Deprecated: Use of "self" in callables is deprecated in /home/u902433967/domains/ozinews.in/public_html/english/wp-content/plugins/jnews-essential/lib/vp/autoload.php on line 126
ਖਾਲੀ ਚੈਕਾ ਨੂੰ ਲੈ ਕੇ ਐਕਸਿਸ ਬੈਕ ਭੀਖੀ ਦਾ ਘਿਰਾਓ – Ozi News
Deprecated: Function WP_Dependencies->add_data() was called with an argument that is deprecated since version 6.9.0! IE conditional comments are ignored by all supported browsers. in /home/u902433967/domains/ozinews.in/public_html/english/wp-includes/functions.php on line 6131
  • Login
Tuesday, February 24, 2026
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
Advertisement
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US
No Result
View All Result
Ozi News
No Result
View All Result
Home PUNJAB

ਖਾਲੀ ਚੈਕਾ ਨੂੰ ਲੈ ਕੇ ਐਕਸਿਸ ਬੈਕ ਭੀਖੀ ਦਾ ਘਿਰਾਓ

admin by admin
December 31, 2019
in PUNJAB
0

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਮਾਨਸਾ 30 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਐਕਸਿਸ ਬੈਕ ਭੀਖੀ ਦਾ ਘਿਰਾਓ ਕੀਤਾ ਅਤੇ ਸਾਮ 5 ਵਜੇ ਤੱਕ ਜਾਰੀ ਰਿਹਾ ਇਸ ਘਿਰਾਓ ਵਿੱਚ ਹੱਡ ਭੰਨਣੀ ਠੰਢ ਦੇ ਵਿੱਚ ਕਿਸਾਨ ਸਾਮਲ ਹੋਏ ਬਲਾਕ ਮਾਨਸਾ ਦੇ ਪਿੰਡ ਬੁਰਜਢਿਲਵਾ ਦੇ ਕਿਸਾਨ ਹਰਭਜਨ ਸਿੰਘ ਨੇ ਬੈਕ ਤੋ ਲਿਮਟ ਬਣਾਈ ਹੋਈ ਹੈ ਕਿਸਾਨ ਲਿਮਟ ਦੀ ਕਿਸਤ ਬੈਕ ਦੇ ਕਨੂੰਨ ਮੁਤਾਬਕ ਭਰ ਰਿਹਾ ਹੈ ਪਰ ਬੈਕ ਅਧਿਕਾਰੀਆ ਨੇ ਕਿਸਾਨ ਤੋ ਅੱਠ ਚੈਕ ਲਏ ਹੋਏ ਹਨ ਅਤੇ ਜਮੀਨ ਵੀ ਚਾਰ ਏਕੜ ਬੈਕ ਕੋਲ ਗਹਿਣੇ ਪਈ ਹੈ ਸੰਵਿਧਾਨ ਮੁਤਾਬਕ ਦੂਹਰੀ ਗਰਾਂਟੀ ਲੈਣਾ ਜੁਰਮ ਹੈ ਇਹ ਖਾਲੀ ਚੈਕ ਕਿਸਾਨ ਦੀ ਧੌਣ ਤੇ ਲਟਕਦੀ ਤਲਵਾਰ ਹੈ ਪਰ ਬੈਕ ਅਧਿਕਾਰੀਆ ਦਾ ਰਵੱਈਆ ਠੀਕ ਨਹੀਂ ਹੈ ਕਿਸਾਨ ਆਗੂ ਜਿਲ੍ਹਾ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਐਲਾਨ ਕੀਤਾ ਕਿ ਜਦੋਂ ਤੱਕ ਬੈਕ ਮੈਨੇਜਰ ਕਿਸਾਨ ਦੇ ਅੱਠ ਚੈਕ ਵਾਪਸ ਨਹੀਂ ਜਾਦੇ ਉਦੋਂ ਤੱਕ ਘਿਰਾਓ ਜਾਰੀ ਰਹੇਗਾ ਅਤੇ ਬਲਾਕ ਪ੍ਰਧਾਨ ਬਲਵਿੰਦਰ ਖਿਆਲਾਂ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਨੂੰ ਕਿਸਾਨਾਂ ਦੀ ਇਸ ਦੀ ਇਸ ਜਾਇਜ ਮੰਗ ਵੱਲ ਧਿਆਨ ਦੇਣਾ ਚਾਹੀਦਾ ਬੈਕ ਮੈਨੇਜਰ ਹਰਦੀਪ ਸਿੰਘ ਨੇ ਸਟੇਜ ਤੇ ਆ ਕੇ ਚੈਕ ਵਾਪਸ ਕਰਨ ਦੇ ਕਿਸਾਨਾਂ ਨੂੰ ਦਿੱਤੇ ਵਿਸ਼ਵਾਸ ਦਿਵਾਉਣ ਤੇ ਧਰਨਾ ਮੁਲਤਵੀ ਕੀਤਾ ਗਿਆ ਇਸ ਮੌਕੇ ਤੇ ਬਲਾਕ ਸਕੱਤਰ ਮੱਖਣ ਸਿੰਘ ਭੈਣੀ ਬਾਘਾ ਖਨਾਜਚੀ ਕੁਲਵੰਤ ਸਿੰਘ ਸੱਦਾ ਸਿੰਘ ਵਾਲਾ ਭੀਖੀ ਬਲਾਕ ਦੇ ਪ੍ਰਧਾਨ ਰਾਜ ਅਕਲੀਆਂ ਕੇਵਲ ਸਿੰਘ ਮਾਖਾ ਝਨੀਰ ਬਲਾਕ ਆਗੂ ਮਨਜੀਤ ਸਿੰਘ ਉੱਲਕ ਅਤੇ ਲੋਕ ਗਾਇਕ ਗੁਰੁੱਖਮ ਸਿੰਘ ਸੱਦਾ ਸਿੰਘ ਵਾਲਾ ਨੇ ਆਪਣੀ ਹਾਜ਼ਰੀ ਲਵਾਈ

Post Views: 51
  • Facebook
  • Twitter
  • WhatsApp
  • Telegram
  • Facebook Messenger
  • Copy Link

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40

Deprecated: str_replace(): Passing null to parameter #3 ($subject) of type array|string is deprecated in /home/u902433967/domains/ozinews.in/public_html/english/wp-content/plugins/jnews-social-share/class.jnews-initial-counter.php on line 40
Previous Post

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨਾਲ ਮੰਗ ਕੀਤੀ ਹੈ ਕਿ ਜਨਤਕ ਖੇਤਰ ਦੀ ਕਈ ਕੇਂਦਰੀ ਇਕਾਈਆਂ ਵੱਖ-ਵੱਖ ਸੂਬਿਆਂ ਵਿਚ ਘਾਟੇ ਵਿਚ ਚਲ ਰਹੀ ਹੈ ਜਾਂ ਬੰਦ ਹੋ ਚੁੱਕੀ ਹੈ, ਉਨਾਂ ਦੀ ਬੇਕਾਰ ਪਈ ਜਮੀਨਾਂ ਨੂੰ ਸੂਬਾ ਸਰਕਾਰ ਖਰੀਦਣ ਨੂੰ ਤਿਆਰ ਹੈ, ਇਸ ਲਈ ਕੇਂਦਰ ਸਰਕਾਰ ਇਕ ਨੀਤੀਗਤ ਫੈਸਲੇ ਦਾ ਐਲਾਨ ਕਰਨ

Next Post

CAPT AMARINDER LAUDS AGRICULTURE DEPT FOR PROMOTING CROP DIVERSIFICATION

Next Post

CAPT AMARINDER LAUDS AGRICULTURE DEPT FOR PROMOTING CROP DIVERSIFICATION

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • CONTACT US

© 2024 ozinews.in - Powered by Ozi Broadcasters Private Limited .