ਵਰਲਡ ਰੈਸਲਿੰਗ ਐਂਟਰਟੇਨਮੈਂਟ ਸਟਾਰ ਬ੍ਰੇ ਵਿਆਟ ਦੀ ਅੱਜ ਦਿਲ ਦੇ ਦੌਰੇ ਕਾਰਨ ਮੌਤ ਹੋ ਗਈ। ਉਹ 36 ਸਾਲ ਦਾ ਸੀ। ਡਬਲਿਊਡਬਲਿਊਈ ਪਹਿਲਵਾਨ ਦਾ ਅਸਲੀ ਨਾਮ ਵਿੰਡਹੈਮ ਰੋਟੁੰਡਾ ਸੀ ਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਜਾਨਲੇਵਾ ਬਿਮਾਰੀ ਤੋਂ ਪੀੜਤ ਸੀ। ਵਿਅਟ ਇਸ ਸਾਲ ਜਨਵਰੀ ਤੋਂ ਇਨ-ਰਿੰਗ ਐਕਸ਼ਨ ਤੋਂ ਗਾਇਬ ਸੀ।

© 2024 www.ozinews.in - Powered by Ozi Broadcasters Private Limited+91093170-88800