੋਏ ਬਲਾਤਕਰ ਅਤੇ ਜਿੰਦਾ ਅੱਗ ਲਾ ਕੇ ਸਾੜਨਾ ਦੇ ਕਾਤਲ ਦੇ ਦੋਸੀਆ ਨੂੰ ਫਾਂਸ਼ੀ ਦੀ ਸਜਾ ਦਿਵਾਉਣ ਸਬੰਧੀ ਕਾਲੀਆ ਪੱਟੀਆ ਲਾ ਕੇ ਰੋਸ ਪ੍ਦਰਸਨ ਕੀਤਾ ਗਿਆ ਅਤੇ ਸਰਕਾਰ ਤੋ ਮੰਗ ਕੀਤੀ ਕਿ ਪਿਅੰਕਾ ਰੈਡੀ ਦੇ ਕਾਤਲਾਂ ਨੂੰ ਸਖਤ ਤੋ ਸਖਤ ਸਜਾ ਦੇ ਨਾਲ ਨਾਲ ਨਾਪੁੰਸਕ ਬਣਾਇਆ ਜਾਵੇ ਅਤੇ ਫਾਂਸ਼ੀ ਦੀ ਸਜਾ ਦਿੱਤੀ ਜਾਵੇ , ਦੋਸੀਆ ਨੂੰ ਦਰਦ ਦਾ ਅਹਿਸਾਸ ਕਰਵਾਇਆ ਜਾਵੇ,,ਦੋਸੀਆ ਨੂੰ ਵੀ ਤੜਪਾਇਆ ਜਾਵੇ ,,,ਫਿਰ ਮੋਤ ਦੀ ਸਜਾ ਦਿੱਤੀ ਜਾਵੇ,ਇਸ ਮੋਕੇ ਉਪੱਰ ਸੀ੍ਮਤੀ ਮੋਨਿਕਾ ਵਾਲੀਆ ਪਟਿਆਲਾ ਸਹਿਰੀ ਮਹਿਲਾ ਪ੍ਧਾਨ ਹਿੰਦੁਸਤਾਨ ਮਹਿਲਾ ਸੇਨਾ ਸਾਖਾ ਸਿਵ ਸੇਨਾ ਹਿੰਦੁਸਤਾਨ,,ਸੀ੍ਮਤੀ ਅਨੀਤਾ ਸਿੰਗਲਾ ਜਿਲਾ ਪਟਿਆਲਾ ਦਿਹਾਤੀ ਮਹਿਲਾ ਪ੍ਧਾਨ ਹਿੰਦੁਸਤਾਨ ਮਹਿਲਾ ਸੇਨਾ, ਸੀ੍ਮਤੀ ਨੀਲਮ ਸਰਮਾ ਮਹਿਲਾ ਪ੍ਧਾਨ ਜਿਲਾ ਪਟਿਆਲਾ ਸੀ੍ ਹੰਨੂਮਾਨ ਸੇਵਾ ਦਲ,,ਸੀ੍ਮਤੀ ਸੁਮਨ ਸਾਹਨੀ ਜਿਲਾ ਸੰਗਰੂਰ ਮਹਿਲਾ ਪ੍ਧਾਨ ਹਿੰਦੁਸਤਾਨ ਮਹਿਲਾ ਸੇਨਾ,,ਸੀ੍ਮਤੀ ਮਮਤਾ ਰਾਨੀ ਧੂਰੀ ਸਹਿਰੀ ਮਹਿਲਾ ਪ੍ਧਾਨ ਹਿੰਦੁਸਤਾਨ ਮਹਿਲਾ ਸੇਨਾ ਸਾਖਾ ਸਿਵ ਸੇਨਾ ਹਿੰਦੁਸਤਾਨ ਅਪਨੇ ਅਪਨੇ ਪਾਰਟੀ ਵਰਕਰਾਂ ਨਾਲ ਇਸ ਰੋਸ ਪ੍ਦਰਸਨ ਵਿੱਚ ਸਾਮਿਲ ਹੋਏ ਸਨ, ਸੀ੍ਮਤੀ ਰਾਜਵੀਰ ਕੋਰ ਵਰਮਾ ਮਹਿਲਾ ਪੰਜਾਬ ਪ੍ਧਾਨ ਹਿੰਦੁਸਤਾਨ ਮਹਿਲਾ ਸੇਨਾ ਸਾਖਾ ਸਿਵ ਸੇਨਾ ਹਿੰਦੁਸਤਾਨ ਨੇ ਸਰਕਾਰ ਤੋ ਪਿਅੰਕਾ ਰੈਡੀ ਦੇ ਬਲਾਤਕਾਰੀ ਕਾਤਲਾਂ ਨੂੰ ਮੋਤ ਦੀ ਸਜਾ ਦੇਣ ਦੀ ਮੰਗ ਕੀਤੀ

