ਨਵੀਂ ਦਿੱਲੀ, 8 ਮਾਰਚ (ਪ੍ਰੈਸ ਕੀ ਤਾਕਤ ਬਿਊਰੋ): – ਭਾਰਤੀ ਕ੍ਰਿਕਟ ਟੀਮ ਦਾ ਆਈ.ਸੀ.ਸੀ. ਟੀ20 ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ। ਆਸਟ੍ਰੇਲੀਆ ਨੇ ਭਾਰਤ ਨੂੰ ਖ਼ਿਤਾਬੀ ਮੁਕਾਬਲੇ ਵਿਚ ਇਕ ਤਰਫਾ ਮੁਕਾਬਲੇ ਵਿਚ 85 ਦੌੜਾਂ ਨਾਲ ਹਰਾ ਦਿੱਤਾ। ਆਸਟ੍ਰੇਲੀਆ ਨੇ ਪੰਜਵੀਂ ਵਾਰ ਟੀ20 ਵਿਸ਼ਵ ਕੱਪ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾ ਆਸਟੇ੍ਰਲੀਆ 2010, 2012, 2014 ਤੇ 2018 ਵਿਚ ਟੀ20 ਵਿਸ਼ਵ ਕੱਪ ਦਾ ਖ਼ਿਤਾਬ ਜਿੱਤ ਚੱੁਕਾ ਹੈ।
Tagged crime news in Sports, just now Sports news, kheda diyan Punjabi khabran, Khel live viral news, khelo india sports Latest News and Updates on Sports, live updates, press ki takat, press ki taquat, Sports criminal news, Sports criminal story, Sports government latest news, Sports govt. news, Sports latest news, Sports latest news of Haryana, Sports Live latest news, top 10 newspapers, top ten patiala daily punjabi newspapers list